Tag: pro punjab tv

ਨਵੀਂ ਦਿੱਲੀ: ਕਾਂਗਰਸ ਦੇ ਸੰਸਦ ਮੈਂਬਰ ਅਤੇ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਸਵੇਰੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀਆਂ ਅਤੇ ਮਹਾਤਮਾ ਗਾਂਧੀ ਦੀਆਂ ਸਮਾਧਾਂ 'ਤੇ ਜਾ ਕੇ ਸ਼ਰਧਾਂਜਲੀ ਭੇਟ ਕੀਤੀ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪਹਿਲਾਂ 24 ਦਸੰਬਰ ਨੂੰ ਆਪਣੀ ਭਾਰਤ ਜੋੜੋ ਯਾਤਰਾ ਤੋਂ ਬਾਅਦ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀਆਂ ਨੂੰ ਸ਼ਰਧਾਂਜਲੀ ਦੇਣ ਦੀ ਯੋਜਨਾ ਬਣਾਈ ਸੀ। ਬਾਅਦ ਵਿੱਚ ਇਸ ਪ੍ਰੋਗਰਾਮ ਨੂੰ ਬਦਲ ਕੇ ਸੋਮਵਾਰ ਦਾ ਦਿਨ ਤੈਅ ਕੀਤਾ ਗਿਆ।

ਰਾਹੁਲ ਗਾਂਧੀ ਸਾਬਕਾ ਪ੍ਰਧਾਨ ਮੰਤਰੀਆਂ ਅਤੇ ਮਹਾਤਮਾ ਗਾਂਧੀ ਦੀ ਸਮਾਧ ਨੂੰ ਸ਼ਰਦਾਜਲੀ ਭੇਟ ਕਰਨ ਪਹੁੰਚੇ

ਨਵੀਂ ਦਿੱਲੀ: ਕਾਂਗਰਸ ਦੇ ਸੰਸਦ ਮੈਂਬਰ ਅਤੇ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਸਵੇਰੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀਆਂ ਅਤੇ ਮਹਾਤਮਾ ਗਾਂਧੀ ਦੀਆਂ ਸਮਾਧਾਂ 'ਤੇ ਜਾ ਕੇ ਸ਼ਰਧਾਂਜਲੀ ...

ਸ਼ਹੀਦ-ਏ-ਆਜ਼ਮ ਸ਼ਹੀਦ ਊਧਮ ਸਿੰਘ ਦੇ ਜਨਮ ਦਿਨ ‘ਤੇ ਖਾਸ

Shaheed Udham Singh: ਸ਼ਹੀਦ ਸਰਦਾਰ ਊਧਮ ਸਿੰਘ ਦਾ ਜਨਮ 26 ਦਸੰਬਰ 1899 ਈਸਵੀ ਨੂੰ ਸੁਨਾਮ ਵਿਖੇ ਹੋਇਆ ਸੀ। ਉਸ ਦੇ ਪਿਤਾ ਸਰਦਾਰ ਟਹਿਲ ਸਿੰਘ ਜੰਮੂ ਅਤੇ ਮਾਤਾ ਦਾ ਨਾਮ ਹਰਨਾਮ ...

Snow Storm in America: ਅਮਰੀਕਾ ‘ਚ ਬਰਫੀਲੇ ਤੂਫਾਨ ਦਾ ਕਹਿਰ, 10000 ਉਡਾਣਾਂ ਰੱਦ, ਸ਼ਹਿਰਾਂ ‘ਚ ਬਿਜਲੀ ਗੁੱਲ, ਹੁਣ ਤੱਕ 34 ਮੌਤਾਂ, ਵੇਖੋ ਤਬਾਹੀ ਦੀਆਂ ਤਸਵੀਰਾਂ

Bomb Snow Storm in America: ਅਮਰੀਕਾ ‘ਚ ਬਰਫ਼ੀਲੇ ਤੂਫਾਨ ਕਾਰਨ ਘੱਟੋ-ਘੱਟ 31 ਲੋਕਾਂ ਦੀ ਮੌਤ ਹੋ ਗਈ ਹੈ। ਪੱਛਮੀ ਨਿਊਯਾਰਕ ‘ਚ ਬੁਫਾਲੋ(Buffalo) ‘ਚ ਬਰਫੀਲੇ ਤੂਫਾਨ ਨੇ ਸ਼ਹਿਰ ਨੂੰ ਕਾਫੀ ਨੁਕਸਾਨ ...

ਕੈਨੇਡਾ ‘ਚ ਵੱਸਦੇ ਲੋਕ ਖਾ ਰਹੇ ਗਲਾਈਫੋਸੇਟ ਜ਼ਹਿਰ, ਇਸ ਜ਼ਹਿਰ ਨੂੰ ਵੇਚਣ ਲਈ ਕੰਪਨੀ ਨੇ ਕੀਤਾ ਸੀ $10 ਮਿਲੀਅਨ ਦਾ ਭੁਗਤਾਨ

Glyphosate Spray: ਕੈਨੇਡਾ ਵਿੱਚ ਕਣਕ ਦੀ ਖੜ੍ਹੀ ਫਸਲ 'ਤੇ ਰਾਉਂਡ ਅੱਪ ਦਾ ਛਿੜਕਾਅ ਕੀਤਾ ਜਾਂਦਾ ਹੈ! ਇਹੀ ਹਾਲ ਅਮਰੀਕਾ ਦਾ ਹੈ। ਇਹ ਦੇਖਣ ਤੇ ਵਿਸ਼ਵਾਸ ਕਰਨਾ ਔਖਾ ਸੀ। ਰਾਉਂਡ ਅੱਪ 'ਚ ...

Earn money from home: ਸਾਲ 2023 ‘ਚ ਘਰ ਬੈਠੇ ਕਮਾਓ ਪੈਸੇ, ਇਹ 5 ਤਰੀਕੇ ਹਨ ਸਭ ਤੋਂ ਵੱਧ ਫਾਇਦੇਮੰਦ

ਕੋਵਿਡ-19 ਮਹਾਂਮਾਰੀ ਨੇ ਸਾਡੇ ਸਾਰਿਆਂ ਦੀ ਜਿੰਦਗੀ 'ਤੇ ਡੂੰਘਾ ਪ੍ਰਭਾਵ ਪਾਇਆ ਹੈ। ਇਸ ਕਾਰਨ ਲੋਕ ਘਰਾਂ ਵਿੱਚ ਹੀ ਰਹਿ ਕੇ ਹੀ ਆਪਣਾ ਕੰਮ ਕਰਦੇ ਸਨ। ਹਾਲਾਂਕਿ ਇਸ ਨਾਲ ਕੁਝ ਲੋਕਾਂ ...

ਨਿੱਕੀਆਂ ਜ਼ਿੰਦਾਂ ਵੱਡਾ ਸਾਕਾ – ਸ਼ਹੀਦੀ ਸਾਕੇ ਦਾ ਛੇਵਾਂ ਦਿਨ, ਮਿਤੀ 26 ਦਸੰਬਰ, (11 ਪੋਹ)

ਸਿੱਖ ਧਰਮ 'ਚ ਅੱਜ ਦੇ ਦਿਨ ਦਾ ਇਤਿਹਾਸ : ਅੱਜ ਦੇ ਦਿਨ ਯਾਨੀ 26 ਦਸੰਬਰ (11 ਪੋਹ) ਸਾਹਿਬਜ਼ਾਦਿਆਂ ਨੂੰ ਸਰਹਿੰਦ ਦੇ ਸੂਬੇਦਾਰ ਨਵਾਬ ਵਜ਼ੀਰ ਖ਼ਾਨ ਦੀ ਕਚਹਿਰੀ ਵਿੱਚ ਪੇਸ਼ ਕੀਤਾ ...

ਪੰਜਾਬੀ ਸਿੰਗਰ ਤੇ ਐਕਟਰ ਹਰਭਜਨ ਮਾਨ ਖਿਲਾਫ ਪੈਸਿਆਂ ‘ਚ ਹੇਰਾਫੇਰ ਦੇ ਇਲਜ਼ਾਮ, ਮਾਮਲੇ ਪਹੁੰਚਿਆ ਸਿਵਲ ਕੋਰਟ ਮੋਹਾਲੀ, ਜਾਣੋ ਪੂਰਾ ਮਾਮਲਾ

Punjabi Singer Harbhajan Mann: ਅਰਬਪਤੀ ਪਰਵਾਸੀ ਭਾਰਤੀ ਹਰਵਿੰਦਰ ਸਰਾਂ ਤੇ ਦਰਸ਼ਨ ਰੰਗੀ ਨੇ ਪੰਜਾਬੀ ਸਿੰਗਰ ਤੇ ਐਕਟਰ ਹਰਭਜਨ ਮਾਨ ਦੇ ਖਿਲਾਫ ਲਗਪਗ 2.5 ਕਰੋੜ ਰੁਪਏ ਦੇ ਖਾਤਿਆਂ 'ਚ ਹੇਰਾਫੇਰੀ ਦਾ ...

Winter Food: ਸਰਦੀ ਦੇ ਮੌਸਮ ‘ਚ ਇਹ ਚੀਜਾਂ ਖਾਣੀਆਂ ਫਾਇਦੇਮੰਦ

ਸਰਦੀਆਂ ਦੇ ਮੌਸਮ ‘ਚ ਸਿਹਤ ਦਾ ਖਿਆਲ ਰੱਖਣਾ ਬਹੁਤ ਜਰੂਰੀ ਹੈ ਤੇ ਚੰਗੀ ਸਿਹਤ ਲਈ ਖਾਣ-ਪੀਣ ਦਾ ਧਿਆਨ ਰੱਖਣਾ ਜਰੂਰੀ ਹੈ। ਸਰਦੀ ਦੇ ਮੌਸਮ ਚ ਅਜਿਹੀਆਂ ਚੀਜਾਂ ਖਾਣਾ ਜਰੂਰੀ ਹੈ ...

Page 1460 of 1946 1 1,459 1,460 1,461 1,946