Tag: pro punjab tv

ਸੰਤ ਬਲਬੀਰ ਸਿੰਘ ਸੀਚੇਵਾਲ ਨੇ ਰਾਜ ਸਭਾ ਵਿੱਚ ਉੱਠਿਆ ਕਿਸਾਨ ਖੁਦਕੁਸ਼ੀਆਂ ਦਾ ਮੁੱਦਾ

ਨਵੀਂ ਦਿੱਲੀ: ਸਰਦ ਰੁੱਤ ਸ਼ੈਸ਼ਨ ਦੌਰਾਨ ਰਾਜ ਸਭਾ ਮੈਂਬਰ ਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਰਾਜ ਸਭਾ ਵਿੱਚ ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਮਾਮਲਾ ਚੁੱਕਿਆ। ਉਨ੍ਹਾਂ ਇੱਕ ਰਿਪੋਰਟ ਦਾ ...

Google for India Event: ਕੰਪਨੀ ਨੇ ਭਾਰਤੀ ਯੂਜ਼ਰਸ ਲਈ ਪੇਸ਼ ਕੀਤੇ ਖਾਸ ਫੀਚਰ, ਜਾਣੋ ਕਿੰਨਾ ਬਦਲੇਗਾ Google

Google for India Event 'ਚ ਕੰਪਨੀ ਨੇ ਕਈ ਨਵੇਂ ਫੀਚਰਸ ਅਤੇ ਪ੍ਰੋਡਕਟਸ ਨੂੰ ਪੇਸ਼ ਕੀਤਾ ਇਸ ਨਾਲ ਭਾਰਤੀ ਇੰਟਰਨੈਟ ਯੂਜ਼ਰਸ ਦਾ ਇੰਟਰਨੈਟ ਐਕਸਪੀਰਿਅੰਸ ਆਸਾਨ ਹੋ ਜਾਵੇਗਾ। ਕੰਪਨੀ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ...

ਆਦਮੀ ਨੇ ਖਾਣਾ ਖਾਣ ਤੋਂ ਬਾਅਦ ਮਹਿਲਾ ਵੇਟਰ ਨੂੰ ਦਿੱਤੀ ਇੱਕ ਲੱਖ ਦੀ ਟਿਪ, ਫਿਰ ਕੀ ਹੋਇਆ ਜਾਣਨ ਲਈ ਵੇਖੋ ਵੀਡੀਓ

One Lakh Rupees Tip: ਕਈ ਵਾਰ ਲੋਕ ਹੋਟਲਾਂ ਵਿੱਚ ਖਾਣਾ ਖਾਣ ਜਾਂਦੇ ਹਨ, ਫਿਰ ਉਹ ਉੱਥੇ ਆਪਣੀ ਪਸੰਦ-ਨਾਪਸੰਦ ਖਾਂਦੇ ਹਨ। ਕਈ ਵਾਰ ਉਹ ਖਾਣੇ ਤੋਂ ਇੰਨੇ ਖੁਸ਼ ਹੋ ਜਾਂਦੇ ਹਨ ...

ਫਾਈਲ ਫੋਟੋ

ਜਲੰਧਰ ਦੇ ਠੋਸ ਰਹਿੰਦ-ਖੂੰਹਦ ਦੇ ਨਿਪਟਾਰੇ ਅਤੇ ਵਿਕਾਸ ਕਾਰਜਾਂ ਲਈ ਖਰਚ ਕੀਤੇ ਜਾਣਗੇ 2.67 ਕਰੋੜ : ਡਾ. ਇੰਦਰਬੀਰ ਸਿੰਘ ਨਿੱਜਰ

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ, ਸਾਫ਼ ਸੁਥਰਾ ਅਤੇ ਪ੍ਰਦੂਸ਼ਣ ਰਹਿਤ ਵਾਤਾਵਰਨ ਮੁਹੱਈਆ ਕਰਵਾਉਣ ਲਈ ਹਰ ਸੰਭਵ ਯਤਨ ਕਰ ਰਹੀ ...

Punjab CM: ਮੁੱਖ ਮੰਤਰੀ ਭਗਵੰਤ ਮਾਨ ਨੇ ਚੇਨਈ ’ਚ ਉਦਯੋਗਪਤੀਆਂ ਦੇ ਅਫ਼ਸਰਾਂ ਨਾਲ ਕੀਤੀ ਮੁਲਾਕਾਤ

Bhagwant Mann Chennai and Hyderabad Visit: ਪੰਜਾਬ 'ਚ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਦੇ ਮਕਸਦ ਨਾਲ ਮੁੱਖ ਮੰਤਰੀ ਭਗਵੰਤ ਮਾਨ ਚੇਨਈ ਅਤੇ ਹੈਦਰਾਬਾਦ ਦੇ ਦੌਰੇ ਉਤੇ ਗਏ ਹੋਏ ਹਨ। ਸੋਮਵਾਰ ...

GOVT.JOB: ਪੰਜਾਬ ‘ਚ 1800 ਕਾਂਸਟੇਬਲ ਤੇ 300 ਸਬ-ਇੰਸਪੈਕਟਰਾਂ ਦੀ ਭਰਤੀ ਜਨਵਰੀ ਤੋਂ ਹੋਵੇਗੀ ਸ਼ੁਰੂ

ਪੰਜਾਬ ਪੁਲਿਸ ਹੁਣ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਹਰ ਸਾਲ ਭਰਤੀ ਕਰੇਗੀ। 1800 ਅਸਾਮੀਆਂ 'ਤੇ ਕਾਂਸਟੇਬਲ ਅਤੇ 300 ਅਸਾਮੀਆਂ 'ਤੇ ਸਬ ਇੰਸਪੈਕਟਰ ਦੀ ਭਰਤੀ ਕੀਤੀ ਜਾਵੇਗੀ। ਪੁਲਸ ਨੇ ਭਰਤੀ ਦਾ ...

”ਅਵਤਾਰ” ਬਣੀ ਦੁਨੀਆਂ ਭਰ ‘ਚ ਤਿੰਨ ਦਿਨਾਂ ‘ਚ 3600 ਕਰੋੜ ਰੁਪਏ ਤੋਂ ਜਿਆਦਾ ਦੀ ਕਮਾਈ ਕਰਨ ਵਾਲੀ ਫਿਲਮ

ਫਿਲਮ 'ਅਵਤਾਰ ਦਾ ਵੇ ਆਫ ਵਾਟਰ' ਭਾਰਤ 'ਚ ਹੁਣ ਤੱਕ 132.95 ਕਰੋੜ ਰੁਪਏ ਦੀ ਕਮਾਈ ਕਰ ਚੁੱਕੀ ਹੈ। ਇਸ ਵਿੱਚ ਵੀ ਅੰਗਰੇਜ਼ੀ ਵਰਜਨ ਦੇ ਸਭ ਤੋਂ ਵੱਧ ਹਿੱਸੇਦਾਰੀ ਹੋਣ ਤੋਂ ...

ਕਨੈਡਾ ਦੇ ਟੋਰਾਂਟੋ ‘ਚ ਹੋਈ ਭਿਆਨਕ ਫਾਇਰਿੰਗ, ਸ਼ੱਕੀ ਸ਼ੂਟਰ ਸਮੇਤ 5 ਦੀ ਮੌਤ, ਇੱਕ ਜਖ਼ਮੀ

CaNada: ਕੈਨੇਡਾ ਦੀ ਰਾਜਧਾਨੀ ਟੋਰਾਂਟੋ ਦੇ ਵੌਨ ਸ਼ਹਿਰ ਦੀ ਇੱਕ ਇਮਾਰਤ ਵਿੱਚ ਇੱਕ ਵਿਅਕਤੀ ਨੇ ਸ਼ਰੇਆਮ ਗੋਲੀਆਂ ਚਲਾਈਆਂ। ਇਸ 'ਚ 5 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ...

Page 1474 of 1922 1 1,473 1,474 1,475 1,922