‘ਪ੍ਰਿਯੰਕਾ ਗਾਂਧੀ ਕਰੇਗੀ ਕਿਸਾਨਾਂ ਦੇ ਕਾਤਲਾਂ ਦਾ ਵਿਨਾਸ਼’ ਕਾਸ਼ੀ ‘ਚ ਲਗਾਏ ਗਏ ਪੋਸਟਰ
ਬੀਤੇ ਐਤਵਾਰ ਨੂੰ ਯੂ.ਪੀ. ਦੇ ਲਖੀਮਪੁਰ 'ਚ ਭਾਜਪਾ ਮੰਤਰੀ ਦੇ ਪੁੱਤਰ ਵਲੋਂ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ 'ਤੇ ਗੱਡੀ ਚੜ੍ਹਾ ਦਿੱਤੀ ਸੀ।ਜਿਸ 'ਚ 4 ਕਿਸਾਨ ਸ਼ਹੀਦ ਹੋ ਗਏ ਸਨ।ਜਿਸ ਨੂੰ ...
ਬੀਤੇ ਐਤਵਾਰ ਨੂੰ ਯੂ.ਪੀ. ਦੇ ਲਖੀਮਪੁਰ 'ਚ ਭਾਜਪਾ ਮੰਤਰੀ ਦੇ ਪੁੱਤਰ ਵਲੋਂ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ 'ਤੇ ਗੱਡੀ ਚੜ੍ਹਾ ਦਿੱਤੀ ਸੀ।ਜਿਸ 'ਚ 4 ਕਿਸਾਨ ਸ਼ਹੀਦ ਹੋ ਗਏ ਸਨ।ਜਿਸ ਨੂੰ ...
ਪ੍ਰਿਯੰਕਾ ਗਾਂਧੀ ਦੇ ਲਖੀਮਪੁਰ ਦੀ ਹਿਰਾਸਤ ਤੋਂ ਛੁੱਟਣ ਅਤੇ ਆਸ਼ੀਸ਼ ਮਿਸ਼ਰਾ ਦੇ ਸਰੈਂਡਰ ਕਰਨ 'ਤੇ ਪ੍ਰਿਯੰਕਾ ਗਾਂਧੀ ਦੇ ਪਤੀ ਰਾਬਰਟ ਵਾਡਰਾ ਨੇ ਲੰਗਰ ਵੰਡਿਆ।ਇਸ ਮੌਕੇ 'ਤੇ ਪ੍ਰਿਯੰਕਾ ਗਾਂਧੀ ਦੇ ਝਾੜੂ ...
ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਅੱਜ ਇੰਦਰਾ ਗਾਂਧੀ ਦੀ ਦਲਿਤ ਬਸਤੀ ਲਵਕੁਸ਼ ਨਗਰ 'ਚ ਪਹੁੰਚੀ।ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਉੱਥੇ ਝਾੜੂ ਲਗਾਉਂਦੇ ਨਜ਼ਰ ਆਏ।ਉਨਾਂ੍ਹ ਨੇ ਕਿਹਾ ਕਿ ਝਾੜੂ ਲਗਾਉਣਾ ਸਵੈ-ਮਾਣ ...
ਲਖੀਮਪੁਰ ਘਟਨਾ 'ਚ ਸ਼ਹੀਦ ਹੋਏ 4 ਕਿਸਾਨਾਂ ਦੇ ਪਰਿਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਲਈ ਸਿਆਸੀ ਪਾਰਟੀਆਂ ਜਾ ਰਹੀਆਂ ਹਨ ਤੇ ਨਿਆਂ ਦਾ ਭਰੋਸਾ ਦਿਵਾ ਰਹੀਆਂ ਹਨ।ਸਾਰੇ ਪੀੜਤ ਪਰਿਵਾਰਾਂ ਦਾ ...
ਯੂ.ਪੀ ਸਰਕਾਰ ਦੇ ਗ੍ਰਹਿ ਵਿਭਾਗ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਕਾਂਗਰਸ ਨੇਤਾਵਾਂ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਅਤੇ ਤਿੰਨ ਹੋਰ ਲੋਕਾਂ ਨੂੰ ਲਖੀਮਪੁਰ ਜਾਣ ਦੀ ਆਗਿਆ ਦਿੱਤੀ ਹੈ।ਲਖੀਮਪੁਰ ਦੌਰੇ 'ਤੇ ...
ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਦੇ ਪਤੀ ਰਾਬਰਟ ਵਾਡਰਾ ਅੱਜ ਆਪਣੀ ਪਤਨੀ ਨੂੰ ਸੀਤਾਪੁਰ ਗੈਸਟ ਹਾਊਸ ਵਿਖੇ ਮਿਲਣਗੇ ਅਤੇ ਉਹ ਜਲਦੀ ਹੀ ਦਿੱਲੀ ਤੋਂ ਰਵਾਨਾ ਹੋਣਗੇ। ਪ੍ਰਿਯੰਕਾ ਗਾਂਧੀ ...
ਲਖੀਮਪੁਰ ਹਿੰਸਾ ਨੂੰ ਲੈ ਕੇ ਸਿਆਸਤ ਤੇਜ਼ ਹੋ ਗਈ ਹੈ। ਹਿੰਸਾ ਦੇ ਪੀੜਤਾਂ ਨੂੰ ਮਿਲਣ ਪਹੁੰਚੀ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਿਸ ਤੋਂ ...
ਉੱਤਰ-ਪ੍ਰਦੇਸ਼ 'ਚ ਹਿੰਸਾ ਪ੍ਰਭਾਵਿਤ ਲਖੀਮਪੁਰ ਖੀਰੀ ਜ਼ਿਲ੍ਹੇ 'ਚ ਪੀੜਤ ਕਿਸਾਨਾਂ ਦੇ ਪਰਿਵਾਰਾਂ ਨੂੰ ਮਿਲਣ ਜਾ ਰਹੇ ਕਾਂਗਰਸ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਸੀਤਾਪੁਰ ਪੁਲਿਸ ਨੇ ਸ਼ਾਂਤੀ ਭੰਗ ਦੇ ਦੋਸ਼ 'ਚ ...
Copyright © 2022 Pro Punjab Tv. All Right Reserved.