PM ਮੋਦੀ ਦੀ ਸੁਰੱਖਿਆ ‘ਚ ਢਿੱਲ ‘ਤੇ ਸਮ੍ਰਿਤੀ ਇਰਾਨੀ ਦਾ ਵੱਡਾ ਬਿਆਨ, ਕਿਹਾ- ਕਾਂਗਰਸ ਦੇ ਮਾੜੇ ਇਰਾਦੇ ਹੋਏ ਨਾਕਾਮ
ਪੰਜਾਬ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿੱਚ ਪੰਜਾਬ ਸਰਕਾਰ ਵੱਲੋਂ ਜੋ ਢਿੱਲ ਵਰਤੀ ਗਈ ਹੈ ਉਸ ਨੂੰ ਲੈ ਕੇ ਭਾਜਪਾ ਦੇ ਵਰਕਰ ਲਗਾਤਾਰ ਹਮਲਾਵਰ ਹਨ। ਹੁਣ ਕੇਂਦਰੀ ਮੰਤਰੀ ...