Tag: pro punjab tv

ਹੁਣ ਅੰਬਾਲਾ ‘ਚ ਵੀ ਖੁੱਲ੍ਹੇਗਾ 24×7 ‘ਨਾਈਟ ਫੂਡ ਸਟ੍ਰੀਟ’, ਨਾਲ ਹੀ ਜਲਦੀ ਹੀ ਘਰੇਲੂ ਹਵਾਈ ਅੱਡਾ ਬਣਾਉਣ ਦਾ ਵੀ ਐਲਾਨ

ਅੰਬਾਲਾ: ਮਹਾਨਗਰਾਂ ਦੀ ਤਰਜ਼ 'ਤੇ ਹੁਣ ਅੰਬਾਲਾ 'ਚ ਵੀ 24×7 ਨਾਈਟ ਫੂਡ ਸਟ੍ਰੀਟ ਬਣਨ ਜਾ ਰਹੀ ਹੈ। ਇਸ ਸਬੰਧੀ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਬਲੂਪ੍ਰਿੰਟ ਤਿਆਰ ਕਰਕੇ ਅਧਿਕਾਰੀਆਂ ...

ਤਿੰਨਾਂ ਫਾਰਮੈਟਾਂ ‘ਚ ਸੈਂਕੜਾ ਲਗਾਉਣ ਵਾਲੇ ਪਹਿਲੇ ਬੱਲੇਬਾਜ਼ ਬਣੇ Shubman Gill, ਭਾਰਤ ਨੇ 2-1 ਨਾਲ ਜਿੱਤੀ ਸੀਰੀਜ਼

ਭਾਰਤ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਟੀ-20 ਸੀਰੀਜ਼ ਦਾ ਤੀਜਾ ਤੇ ਫੈਸਲਾਕੁੰਨ ਮੈਚ ਜਿੱਤ ਲਿਆ ਹੈ। ਅਹਿਮਦਾਬਾਦ 'ਚ ਖੇਡੇ ਗਏ ਇਸ ਮੈਚ ਵਿੱਚ Shubman Gill ਨੇ ਨਾਬਾਦ 126 ਦੌੜਾਂ ਬਣਾਈਆਂ। ...

ਲਖਨਊ ਜੇਲ੍ਹ ਤੋਂ ਰਿਹਾਅ ਹੋਇਆ ਪੱਤਰਕਾਰ ਸਿੱਦੀਕੀ ਕੱਪਨ, ਦੇਸ਼ਧ੍ਰੋਹ ਦਾ ਲੱਗਿਆ ਸੀ ਦੋਸ਼

Siddique Kappan: ਅੱਤਵਾਦ ਦੇ ਦੋਸ਼ਾਂ 'ਚ ਗ੍ਰਿਫਤਾਰ ਕੀਤੇ ਗਏ ਕੇਰਲ ਦੇ ਪੱਤਰਕਾਰ ਸਿੱਦੀਕ ਕੱਪਨ ਨੂੰ 2 ਫਰਵਰੀ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ। ਦੱਸ ਦਈਏ ਕਿ ਦੋ ਮਾਮਲਿਆਂ ਵਿੱਚ ...

ਪੰਜਾਬ ਯੂਨੀਵਰਸਿਟੀ ‘ਚ 53 ਅਸਾਮੀਆਂ ਲਈ ਆਈਆਂ 3500 ਆਨਲਾਈਨ ਅਰਜ਼ੀਆਂ, ਅਸੀਸਟੈਂਟ ਪ੍ਰੋਫੈਸਰ ਅਹੁਦੇ ਲਈ ਸਭ ਤੋਂ ਵੱਧ ਅਰਜ਼ੀਆਂ

Panjab University Jobs: ਇਸ ਵਾਰ ਪੰਜਾਬ ਯੂਨੀਵਰਸਿਟੀ 'ਚ ਕਰੀਬ 53 ਅਸਾਮੀਆਂ ਲਈ ਕੁੱਲ 3500 ਅਰਜ਼ੀਆਂ ਆਨਲਾਈਨ ਆਈਆਂ ਹਨ। ਇਨ੍ਹਾਂ ਚੋਂ ਸਹਾਇਕ ਪ੍ਰੋਫੈਸਰ ਦੇ ਅਹੁਦੇ ਲਈ ਸਭ ਤੋਂ ਵੱਧ ਅਰਜ਼ੀਆਂ ਕੈਮਿਸਟਰੀ ...

ਪੱਲੇਦਾਰੀ ਕਰ ਰਹੇ ਹਾਕੀ ਖਿਡਾਰੀ ਨੂੰ ਮਿਲੀ ਨੌਕਰੀ, ਪੰਜਾਬ ਸਰਕਾਰ ਨੇ ਦਿੱਤੀ ਕੋਚ ਦੀ ਨੌਕਰੀ

Former Punjab hockey player Paramjit Kumar: ਪੰਜਾਬ ਦੇ ਸਾਬਕਾ ਹਾਕੀ ਖਿਡਾਰੀ ਪਰਮਜੀਤ ਕੁਮਾਰ ਨੂੰ ਨੌਕਰੀ ਮਿਲ ਗਈ ਹੈ। ਸਰਕਾਰ ਨੇ ਉਨ੍ਹਾਂ ਨੂੰ ਕੋਚ ਨਿਯੁਕਤ ਕੀਤਾ ਹੈ। ਹੁਣ ਉਹ ਖਿਡਾਰੀਆਂ ਨੂੰ ...

ਸ਼ਰਧਾਲੂਆਂ ਨੂੰ ਲੈ ਕੇ ਜਲੰਧਰ ਤੋਂ ਬਨਾਰਸ ਜਾਵੇਗੀ ਰੇਲਗੱਡੀ, ਸੀਐਮ ਮਾਨ ਦਿਖਾਉਣਗੇ ਹਰੀ ਝੰਡੀ

Prakash Purab of Shri Guru Ravidas Ji: ਵੀਰਵਾਰ ਨੂੰ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਸ਼੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਲੰਧਰ ਤੋਂ ਬਨਾਰਸ ਜਾਣ ਵਾਲੀ ਸ਼ਰਧਾਲੂ ਰੇਲਗੱਡੀ ਨੂੰ ...

ਸੀਐਮ ਮਾਨ ਨੇ ਕੀਤਾ ਸਨਅਤਕਾਰਾਂ ਨਾਲ ਵਿਚਾਰ-ਵਟਾਂਦਰਾ, ਦੁਨੀਆ ਭਰ ‘ਚ ਸਨਅਤੀ ਹੱਬ ਵਜੋਂ ਉੱਭਰ ਰਹੇ ਪੰਜਾਬ ਦੇ ਬਰਾਂਡ ਅੰਬੈਸਡਰ ਬਣਨ ਦੀ ਅਪੀਲ

ਮੋਹਾਲੀ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਥਾਨਕ ਸਨਅਤ ਨੂੰ ਦੁਨੀਆ ਭਰ ਚੋਂ ਸਨਅਤੀ ਹੱਬ ਵਜੋਂ ਉੱਭਰਦੇ ਸੂਬੇ ਦੇ ਬਰਾਂਡ ਅੰਬੈਸਡਰ ਬਣਨ ਦਾ ਸੱਦਾ ਦਿੱਤਾ। ਬੁੱਧਵਾਰ ਨੂੰ ਇਨਵੈਸਟ ਪੰਜਾਬ ...

ਮੁੱਖ ਮੰਤਰੀ ਵੱਲੋਂ ਅਧਿਕਾਰੀਆਂ ਨੂੰ ਉਦਯੋਗਾਂ ਲਈ ਨਵੀਂ ਉਦਯੋਗਿਕ ਨੀਤੀ ਛੇਤੀ ਤਿਆਰ ਕਰਨਾ ਯਕੀਨੀ ਬਣਾਉਣ ਦੇ ਨਿਰਦੇਸ਼

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਧਿਕਾਰੀਆਂ ਨੂੰ ਸਨਅਤਾਂ ਲਈ ਨਵੀਂ ਉਦਯੋਗਿਕ ਨੀਤੀ ਛੇਤੀ ਤੋਂ ਛੇਤੀ ਸਮਰਪਿਤ ਕਰਨਾ ਯਕੀਨੀ ਬਣਾਉਣ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਆਪਣੇ ਦਫ਼ਤਰ ਵਿਖੇ ...

Page 1310 of 1963 1 1,309 1,310 1,311 1,963