ਬੰਬਾਰੀ ਦੌਰਾਨ ਰੂਸ ‘ਤੇ ਭੜਕੇ ਯੂਕਰੇਨ ਦੇ ਰਾਸ਼ਟਰਪਤੀ ਜੇਲੇਂਸਕੀ, ਕਿਹਾ- ਜ਼ੁਲਮ ਕਰਨ ਵਾਲਿਆਂ ਨੂੰ ਕਦੇ ਨਹੀਂ ਕਰਾਂਗੇ ਮਾਫ਼, ਨਾ ਕਦੇ ਭੁੱਲਾਂਗੇ
ਯੂਕਰੇਨ ਰੂਸ ਵਿਚ ਬੰਬਾਰੀ ਪੜਾਅ ਜਾਰੀ ਹੈ. 12ਵੇਂ ਦਿਨ ਵੀ ਨਾ ਤਾਂ ਯੂਕਰੇਨ ਅਤੇ ਨਾ ਹੀ ਰੂਸ ਪਿੱਛੇ ਹਟਣ ਲਈ ਤਿਆਰ ਹੈ। ਇਸ ਦੌਰਾਨ ਯੂਕਰੇਨ ਦੇ ਕਈ ਵੱਡੇ ਸ਼ਹਿਰ ਤਬਾਹ ...