ਓਡੀਸ਼ਾ ਦੇ ਸਿਹਤ ਮੰਤਰੀ ‘ਤੇ ਜਾਨਲੇਵਾ ਹਮਲਾ, ਨਾਬਾ ਦਾਸ ‘ਤੇ ਪੁਲਿਸ ਅਧਿਕਾਰੀ ਨੇ ਕੀਤੀ ਫਾਇਰਿੰਗ, ਹਾਲਤ ਗੰਭੀਰ
ਓਡੀਸ਼ਾ ਦੇ ਸਿਹਤ ਮੰਤਰੀ ਨਾਬਾ ਦਾਸ 'ਤੇ ਐਤਵਾਰ ਦੁਪਹਿਰ ਨੂੰ ਜਾਨਲੇਵਾ ਹਮਲਾ ਹੋਇਆ। ਬ੍ਰਜਰਾਜਨਗਰ ਵਿੱਚ ਇੱਕ ਏਐਸਆਈ ਨੇ ਉਸ ਉੱਤੇ ਗੋਲੀ ਚਲਾ ਦਿੱਤੀ। ਉਸ ਦੀ ਛਾਤੀ ਵਿੱਚ 4-5 ਗੋਲੀਆਂ ਲੱਗੀਆਂ ...





