Tag: pro punjab tv

AP Dhillon ਨੇ ਫਿਰ ਰਚਿਆ ਇਤਿਹਾਸ, Juno Awards 2023 ‘ਚ ਪ੍ਰਫਾਰਮ ਕਰਨ ਵਾਲਾ ਪਹਿਲਾ ਪੰਜਾਬੀ ਕਲਾਕਾਰ ਬਣਿਆ

AP Dhillon in Juno Awards 2023: ਪੰਜਾਬੀ-ਕੈਨੇਡੀਅਨ ਸਿੰਗਰ ਤੇ ਰੈਪਰ ਏਪੀ ਢਿੱਲੋਂ ਨੇ ਆਪਣੇ ਗਾਣਿਆਂ ਨਾਲ ਹਮੇਸ਼ਾਂ ਆਪਣੇ ਫੈਨਸ ਦਾ ਦਿਲ ਜਿੱਤਿਆ ਹੈ ਅਤੇ ਲੱਖਾਂ ਫੈਨਸ ਦੇ ਦਿਲਾਂ 'ਤੇ ਰਾਜ ...

ਭਾਰਤ ‘ਚ ਫਿਰ ਮੰਡਰਾ ਰਿਹਾ ਵਾਇਰਸ ਦਾ ਖਤਰਾ, ਆਹ ਪੰਜ ਜੜ੍ਹੀ ਬੂਟੀਆਂ ਨਾਲ ਵਧਾਓ ਇਮਿਊਨਿਟੀ, ਰੂਟੀਨ ‘ਚ ਕਰੋ ਸ਼ਾਮਿਲ

Best Herbs For Immunity: ਜਿਸ ਤਰ੍ਹਾਂ ਕੋਵਿਡ ਅਤੇ ਇਨਫਲੂਏਂਜ਼ਾ ਵਾਇਰਸ ਇਕ ਵਾਰ ਫਿਰ ਤੋਂ ਆਲੇ-ਦੁਆਲੇ ਘੁੰਮ ਰਹੇ ਹਨ, ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਮਜ਼ਬੂਤ ​​​​ਇਮਿਊਨਿਟੀ ਦੀ ਲੋੜ ਹੁੰਦੀ ਹੈ। ...

ਜਲਦ ਫਿਲਮ ‘ਚ ਨਜ਼ਰ ਆਵੇਗਾ Karan Aulja, ਸਿੰਗਰ ਨੇ ਪਹਿਲੀ ਵਾਰ Sidhu Moosewala ਬਾਰੇ ਖੋਲ੍ਹੇ ਦਿਲ ਦੇ ਰਾਜ਼, ਦੇਖੋ ਵੀਡੀਓ

Karan Aujla's talk about his Punjabi Movie and Sidhu Moosewala: ਗੀਤਾਂ ਦੀ ਮਸ਼ੀਨ ਕਰਨ ਔਜਲਾ ਨੇ ਨਾ ਸਿਰਫ ਸਿੰਗਿੰਗ ਸਗੋਂ ਪਣੀ ਕਲਮ ਨਾਲ ਇੰਡਸਟਰੀ ਵਿੱਚ ਕਈ ਰਿਕਾਰਡ ਕਾਇਮ ਕੀਤੇ ਹਨ। ...

‘Chal Jindiye’ ਫਿਲਮ ਦਾ ਰੋਮਾਂਟਿਕ-ਇਮੋਸ਼ਨਲ ਗਾਣਾ ‘Pigal Gayi’ ਹੋਇਆ ਰਿਲੀਜ਼, Jyotica Tangri ਦੀ ਆਵਾਜ਼ ਨੇ ਚਲਾਇਆ ਜਾਦੂ

'Chal Jindiye' Movie New Song 'Pigal Gayi' Release: ਫਿਲਮ Es Jahano Door Kitte-Chal Jindiye ਦਾ ਨਵਾਂ ਗਾਣਾ “PIGAL GAYI” ਰਿਲੀਜ਼ ਹੋ ਗਿਆ ਹੈ। ਦੱਸ ਦਈਏ ਕਿ ਘੈਂਟ ਬੁਆਏਜ਼ ਐਂਟਰਟੇਨਮੈਂਟ ਅਤੇ ਨੀਰੂ ...

Jagdeep Sidhu ਦੀ ਫਿਲਮ Moh ਇੱਕ ਵਾਰ ਫਿਰ ਸਿਨੇਮਾਘਰਾਂ ‘ਚ ਹੋ ਰਹੀ ਰਿਲੀਜ਼, ਜਾਣੋ ਤਾਰੀਕ

Film Moh Re-release in Theatres: ਪੰਜਾਬੀ ਸਿਨੇਮਾ ਦੇ ਫੈਨਸ ਲਈ ਸਭ ਤੋਂ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਜੇਕਰ ਤੁਸੀਂ ਵੀ ਕਿਸੇ ਓਟੀਟੀ ਪਲੇਟਫਾਰਮ ‘ਤੇ ਪੰਜਾਬੀ ਫ਼ਿਲਮ ‘ਮੋਹ’ ਦੀ ਰਿਲੀਜ਼ ਦਾ ...

ਭੋਪਾਲ ਗੈਸ ਕਾਂਡ ਦੇ ਪੀੜਤਾਂ ਨੂੰ ਝਟਕਾ, ਸੁਪਰੀਮ ਕੋਰਟ ਨੇ ਪੀੜਤਾਂ ਲਈ ਹੋਰ ਮੁਆਵਜ਼ੇ ਦੀ ਮੰਗ ਵਾਲੀ ਪਟੀਸ਼ਨ ਨੂੰ ਕੀਤਾ ਰੱਦ

Bhopal Gas Tragedy Case: ਦਸੰਬਰ 1984 'ਚ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿੱਚ ਸਥਿਤ ਯੂਨੀਅਨ ਕਾਰਬਾਈਡ ਕੰਪਨੀ ਤੋਂ ਗੈਸ ਲੀਕ ਹੋਈ ਸੀ। ਜ਼ਹਿਰੀਲੀ ਗੈਸ ਲੀਕ ਹੋਣ ਕਾਰਨ ਕਈ ਲੋਕਾਂ ਦੀ ...

ਐਸ਼ਵਰਿਆ ਰਾਏ ਤੋਂ ਪਹਿਲਾਂ Juhi Chawla ਲਈ ਧੜਕਦਾ ਸੀ Salman Khan ਦਾ ਦਿਲ, ਕਰਨਾ ਚਾਹੁੰਦੇ ਸੀ ਵਿਆਹ, ਵੀਡੀਓ ‘ਚ ਜਾਣੋ ਕਿਉਂ ਨਹੀਂ ਬਣੀ ਗੱਲ

Salman Khan wanted to Marry Juhi Chawla: ਫਿਲਮ ਇੰਡਸਟਰੀ ਦੇ ਮੋਸਟ ਐਲੀਜੀਬਲ ਬੈਚਲਰ ਸਲਮਾਨ ਖ਼ਾਨ ਹਨ। ਬਾਲੀਵੁੱਡ ਭਾਈਜਾਨ ਅੱਜ ਤੋਂ ਨਹੀਂ ਸਗੋਂ ਕਾਫੀ ਲੰਬੇ ਟਾਈਮ ਤੋਂ ਬੈਚਲਰ ਦਾ ਟੈਗ ਲੈ ...

Happy Birthday Aamir Khan: ਇਨ੍ਹਾਂ ਫਿਲਮਾਂ ਤੋਂ ਆਮਿਰ ਖ਼ਾਨ ਨੇ ਪਰਦੇ ‘ਤੇ ਕੀਤਾ ਧਮਾਲ, ਲਿਸਟ ‘ਚ ਸ਼ਾਮਲ ਹਨ PK ਤੋਂ ਲੈ ਕੇ ਗਜਨੀ ਤੱਕ ਦੇ ਨਾਂ

Aamir Khan Birthday Special: ਬਾਲੀਵੁੱਡ ਦੇ ਮਿਸਟਰ ਪਰਫੈਕਟਸ਼ਨਿਸਟ ਕਹੇ ਜਾਂਦੇ ਐਕਟਰ ਆਮਿਰ ਖ਼ਾਨ ਨੇ ਸਾਲ 1988 'ਚ ਫਿਲਮ 'ਕਯਾਮਤ ਸੇ ਕਯਾਮਤ ਤਕ' ਨਾਲ ਆਪਣਾ ਬਾਲੀਵੁੱਡ ਸਫਰ ਸ਼ੁਰੂ ਕੀਤਾ, ਜਿਸ ਤੋਂ ...

Page 1366 of 2178 1 … 1,365 1,366 1,367 … 2,178