Tag: Postmortem Pulse Found

ਲੁਧਿਆਣਾ ‘ਚ ਜ਼ਿੰਦਾ ਹੋਇਆ ਮਰਿਆ ਪੁਲਿਸ ਕਰਮਚਾਰੀ! ਪੋਸਟਮਾਰਟਮ ਨੂੰ ਲਿਜਾਂਦੇ ਸਮੇਂ ਚੱਲੀ ਨਬਜ਼, ਜਾਣੋ ਪੂਰਾ ਮਾਮਲਾ

ਪੰਜਾਬ ਦੇ ਲੁਧਿਆਣਾ ਵਿੱਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਮੁਲਾਜ਼ਮ ਮਨਪ੍ਰੀਤ ਨੂੰ ਜ਼ਹਿਰੀਲੇ ਕੀੜੇ ਦੇ ਕੱਟਣ ਤੋਂ ਬਾਅਦ ਹਸਪਤਾਲ ਦਾਖਲ ਕਰਵਾਇਆ ਗਿਆ। ਪਰਿਵਾਰਕ ਮੈਂਬਰਾਂ ਦਾ ਦਾਅਵਾ ਹੈ ਕਿ ...