Tag: pro punjab tv

ਅਜਨਾਲਾ ਘਟਨਾ ‘ਤੇ ਡੀਜੀਪੀ ਯਾਦਵ ਦਾ ਬਿਆਨ, ਜ਼ਖਮੀਆਂ ਦੇ ਬਿਆਨਾਂ ‘ਤੇ ਅਤੇ ਵੀਡੀਓ ਦੇਖ ਕੇ ਕੀਤੀ ਜਾਵੇਗੀ ਕਾਰਵਾਈ

Ajnala Incident: ਬੀਤੇ ਦਿਨੀਂ ਅਜਨਾਲਾ 'ਚ ਵਾਪਰੀ ਘਟਨਾ 'ਤੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦਾ ਬਿਆਨ ਆਇਆ ਹੈ। ਆਪਣੇ ਬਿਆਨ 'ਚ ਡੀਜੀਪੀ ਯਾਦਵ ਨੇ ਕਿਹਾ ਕਿ ਇਸ ਸਬੰਧੀ ਜ਼ਖਮੀਆਂ ਦੇ ...

ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ‘ਰੰਗਲਾ ਪੰਜਾਬ’ ਸਿਰਜਣ ਲਈ ਵਚਨਬੱਧ : ਕੁਲਦੀਪ ਸਿੰਘ ਧਾਲੀਵਾਲ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਦਰਅਸਲ ‘ਰੰਗਲਾ ਪੰਜਾਬ’ ਬਣਾਉਣ ਵਾਲੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਸਨਅਤਕਾਰਾਂ ਨੂੰ ਸੂਬੇ ...

‘ਆਪ’ ਸਰਕਾਰ ਦਾ ‘ਇਨਵੈਸਟ ਪੰਜਾਬ ਸਮਿਟ’: ਇਲੈਕਟ੍ਰਿਕ ਵਾਹਨ ਯੂਨਿਟ ਸਥਾਪਿਤ ਕੀਤਾ ਜਾਵੇਗਾ

ਪੰਜਾਬ ਸਰਕਾਰ ਦੇ ‘ਇਨਵੈਸਟ ਪੰਜਾਬ ਸਮਿਟ’ ਦਾ ਅੱਜ ਦੂਜਾ ਅਤੇ ਆਖਰੀ ਦਿਨ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪੰਜਾਬ ਵਿੱਚ ਨਿਵੇਸ਼ ਕਰਨ ਦੀਆਂ ਚਾਹਵਾਨ ਵੱਖ-ਵੱਖ ਕੰਪਨੀਆਂ ਦੇ ਮਾਲਕਾਂ/ਆਪਰੇਟਰਾਂ ਅਤੇ ...

ਲਾਲ ਡਰੈੱਸ ‘ਚ Rakul Preet Singh ਨੇ ਦਿਖਾਈ ਆਪਣੀ ਹੌਟਨੈੱਸ, ਐਕਟਰਸ ਦੀ ਬੋਲਡਨੈੱਸ ਦੇਖ ਕੇ ਫੈਨਜ਼ ਹੋਏ ਦੀਵਾਨੇ!

ਬਾਲੀਵੁੱਡ ਐਕਟਰਸ Rakul Preet Singh ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਆਪਣੀਆਂ ਬੋਲਡ ਤਸਵੀਰਾਂ ਨੂੰ ਲੈ ਕੇ ਸੁਰਖੀਆਂ 'ਚ ਹੈ ਤੇ ਫੈਨਸ ਉਸ ਨੂੰ ਕਾਫੀ ਪਸੰਦ ਕਰ ਰਹੇ ਹਨ। ਅਕਸਰ ਦੇਖਿਆ ...

Kotkapura Firing Case: SIT ਨੇ ਪੇਸ਼ ਕੀਤਾ ਚਲਾਨ, ਸੁਮੇਧ ਸੈਣੀ ਤੇ ਸੁਖਬੀਰ ਬਾਦਲ ਨੂੰ ਦੱਸਿਆ ਸਾਜ਼ਿਸ਼ ਦੇ ਮਾਸਟਰਮਾਈਂਡ

Kotkapura firing case : ਕੋਟਕਪੂਰਾ ਗੋਲੀਕਾਂਡ ਮਾਮਲੇ 'ਚ ADGP LK ਯਾਦਵ ਦੀ ਅਗਵਾਈ ਵਾਲੀ SIT ਵੱਲੋਂ ਚਲਾਨ ਪੇਸ਼ ਕੀਤਾ ਗਿਆ ਹੈ। ਜਿਸ 'ਚ ਸੁਮੇਧ ਸੈਨੀ ਸਮੇਤ ਸੁਖਬੀਰ ਬਾਦਲ ਨੂੰ ਮਾਸਟਰਮਾਈਂਡ ...

ਸਾਬਕਾ DSP ਬਲਵਿੰਦਰ ਸੇਖੋਂ ਹਾਈਕੋਰਟ ‘ਚ ਪੇਸ਼, ਜੱਜਾਂ ਖਿਲਾਫ ਕੀਤੀ ਸੀ ਇਤਰਾਜ਼ਯੋਗ ਟਿੱਪਣੀ

ਪੰਜਾਬ ਪੁਲੀਸ ਦੇ ਬਰਖਾਸਤ ਸਾਬਕਾ ਡੀਐਸਪੀ ਬਲਵਿੰਦਰ ਸੇਖੋਂ ਅਤੇ ਸਹਿ ਮੁਲਜ਼ਮ ਪ੍ਰਦੀਪ ਸ਼ਰਮਾ ਨੂੰ ਅੱਜ ਸਖ਼ਤ ਸੁਰੱਖਿਆ ਦਰਮਿਆਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪੇਸ਼ ਕੀਤਾ ਗਿਆ। ਕੇਸ ਦੀ ਸੁਣਵਾਈ ...

ਅੰਮ੍ਰਿਤਪਾਲ ਸਿੰਘ ਦਾ ਸਾਥੀ ਲਵਪ੍ਰੀਤ ਸਿੰਘ ਹੋਇਆ ਰਿਲੀਜ਼

Lovepreet Singh Toofan: ‘ਵਾਰਿਸ ਪੰਜਾਬ ਦੇ’ ਦੇ ਮੁੱਖੀ ਅੰਮ੍ਰਿਤਪਾਲ ਸਿੰਘ ਦੇ ਸਾਥੀ ਲਵਪ੍ਰੀਤ ਸਿੰਘ ਤੂਫਾਨ ਨੂੰ ਜੇਲ੍ਹ ਵਿੱਚੋਂ ਰਿਹਾਅ ਕਰ ਦਿੱਤਾ ਹੈ। ਜੇਲ੍ਹ ਵਿੱਚੋਂ ਬਾਹਰ ਆਉਣ ਤੋਂ ਬਾਅਦ ਲਵਪ੍ਰੀਤ ਸਿੰਘ ...

Mahindra ਕਰ ਰਹੀ ਹੈ 5-ਡੋਰ ਥਾਰ SUV ਦੀ ਟੈਸਟਿੰਗ, ਜਲਦ ਹੀ ਲਾਂਚ ਹੋ ਸਕਦੀ ਇਹ ਧਾਂਸੂ ਕਾਰ

Mahindra Thar 5 Door: ਮਹਿੰਦਰਾ ਨੇ ਸਾਲ 2020 'ਚ ਨਵੀਂ ਜਨਰੇਸ਼ਨ ਥਾਰ ਨੂੰ ਲਾਂਚ ਕੀਤਾ ਸੀ ਤੇ ਲੋਕਾਂ ਨੇ ਇਸਨੂੰ ਮਾਰਕੀਟ ਵਿੱਚ ਬਹੁਤ ਪਸੰਦ ਕੀਤਾ। ਮਹਿੰਦਰਾ ਥਾਰ ਦੀ ਮੰਗ ਇੰਨੀ ...

Page 1229 of 1971 1 1,228 1,229 1,230 1,971