Tag: pm modi

ਬਿਲ ਗੇਟਸ ਨੂੰ ਚਾਹ ਪਿਆਉਣ ਵਾਲੇ ਡੌਲੀ ਚਾਹ ਵਾਲੇ ਨੇ ਪ੍ਰਗਟਾਈ ਇਹ ਇੱਛਾ, ਜਾਣੋ ਕੀ ਕਿਹਾ ਮੋਦੀ ਬਾਰੇ? ਵੀਡੀਓ

Dolly Chai Wala On PM Modi: ਮਾਈਕ੍ਰੋਸਾਫਟ ਕੰਪਨੀ ਦੇ ਸਹਿ-ਸੰਸਥਾਪਕ ਬਿਲ ਗੇਟਸ ਨੂੰ ਚਾਹ ਪਰੋਸਣ ਵਾਲੀ ਡੌਲੀ ਚਾਹਵਾਲਾ ਨੇ ਕਿਹਾ ਕਿ ਹੁਣ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਾਹ ਪਰੋਸਣ ...

ਮੁਹੰਮਦ ਸ਼ਮੀ ਦੀ ਹੋਈ ਸਰਜਰੀ, ਸੋਸ਼ਲ ਮੀਡੀਆ ‘ਤੇ ਲਿਖੀ ਇਮੋਸ਼ਨਲ ਪੋਸਟ, ਸ਼ੇਅਰ ਕੀਤੀਆਂ 4 ਤਸਵੀਰਾਂ

Mohammed Shami Health Update: ਲੰਬੇ ਸਮੇਂ ਤੋਂ ਟੀਮ ਇੰਡੀਆ ਤੋਂ ਬਾਹਰ ਚੱਲ ਰਹੇ ਸਟਾਰ ਗੇਂਦਬਾਜ਼ ਮੁਹੰਮਦ ਸ਼ਮੀ ਨੇ ਆਖਿਰਕਾਰ ਆਪਣੀ ਸਰਜਰੀ ਕਰਵਾ ਲਈ ਹੈ। ਸ਼ਮੀ ਦੀ ਅੱਡੀ ਦਾ ਆਪਰੇਸ਼ਨ ਸਫਲ ...

ਧਾਰਾ 106 ਨੂੰ ਛੱਡ ਕੇ 1 ਜੁਲਾਈ ਤੋਂ ਬਦਲ ਜਾਣਗੇ ਅਪਰਾਧਿਕ ਕਾਨੂੰਨ, ਜਾਣੋ ਇਨ੍ਹਾਂ ਕਾਨੂੰਨਾਂ ਦੀ ABC…

ਕੇਂਦਰ ਸਰਕਾਰ ਵੱਲੋਂ 1 ਜੁਲਾਈ, 2024 ਤੋਂ ਪਾਸ ਕੀਤੇ ਗਏ ਤਿੰਨ ਨਵੇਂ ਅਪਰਾਧਿਕ ਕਾਨੂੰਨਾਂ ਨੂੰ ਲਾਗੂ ਕਰਨ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। 23 ਫਰਵਰੀ ਨੂੰ ਜਾਰੀ ਕੀਤੇ ਗਏ ਇਸ ...

ਲਾਲ ਕ੍ਰਿਸ਼ਨ ਅਡਵਾਨੀ ਨੂੰ ਮਿਲੇਗਾ ਭਾਰਤ ਰਤਨ : ਵਾਜਪਾਈ ਤੋਂ ਬਾਅਦ ਇਹ ਸਨਮਾਨ ਪ੍ਰਾਪਤ ਕਰਨ ਵਾਲੇ ਦੂਜੇ ਭਾਜਪਾ ਨੇਤਾ

ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੂੰ 96 ਸਾਲ ਦੀ ਉਮਰ 'ਚ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ 'ਤੇ ਇਹ ਜਾਣਕਾਰੀ ਦਿੱਤੀ। ...

ਰਾਮ ਮੰਦਰ ‘ਚ ਦਰਸ਼ਨਾਂ ਲਈ ਉਮੜੀ ਭੀੜ: ਪ੍ਰਾਣ-ਪ੍ਰਤਿਸ਼ਠਾ ਦੇ ਬਾਅਦ ਅੱਜ ਆਮ ਲੋਕਾਂ ਲਈ ਖੁਲ੍ਹਿਆ ਅਯੁੱਧਿਆ ਮੰਦਰ

ਅਯੁੱਧਿਆ ਵਿਚ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਦੇ ਬਾਅਦ ਅੱਜ ਦਰਸ਼ਨ ਦਾ ਪਹਿਲਾ ਦਿਨ ਹੈ। ਮੰਦਰ ਨੂੰ ਆਮ ਲੋਕਾਂ ਨੂੰ ਖੋਲ੍ਹ ਦਿੱਤਾ ਗਿਆ ਹੈ। ਅੱਜ ਸਵੇਰੇ 3 ਵਜੇ ਤੋਂ ਹੀ ਦਰਸ਼ਨ ...

ਇੰਤਜ਼ਾਰ ਖਤਮ ! ਹੱਥ ‘ਚ ਚਾਂਦੀ ਦਾ ਛਤਰ ਲੈ ਕੇ PM ਮੋਦੀ ਨੇ ਰਾਮ ਮੰਦਿਰ ਦੇ ਗਰਭਗ੍ਰਹਿ ‘ਚ ਕੀਤਾ ਪ੍ਰਵੇਸ਼, ਰਸਮਾਂ ਸ਼ੁਰੂ, ਵੀਡੀਓ

Ayodhya Ram Mandir Pran Pratishtha: ਅੱਜ ਤਪੱਸਿਆ ਦੇ 500 ਸਾਲ ਪੂਰੇ ਹੋਣ ਜਾ ਰਹੇ ਹਨ। ਭਗਵਾਨ ਸ਼੍ਰੀ ਰਾਮ ਅੱਜ ਅਯੁੱਧਿਆ ਵਿੱਚ ਇੱਕ ਵਿਸ਼ਾਲ ਅਤੇ ਬ੍ਰਹਮ ਮੰਦਰ ਵਿੱਚ ਬਿਰਾਜਮਾਨ ਹੋਣ ਜਾ ...

PM ਮੋਦੀ ਅਯੁੱਧਿਆ ਏਅਰਪੋਰਟ ਪਹੁੰਚੇ: ਸਾਢੇ 12 ਵਜੇ ਪਾਵਨ ਅਸਥਾਨ ‘ਚ ਕਰਨਗੇ ਪੂਜਾ, ਸਾਢੇ 4 ਘੰਟੇ 15 ਮਿੰਟ PM ਮੋਦੀ ਰਹਿਣਗੇ ਅਯੁੱਧਿਆ

ਰਾਮਲਲਾ ਦੇ ‘ਪ੍ਰਾਣ ਪ੍ਰਤਿਸ਼ਠਾ’ ਦਾ ਪ੍ਰੋਗਰਾਮ ਅੱਜ ਦੁਪਹਿਰ 12:30 ਵਜੇ ਅਯੁੱਧਿਆ ਵਿੱਚ ਸ਼ੁਰੂ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਵੇਰੇ ਕਰੀਬ 10.30 ਵਜੇ ਮਹਾਰਿਸ਼ੀ ਵਾਲਮੀਕਿ ਹਵਾਈ ਅੱਡੇ 'ਤੇ ਪਹੁੰਚੇ। ਇੱਥੋਂ ਉਹ ...

ਅਯੁੱਧਿਆ ‘ਚ ਰਾਮ ਮੰਦਿਰ ਦੀ ‘ਪ੍ਰਾਣ ਪ੍ਰਤਿਸ਼ਠਾ’ ਅੱਜ, 10:30 ਵਜੇ ਅਯੁੱਧਿਆ ਪਹੁੰਚਣਗੇ PM ਮੋਦੀ

Ayodhya Ram Mandir Inauguration Live Updates: ਅੱਜ 500 ਸਾਲ ਦੀ ਤਪੱਸਿਆ ਪੂਰੀ ਹੋਣ ਜਾ ਰਹੀ ਹੈ। ਭਗਵਾਨ ਸ਼੍ਰੀ ਰਾਮ ਅੱਜ ਅਯੁੱਧਿਆ ਵਿੱਚ ਇੱਕ ਵਿਸ਼ਾਲ ਅਤੇ ਬ੍ਰਹਮ ਮੰਦਰ ਵਿੱਚ ਬਿਰਾਜਮਾਨ ਹੋਣ ...

Page 6 of 68 1 5 6 7 68