ਖੇਤੀ ਕਾਨੂੰਨਾਂ ਦੀ ਵਾਪਸੀ ਅਤੇ ਝੂਠੀ ਮਾਫ਼ੀ PM ਮੋਦੀ ਦੀ ਕਿਸਾਨ ਵਿਰੋਧੀ ਸੋਚ ਨੂੰ ਢੱਕ ਨਹੀਂ ਸਕਦੀ : ਪ੍ਰਿਯੰਕਾ ਗਾਂਧੀ
ਖੇਤੀ ਕਾਨੂੰਨ ਵਾਪਸ ਲੈਣ ਅਤੇ ਝੂਠੀ ਮਾਫ਼ੀ ਮੰਗਣ ਵਾਲੇ ਪ੍ਰਧਾਨ ਮੰਤਰੀ ਮੋਦੀ ਦੇ ਚੁਣਾਵੀ ਸਟੰਟ ਉਨਾਂ੍ਹ ਦੀ ਕਿਸਾਨ ਵਿਰੋਧੀ ਸੋਚ ਨੂੰ ਢੱਕ ਨਹੀਂ ਸਕਦੇ।ਉਹ ਰੱਖਿਅਕ ਦੇ ਅਹੁਦੇ 'ਤੇ ਹਨ ਪਰ ...