Tag: pro punjab tv

Rinku Singh in IPL 2023: 6,6,6,6,6… ਰਿੰਕੂ ਦੇ ‘ਸਿਕਸਰ ਪੰਚ’ ਸਾਹਮਣੇ ਗੁਜਰਾਤ ਹੋਇਆ ਢੇਰ, KKR ਮੈੱਚ 3 ਵਿਕਟਾਂ ਨਾਲ ਜਿੱਤਿਆ

Gujarat Titans Vs Kolkata Knight Riders: ਗੁਜਰਾਤ ਟਾਈਟਨਸ ਅਤੇ ਕੋਲਕਾਤਾ ਨਾਈਟ ਰਾਈਡਰਜ਼ (GT Vs KKR) ਵਿਚਕਾਰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਰੋਮਾਂਚਕ ਮੈਚ ਆਖਰੀ ਗੇਂਦ ਤੱਕ ਚੱਲਿਆ। ਆਖਰੀ ਓਵਰ ...

ਗੁੱਸੇ ‘ਚ ਮੂਸੇਵਾਲਾ ਦੇ ਪਿਤਾ ਬਲਕੌਰ ਸਿੱਧੂ, ਭਗਵੰਤ ਮਾਨ ਨੂੰ ਕਿਹਾ ਸਭ ਤੋਂ ਕਮਜ਼ੋਰ ਸੀਐਮ

Sidhu Moosewala's father Balkaur Singh: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੂਜਿਆਂ ਦੀ ਆਲੋਚਨਾ ...

ਬਿਜਲੀ ਮੰਤਰੀ ਨੇ ਕੀਤਾ ਰਣਜੀਤ ਸਾਗਰ ਡੈਮ ਤੇ ਸ਼ਾਹਪੁਰਕੰਡੀ ਪ੍ਰੋਜੈਕਟ ਦਾ ਦੌਰਾ, ਨਿਰਧਾਰਤ ਸਮੇਂ ‘ਚ ਪੂਰਾ ਕਰਨ ਦੇ ਹੁਕਮ

Punjab Power Minister: ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਐਤਵਾਰ ਨੂੰ ਰਣਜੀਤ ਸਾਗਰ ਡੈਮ ਅਤੇ ਸ਼ਾਹਪੁਰਕੰਡੀ ਪ੍ਰੋਜੈਕਟ ਦਾ ਦੌਰਾ ਕੀਤਾ। ਈਟੀਓ ਨੇ ਪਾਵਰ ਹਾਊਸ ਅਤੇ ਗਰਿਡ ਸਬ-ਸਟੇਸ਼ਨ ਦਾ ...

ਆਉਣ ਵਾਲੀ ਫਿਲਮ ”Jismaan To Paar Di Gall Ae” ਦਾ ਪੋਸਟਰ ਰਿਲੀਜ਼, Rakesh Dhawan ਨੇ ਕੀਤੀ ਪ੍ਰੋਡਿਊਸ

Jismaan To Paar Di Gall Ae Movie Poster Released: ਬਤੌਰ ਡਾਈਰੈਕਟਰ ਕਈ ਹਿੱਟ ਫਿਲਮਾਂ ਤੋਂ ਬਾਅਦ ਹੁਣ ਰਾਕੇਸ਼ ਧਵਨ ਆਪਣੀ ਇੱਕ ਹੋਰ ਫਿਲਮ, "ਜਿਸਮਾਂ ਤੋਂ ਪਾਰ ਦੀ ਗੱਲ ਏ" ਨਾਲ ...

Urfi Javed ਨੇ ਫੁੱਲਾਂ ਨਾਲ ਬਣਾਈ ਆਉਟਫਿੱਟ, ਐਕਟਰਸ ਨੇ ਇਸ ਤਰ੍ਹਾਂ ਢੱਕਿਆ ਆਪਣਾ ਸਰੀਰ

Urfi Javed Video: ਆਪਣੇ ਫੈਸ਼ਨ ਅਤੇ ਡਰੈਸਿੰਗ ਸੈਂਸ ਲਈ ਮਸ਼ਹੂਰ ਮਾਡਲ ਤੇ ਐਕਟਰਸ ਉਰਫੀ ਜਾਵੇਦ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਹਰ ਰੋਜ਼ ਫੈਨਸ ਲਈ ਆਪਣੀਆਂ ਵੀਡੀਓਜ਼ ਤੇ ...

IPL 2023 SRH vs PBKS: ਹੈਦਰਾਬਾਦ ਤੇ ਪੰਜਾਬ ਵਿਚਕਾਰ ਮੈਚ, ਜਾਣੋ ਕਦੋਂ, ਕਿੱਥੇ ਤੇ ਕਿਵੇਂ ਵੇਖ ਸਕਦੇ ਫਰੀ ਲਾਈਵ ਮੈੱਚ

IPL 2023, Sunrisers Hyderabad vs Punjab Kings: ਪੰਜਾਬ ਇਸ ਸੀਜ਼ਨ ਵਿੱਚ ਸ਼ਾਨਦਾਰ ਫਾਰਮ ਵਿੱਚ ਹੈ। ਪੰਜਾਬ ਨੇ ਪਹਿਲੇ ਦੋ ਮੈਚਾਂ ਵਿੱਚ ਜਿੱਤ ਨਾਲ ਸ਼ੁਰੂਆਤ ਕੀਤੀ, ਉਸ ਨੇ ਸਭ ਨੂੰ ਹੈਰਾਨ ...

Pushpa 2 ਲਈ Allu Arjun ਨੇ ਇੰਨੀ ਵੱਡੀ ਰਕਮ ਕੀ ਫੀਸ ਨਾਲ ਵੀ ਬਣ ਗਿਆ ਨਵਾਂ ਰਿਕਾਰਡ!

  ਸਾਊਥ ਸੁਪਰਸਟਾਰ Allu Arjun ਦੀ ਫਿਲਮ ਪੁਸ਼ਪਾ: ਦ ਰਾਈਜ਼ ਸਾਲ 2021 ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਹੈ। 'ਪੁਸ਼ਪਾ' ਨੇ ਆਉਂਦੇ ਹੀ ਬਾਕਸ ਆਫਿਸ 'ਤੇ ਧਮਾਲ ਮਚਾ ...

ਦਾਜ ਦੀ ਮੰਗ ਨੂੰ ਲੈ ਕੇ ਦੋ ਧਿਰਾਂ ‘ਚ ਝਗੜਾ, ਵਿਆਹ ਸਮਾਗਮ ‘ਚ ਬਰਸੇ ਇੱਟਾਂ, ਡੰਡੇ

Fight in Marriage at Abohar: ਅਬੋਹਰ ਦੀ ਜੰਮੂ ਬਸਤੀ 'ਚ ਵਿਆਹ ਸਮਾਗਮ 'ਚ ਦਾਜ ਦੀ ਮੰਗ ਨੂੰ ਲੈ ਕੇ ਦੋ ਧਿਰਾਂ 'ਚ ਝਗੜਾ ਹੋ ਗਿਆ। ਕੁਝ ਦੇਰ ਵਿਚ ਹੀ ਸਮਾਗਮ ਵਾਲੀ ...

Page 1256 of 2168 1 … 1,255 1,256 1,257 … 2,168