Tag: pro punjab tv

‘ਐਮ-ਗ੍ਰਾਮ ਸੇਵਾ’ ਐਪ ਨੇ ਜਨਤਕ ਵਿੱਤ ਪ੍ਰਬੰਧਨ ਵਿੱਚ ਜਵਾਬਦੇਹੀ ਅਤੇ ਪਾਰਦਰਸ਼ਤਾ ਵਧਾਈ : ਜਿੰਪਾ

ਚੰਡੀਗੜ: ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰਅੰਦੇਸ਼ ਤੇ ਯੋਗ ਅਗਵਾਈ ਵਿੱਚ ਪੰਜਾਬ ਸਰਕਾਰ ਸੂਬੇ ਭਰ ਵਿੱਚ ‘ਐਮ-ਗ੍ਰਾਮ ਸੇਵਾ ਐਪ’ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਦੀ ਵਰਤੋਂ ਸਾਰੇ ...

ਮਾਨ ਸਰਕਾਰ ਸੂਬੇ ਦੇ ਪਿੰਡਾਂ ਦੀ ਦਸ਼ਾ ਸੁਧਾਰਨ ਲਈ ਲਗਾਤਾਰ ਯਤਨਸ਼ੀਲ: ਕੁਲਦੀਪ ਸਿੰਘ ਧਾਲੀਵਾਲ

ਚੰਡੀਗੜ੍ਹ: ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਪਿੰਡਾਂ ਦੀ ਦਸ਼ਾ ਸੁਧਾਰਨ ਲਈ ਲਗਾਤਾਰ ਯਤਨਸ਼ੀਲ ਹੈ। ਇਸੇ ਦਿਸ਼ਾ ‘ਚ ਕੰਮ ਕਰਦਿਆਂ ‘ਮਿਸ਼ਨ ਸਾਂਝਾ ਜਲ ਤਲਾਬ’ ...

ਵਿਜੀਲੈਂਸ ਬਿਊਰੋ ਨੇ 2022 ‘ਚ ਰਿਸ਼ਵਤਖੋਰੀ ਦੇ 129 ਕੇਸਾਂ ‘ਚ 172 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਕੀਤਾ ਰਿਕਾਰਡ ਕਾਇਮ: ਵਰਿੰਦਰ ਕੁਮਾਰ

ਚੰਡੀਗੜ: ਸਮਾਜ ਵਿੱਚੋਂ ਭ੍ਰਿਸ਼ਟਾਚਾਰ ਨੂੰ ਜੜੋਂ ਖਤਮ ਕਰਨ ਦੇ ਉਦੇਸ਼ ਨਾਲ ਪੰਜਾਬ ਵਿਜੀਲੈਂਸ ਬਿਊਰੋ ਨੇ ਰਿਸ਼ਵਤਖੋਰੀ ਦੇ 129 ਕੇਸਾਂ ਵਿੱਚ ਕੁੱਲ 172 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨਾਂ ਵਿੱਚ 83 ...

ਡੇਅਰੀ ਕਿੱਤੇ ਦੀ ਸਿਖਲਾਈ ਪ੍ਰਾਪਤ ਕਰਕੇ ਤੇ ਵਿੱਤੀ ਸਹਾਇਤਾ ਸਕੀਮਾਂ ਦਾ ਲਾਭ ਲੈ ਕੇ ਆਪਣੀ ਆਮਦਨ ਵਧਾਉ: ਲਾਲਜੀਤ ਸਿੰਘ ਭੁੱਲਰ

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਨੌਜਵਾਨਾਂ ਲਈ ਸਵੈ-ਰੋਜ਼ਗਾਰ ਦੇ ਮੌਕੇ ਪੈਦਾ ਕਰਨ ਦੀ ਵਚਨਬੱਧਤਾ ਤਹਿਤ ਅੱਜ ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ...

Skin Care For Winter: ਠੰਢ ਦਾ ਮੌਸਮ ਜ਼ਿਆਦਾਤਰ ਲੋਕਾਂ ਨੂੰ ਪਸੰਦ ਹੁੰਦਾ ਹੈ, ਹਾਲਾਂਕਿ ਇਸ ਮੌਸਮ 'ਚ ਕਈ ਤਰ੍ਹਾਂ ਦੀਆਂ ਸਿਹਤ ਸੰਬੰਧੀ ਸਮੱਸਿਆਵਾਂ ਵੀ ਤੇਜ਼ੀ ਨਾਲ ਵੱਧ ਜਾਂਦੀਆਂ ਹਨ। ਠੰਢ ਦੇ ਮੌਸਮ 'ਚ ਸਾਡੀ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਵੀ ਵੱਧ ਜਾਂਦੀਆਂ ਹਨ। ਕਿਉਂਕਿ ਮੌਸਮ 'ਚ ਬਦਲਾਅ ਦਾ ਸਭ ਤੋਂ ਵੱਡਾ ਤੇ ਪਹਿਲਾ ਅਸਰ ਸਾਡੀ ਸਕਿਨ 'ਤੇ ਪੈਂਦਾ ਹੈ। ਜਿਵੇਂ ਹੀ ਸਰਦੀ ਆਉਂਦੀ ਹੈ, ਚਮੜੀ ਖੁਸ਼ਕ ਹੋਣ ਲੱਗਦੀ ਹੈ।

Skin Care For Winter: ਠੰਢ ਦੇ ਮੌਸਮ ‘ਚ ਸਕਿਨ ਦੀ ਦੇਖਭਾਲ ਲਈ ਇਨ੍ਹਾਂ ਘਰੇਲੂ ਨੁਸਖਿਆਂ ਦੀ ਕਰੋ ਵਰਤੋਂ

Skin Care For Winter: ਠੰਢ ਦਾ ਮੌਸਮ ਜ਼ਿਆਦਾਤਰ ਲੋਕਾਂ ਨੂੰ ਪਸੰਦ ਹੁੰਦਾ ਹੈ, ਹਾਲਾਂਕਿ ਇਸ ਮੌਸਮ 'ਚ ਕਈ ਤਰ੍ਹਾਂ ਦੀਆਂ ਸਿਹਤ ਸੰਬੰਧੀ ਸਮੱਸਿਆਵਾਂ ਵੀ ਤੇਜ਼ੀ ਨਾਲ ਵੱਧ ਜਾਂਦੀਆਂ ਹਨ। ਠੰਢ ...

ਅਕਾਲੀ ਦਲ ਨੂੰ ਭਾਜਪਾ ਦੀ ਕੋਰੀ ਨਾਂਹ, ਗੱਠਜੋੜ ਤੋਂ ਕੀਤਾ ਇਨਕਾਰ ‘ਕਿਹਾ ਅਕਾਲੀ ਦਲ ਕਦੇ ਨਹੀਂ ਹੋਵੇਗਾ ਗੱਠਜੋੜ’

ਗੱਠਜੋੜ ਦੀਆਂ ਸੰਭਾਵਨਾਵਾਂ ਤੋਂ ਸਾਫ ਇਨਕਾਰ।ਮਲੋਟ 'ਚ ਪੰਜਾਬ ਭਾਜਪਾ ਪ੍ਰਧਾਨ ਦਾ ਵੱਡਾ ਐਲਾਨ।ਅਕਾਲੀ ਦਲ ਨਾਲ ਕਦੇ ਹੋਈ ਗੱਠਜੋੜ ਨਹੀਂ ਹੋਵੇਗਾ।ਗੱਠਜੋੜ ਨੂੰ ਲੈ ਕੇ ਛੁਰਲੀਆਂ ਛੱਠੀਆਂ ਜਾਂਦੀਆਂ ਹਨ।ਅਸ਼ਵਨੀ ਸ਼ਰਮਾ ਨੇ ਕਿਹਾ ...

ਯੂਜ਼ਰਸ ਨੇ ਦੋਹਾਂ ਦੀ ਜੋੜੀ ਦੀ ਕੈਮਿਸਟਰੀ ਨੂੰ ਜਾਦੂਈ ਦੱਸਿਆ। ਅਜਿਹੇ 'ਚ ਲੋਕ ਦੋਹਾਂ ਵਿਚਾਲੇ ਵਧਦੀ ਨੇੜਤਾ ਨੂੰ ਰਿਸ਼ਤੇ ਦਾ ਨਾਂ ਵੀ ਦੇ ਰਹੇ ਹਨ, ਪਰ ਐਕਟਰਸ ਨੇ ਇਨ੍ਹਾਂ ਸਾਰੀਆਂ ਖਬਰਾਂ ਦਾ ਖੰਡਨ ਕੀਤਾ।

Shahnaz Gill ਤੇ Guru Randhawa ਵਿਚਕਾਰ ਵੱਧਦੀਆਂ ਜਾ ਰਹੀਆਂ ਹਨ ਨਜਦੀਕੀਆਂ, ਦੇਖੋ ਤਸਵੀਰਾਂ

ਸ਼ਹਿਨਾਜ਼ ਗਿੱਲ ਕਦੋਂ ਪੰਜਾਬੀ ਸਿੰਗਰ ਤੋਂ ਬਾਲੀਵੁੱਡ ਐਕਟਰ ਬਣ ਗਈ, ਪਤਾ ਹੀ ਨਹੀਂ ਲੱਗਿਆ। ਅਜਿਹੇ 'ਚ ਉਹ ਆਪਣੇ ਕਰੀਅਰ ਦੀ ਨਵੀਂ ਉਡਾਣ 'ਚ ਨਵੇਂ ਪ੍ਰੋਜੈਕਟਾਂ ਦਾ ਆਨੰਦ ਲੈ ਰਹੀ ਹੈ। ...

Urvashi Rautela Oops Moment: ਫਟੀ ਹੋਈ ਲੇਗਿੰਗ ਪਹਿਨ ਏਅਰਪੋਰਟ ਪਹੁੰਚੀ ਹਸੀਨਾ, ਲੋਕਾਂ ਨੇ ਸਟਾਈਲ ਦੀ ਲਗਾ ਦਿੱਤੀ ਵਾਟ: ਵੀਡੀਓ

 Urvashi Rautela Oops Moment: ਉਰਵਸ਼ੀ ਰੌਤੇਲਾ ਆਪਣੀਆਂ ਫਿਲਮਾਂ ਨੂੰ ਲੈ ਕੇ ਸੁਰਖੀਆਂ ਬਟੋਰਵੇ ਜਾਂ ਨਾ, ਪਰ ਉਹ ਸੋਸ਼ਲ ਮੀਡੀਆ 'ਤੇ ਬਹੁਤ ਮਸ਼ਹੂਰ ਰਹਿੰਦੀ ਹੈ। ਫਿਲਹਾਲ ਉਹ ਰਿਸ਼ਭ ਪੰਤ ਦੇ ਹਾਦਸੇ ...

Page 1394 of 1955 1 1,393 1,394 1,395 1,955