ਸਿਟੀ ਆਫ਼ ਬ੍ਰੈਂਪਟਨ ਵੱਲੋਂ ਫ਼ੈਡਰਲ ਸਰਕਾਰ ਤੋਂ ਅੰਮ੍ਰਿਤਸਰ ਨੂੰ ਸਿੱਧੀ ਉਡਾਣ ਦੀ ਮੰਗ ਬਾਬਤ ਮਤਾ ਪਾਸ
Canada: ਕੈਨੇਡਾ ਤੋਂ ਅੰਮ੍ਰਿਤਸਰ ਨੂੰ ਸਿੱਧੀ ਉਡਾਣ ਦਾ ਮਸਲਾ ਸਿਟੀ ਆਫ਼ ਬ੍ਰੈਂਪਟਨ ਵਿੱਚ ਵੀ ਉੱਠਿਆ ਹੈI ਪੰਜਾਬੀ ਮੂਲ ਦੇ ਰੀਜਨਲ ਕੌਂਸਲਰ ਗੁਰਪ੍ਰਤਾਪ ਸਿੰਘ ਤੂਰ ਵੱਲੋਂ ਫ਼ੈਡਰਲ ਸਰਕਾਰ ਨੂੰ ਇੱਕ ਪੱਤਰ ...