Post Office ਦੀ ਜ਼ਬਰਦਸਤ ਸਕੀਮ, 5 ਲੱਖ ਰੁਪਏ ਜਮ੍ਹਾਂ ਕਰਨ ‘ਤੇ ਮਿਲਣਗੇ 6.95 ਲੱਖ ਰੁ.,1.5 ਲੱਖ ਟੈਕਸ ਕਟੌਤੀ, ਜਾਣੋ ਕਿਵੇਂ
Post Office Scheme: ਜੇਕਰ ਤੁਸੀਂ ਸੁਰੱਖਿਅਤ ਅਤੇ ਗਾਰੰਟੀਸ਼ੁਦਾ ਰਿਟਰਨ ਲਈ ਨਿਵੇਸ਼ ਕਰਨਾ ਚਾਹੁੰਦੇ ਹੋ, ਤਾਂ ਪੋਸਟ ਆਫਿਸ ਦੀਆਂ ਛੋਟੀਆਂ ਬਚਤ ਸਕੀਮਾਂ ਲਈ ਬਿਹਤਰ ਵਿਕਲਪ ਹਨ। ਡਾਕਘਰ ਦੀ ਇੱਕ ਸੁਪਰਹਿੱਟ ਸਕੀਮ ...