Tag: pro punjab tv

ਏਸ਼ੀਆ ਖੇਡਾਂ ਤੋਂ ਪਹਿਲਾਂ ਸਰਕਾਰ ਦਾ ਓਲੰਪੀਅਨਾਂ ਨੂੰ ਤੋਹਫ਼ਾ, ਵਿਦੇਸ਼ ‘ਚ ਟ੍ਰੇਨਿੰਗ ਨੂੰ ਦਿੱਤੀ ਹਰੀ ਝੰਡੀ

Govt approves Foreign Training for Olympian Sailors: ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ (MYAS) ਨੇ ਮਈ ਤੋਂ ਸਤੰਬਰ 2023 ਤੱਕ ਚਾਰ ਟਾਰਗੇਟ ਓਲੰਪਿਕ ਪੋਡੀਅਮ ਸਕੀਮ (TOPS) ਮਲਾਹਾਂ ਦੀ ਵਿਦੇਸ਼ੀ ਸਿਖਲਾਈ ...

ਫਾਈਲ ਫੋਟੋ

ਜਲੰਧਰ ‘ਚ ਕੈਬਿਨਟ ਮੀਟਿੰਗ ਮਗਰੋਂ ਸੀਐਮ ਮਾਨ LIVE, ‘Sarkar Tuhade Dwar’ ਪ੍ਰੋਗ੍ਰਾਮ ਦੀ ਸ਼ੁਰੂਆਤ

Punjab CM Mann Live after Cabinet Meeting in Jalandhar: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜੀਓ ਮੈਸ (ਪੀਏਪੀ), ਜਲੰਧਰ ਵਿਖੇ 'ਸਰਕਾਰ ਤੁਹਾਡੇ ਦੁਆਰ' ਪ੍ਰੋਗਰਾਮ ਵਿੱਚ ਕੈਬਨਿਟ ਮੀਟਿੰਗ ਵਿੱਚ ਲਏ ਗਏ ...

ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਝਟਕਾ, ਗਿਣਤੀ ਦੇ ਨਾਲ ਵੀਜ਼ਾ ਮਿਆਦ ‘ਚ ਕੀਤੀ ਕਟੌਤੀ

Sikh Pilgrims going to Pakistan: ਪਾਕਿਸਤਾਨ 'ਚ ਇਸ ਸਮੇਂ ਹਾਲਾਤ ਠੀਕ ਨਹੀਂ ਹਨ। ਸਾਬਕਾ ਪੀਐਮ ਇਮਰਾਨ ਖ਼ਾਨ ਦੇ ਸਮਰਥਕਾਂ ਵਲੋਂ ਦੇਸ਼ 'ਚ ਹਿੰਸਕ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ...

Weather Forecast: ਕਿੱਥੇ ਮੀਂਹ ਪਵੇਗਾ ਤੇ ਕਿੱਥੇ ਲੋਕਾਂ ਨੂੰ ਝੱਲਣੀ ਪਵੇਗੀ ਗਰਮੀ? ਜਾਣੋ ਅਗਲੇ ਪੰਜ ਦਿਨਾਂ ਦੇ ਮੌਸਮ ਦਾ ਹਾਲ

Weather Update for Upcoming Week: ਯੂਪੀ, ਪੰਜਾਬ, ਹਰਿਆਣਾ ਤੇ ਦਿੱਲੀ-ਐਨਸੀਆਰ ਸਮੇਤ ਕਈ ਹੋਰ ਸੂਬਿਆਂ 'ਚ ਅਚਾਨਕ ਧੂੜ ਭਰੀ ਹਨੇਰੀ ਸ਼ੁਰੂ ਹੋ ਗਈ ਹੈ। ਲੋਕਾਂ ਨੂੰ ਕੜਕਦੀ ਧੁੱਪ ਤੋਂ ਵੀ ਰਾਹਤ ...

ਪੇਂਟਰ ਦੇ ਘਰ NIA ਦੀ ਰੇਡ, ਤਲਾਸ਼ੀ ਮਗਰੋਂ ਨੌਜਵਾਨ ਨੂੰ ਲੈ ਗਏ ਅਧਿਕਾਰੀ, ਜਾਣੋ ਪੂਰਾ ਮਾਮਲਾ

NIA Raid at Painter's House: ਪੰਜਾਬ 'ਚ ਬੁੱਧਵਾਰ ਨੂੰ ਵੱਖ-ਵੱਖ ਥਾਵਾਂ 'ਤੇ NIA ਦੀ ਰੇਡ ਹੋਈ। ਇਸ ਦੌਰਾਨ ਪੰਜਾਬ ਦੇ ਇੱਕ ਪੇਂਟਰ ਦਾ ਕੰਮ ਕਰਨ ਵਾਲੇ ਮਜ਼ਦੂਰ ਵਿੱਕੀ ਸਿੰਘ ਦੇ ...

ਤੇਜ਼ ਰਫ਼ਤਾਰ ਟਿੱਪਰ ਦਾ ਕਹਿਰ, ਸਾਈਕਲ ਸਵਾਰ ਵਿਦਿਆਰਥੀ ਨੂੰ ਕੁਚਲਿਆ, ਮੌਕੇ ‘ਤੇ ਮੌਤ

Road Accident in Ludhiana: ਲੁਧਿਆਣਾ ਵਿੱਚ ਬੁੱਧਵਾਰ ਸਵੇਰੇ ਇੱਕ ਤੇਜ਼ ਰਫ਼ਤਾਰ ਟਿੱਪਰ ਨੇ ਸਾਈਕਲ ਸਵਾਰ ਵਿਦਿਆਰਥੀ ਨੂੰ ਕੁਚਲ ਦਿੱਤਾ। ਜਿਸ ਵਿਚ ਉਸ ਦੀ ਆਪਣੀ ਮੌਤ ਹੋ ਗਈ। ਘਟਨਾ ਤੋਂ ਬਾਅਦ ...

ਫੋਟੋਗ੍ਰਾਫਰ ਨੇ ਬਜ਼ੁਰਗ ਸਿੱਖ ਨੂੰ ਕੀਤੀ ਫੋਟੋ ਖਿੱਚਵਾਉਣ ਦੀ ਬੇਨਤੀ, ਬਦਲੇ ‘ਚ ਬਜ਼ੁਰਗ ਨੇ ਕੀਤੀ ਅਜਿਹੀ ਮੰਗੀ ਜੋ ਦਿਲ ਨੂੰ ਛੂਹ ਲਵੇਗੀ

Sikh Man’s Priceless Reaction: ਇੱਕ ਫੋਟੋਗ੍ਰਾਫਰ ਦਾ ਇੱਕ ਬਜ਼ੁਰਗ ਸਿੱਖ ਵਿਅਕਤੀ ਨੂੰ ਉਸ ਦੀਆਂ ਤਸਵੀਰਾਂ ਕਲਿੱਕ ਕਰਨ ਲਈ ਕਹਿਣ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ 'ਤੇ ਬਜ਼ੁਰਗ ਵਿਅਕਤੀ ਦਾ ...

Cannes 2023 ‘ਚ Urvashi Rautela ਨੇ ਬਿਖੇਰੀਆ ਖੂਬਸੂਰਤੀ ਦਾ ਜਲਵਾ, ਪਰ ਨੈਕਪਿਸ ਕਰਕੇ ਹੋਈ ਟ੍ਰੋਲ, ਪਾਇਆ ਸੀ…

Urvashi Rautela in Cannes 2023: ਕਾਨਸ ਫਿਲਮ ਫੈਸਟੀਵਲ 2023 ਸ਼ੁਰੂ ਹੋ ਗਿਆ ਹੈ ਤੇ ਇਸ ਦੇ ਨਾਲ ਹੀ ਉੱਥੇ ਸਟਾਰਸ ਦੇ ਪਹੁੰਚਣ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੈ। ਸਾਰਾ ...

Page 1119 of 2181 1 … 1,118 1,119 1,120 … 2,181

Recent News