ਨੀਤੀ ਆਯੋਗ ਦੀ ਰਿਪੋਰਟ ‘ਚ ਸਭ ਤੋਂ ਘੱਟ ਗ਼ਰੀਬ ਸੂਬਿਆਂ ‘ਚ ਚੋਟੀ ਦੇ 5 ‘ਚ ਪੰਜਾਬ ਸ਼ਾਮਿਲ, ਰਾਜਾ ਵੜਿੰਗ ਨੇ ਵਿਕਾਸ ਦੇ ਨਾਂਅ ‘ਤੇ PM ਮੋਦੀ ‘ਤੇ ਨਿਸ਼ਾਨਾ ਸਾਧਿਆ
ਹਾਲ ਹੀ ਵਿੱਚ ਨੀਤੀ ਆਯੋਗ ਦਾ ਬਹੁ-ਆਯਾਮੀ ਗਰੀਬੀ ਸੂਚਕ ਅੰਕ ਪੇਸ਼ ਕੀਤਾ ਗਿਆ ਸੀ। ਜਿਸ ਅਨੁਸਾਰ ਬਿਹਾਰ, ਝਾਰਖੰਡ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਮੇਘਾਲਿਆ ਦੇਸ਼ ਦੇ ਸਭ ਤੋਂ ਗਰੀਬ ਰਾਜਾਂ ...