T20 World Cup 2022: ਇਨ੍ਹਾਂ ਦਿੱਗਜਾਂ ਦਾ ਇਹ ਹੋਵੇਗਾ ਆਖਰੀ ਟੀ-20 ਵਿਸ਼ਵ ਕੱਪ, ਭਾਰਤੀ ਟੀਮ ‘ਚ ਬਦਲਾਅ ਦਾ ਦੌਰ ਸ਼ੁਰੂ, ਜਾਣੋ ਕਿਵੇਂ
T20 World Cup 2022: ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਆਸਟ੍ਰੇਲੀਆ 'ਚ ਚੱਲ ਰਿਹਾ ਟੀ-20 ਵਿਸ਼ਵ ਕੱਪ ਦਿਨੇਸ਼ ਕਾਰਤਿਕ ਅਤੇ ਰਵੀਚੰਦਰਨ ਅਸ਼ਵਿਨ ਲਈ ਇਸ ਫਾਰਮੈਟ 'ਚ ਆਖਰੀ ਟੂਰਨਾਮੈਂਟ ਹੋਵੇਗਾ ...












