PM ਮੋਦੀ ਜੇਕਰ ਇਸੇ ਤਰ੍ਹਾਂ ਡਰਨਗੇ ਤਾਂ ਉਹ ਦੇਸ਼ ਦੀ ਸੁਰੱਖਿਆ ਕਿਵੇਂ ਕਰਨਗੇ: ਗ੍ਰਹਿ ਮੰਤਰੀ ਰੰਧਾਵਾ (ਵੀਡੀਓ)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੱਦ ਹੋਈ ਫਿਰੋਜ਼ਪੁਰ ਰੈਲੀ ਅਤੇ ਉਨ੍ਹਾਂ ਦੀ ਸੁਰੱਖਿਆ ਵਿਚ ਹੋਈ ਕੁਤਾਹੀ ਤੋਂ ਬਾਅਦ ਦਿੱਲੀ ਵਾਪਸੀ ਪਿੱਛੋਂ ਪੰਜਾਬ ਵਿਚ ਰਾਸ਼ਟਰਪਤੀ ਰਾਜ ਲਾਗੂ ਕਰਨ ਅਤੇ ਹੋਮ ਮਨਿਸਟਰ ...







