ਰਾਜਾ ਵੜਿੰਗ ਤੇ ਰਣਦੀਪ ਸਿੰਘ ਨਾਭਾ ਦੇ ਕੈਬਿਨੇਟ ਮੰਤਰੀ ਬਣਨ ‘ਤੇ ਲੱਡੂ ਵੰਡ, ਢੋਲ ਵਜਾ, ਭੰਗੜੇ ਪਾ ਕੇ ਮਨਾਈ ਗਈ ਖੁਸ਼ੀ
ਹਲਕਾ ਅਮਲੋਹ ਦੇ ਵਿਧਾਇਕ ਕਾਕਾ ਰਣਦੀਪ ਸਿੰਘ ਨਾਭਾ ਨੂੰ ਕੈਬਨਿਟ ਵਿੱਚ ਥਾਂ ਮਿਲਨ਼ ਤੇ ਨਾਭਾ ਵਿਖੇ ਉਨ੍ਹਾਂ ਦੀ ਜੱਦੀ ਰਿਹਾਇਸ਼ ਵਿਖੇ ਖੁਸ਼ੀ ਦਾ ਮਾਹੌਲ,ਰਣਦੀਪ ਸਿੰਘ ਨਾਭਾ ਚਾਰ ਵਾਰੀ ਐਮਐਲਏ ਦੀ ...