Tag: positive

ਹਾਈਕੋਰਟ ਦੀ ਰਾਮਦੇਵ ਨੂੰ ਫਟਕਾਰ: ਕਿਹਾ- ਲੋਕਾਂ ਨੂੰ ਨਾ ਕਰੋ ਗੁੰਮਰਾਹ, ਵੈਕਸੀਨ ਤੋਂ ਬਾਅਦ ਵੀ ਬਿਡੇਨ ਦੇ ਪਾਜ਼ੀਟਿਵ ਹੋਣ ਨੂੰ ਦੱਸਿਆ ਸੀ ਮੈਡੀਕਲ ਸਾਇੰਸ ਦੀ ਅਸਫਲਤਾ

ਦਿੱਲੀ ਹਾਈ ਕੋਰਟ ਨੇ ਬੁੱਧਵਾਰ ਨੂੰ ਯੋਗ ਗੁਰੂ ਬਾਬਾ ਰਾਮਦੇਵ ਨੂੰ ਉਨ੍ਹਾਂ ਦੇ ਬਿਆਨਬਾਜ਼ੀ ਲਈ ਫਟਕਾਰ ਲਗਾਈ ਹੈ। ਰਾਮਦੇਵ ਨੇ ਕੋਰੋਨਾ ਵੈਕਸੀਨ ਲੱਗਣ ਤੋਂ ਬਾਅਦ ਵੀ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ...

ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ

ਪਟਿਆਲਾ ਤੋਂ ਸਾਂਸਦ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਜੋ ਪਿੱਛਲੇ ਕੁਝ ਦਿਨਾਂ ਤੋਂ ਸਿਆਸਤ 'ਚ ਕਾਫੀ ਸਰਗਰਮ ਚੱਲ ਰਹੇ ਹਨ ਉਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ...

ਲੁਧਿਆਣਾ ਦੇ DC ਦੇ ਵੱਲੋਂ ਸਕੂਲਾਂ ਨੂੰ ਸਖਤ ਹਦਾਇਤਾਂ ,ਜਾਣੋ ਕਦੋਂ ਤੱਕ ਸਕੂਲ ਰਹਿਣਗੇ ਬੰਦ

ਲੁਧਿਆਣਾ ਦੇ DC ਦੇ ਵੱਲੋਂ ਸਖਤ ਹਦਾਇਤਾ ਜਾਰੀ ਕੀਤੀ ਗਈ ਹਨ | ਬੀਤੇ ਦਿਨੀ ਲੁਧਿਆਣਾ ਦੇ ਇੱਕ ਸਕੂਲ ਦੇ ਵਿੱਚ ਕੁਝ ਬੱਚੇ ਕੋਰੋਨਾ ਪਾਜ਼ੀਟਿਵ ਪਾਏ ਗਏ,ਜਿਸ ਤੋਂ ਬਾਅਦ ਪ੍ਰਸ਼ਾਸਨ ਦੇ ...