Celebs Anand Karaj Ceremony: ਸਿਰਫ ਗੁਨੀਤ ਮੋਂਗਾ ਹੀ ਨਹੀਂ, ਇਨ੍ਹਾਂ ਮਸ਼ਹੂਰ ਹਸਤੀਆਂ ਨੇ ਵੀ ਆਨੰਦ ਕਾਰਜ ‘ਚ ਕਰਵਾਇਆ ਵਿਆਹ
ਇਸ ਲਿਸਟ 'ਚ ਪਹਿਲਾ ਨਾਂ ਫਿਲਮ ਨਿਰਮਾਤਾ ਗੁਨੀਤ ਮੋਂਗਾ ਦਾ ਆਉਂਦਾ ਹੈ, ਜਿਨ੍ਹਾਂ ਨੇ ਹਾਲ ਹੀ 'ਚ ਆਪਣੇ ਮੰਗੇਤਰ ਸੰਨੀ ਕਪੂਰ ਨਾਲ ਵਿਆਹ ਕੀਤਾ। ਦੋਵਾਂ ਨੇ ਮੁੰਬਈ ਦੇ ਗੁਰਦੁਆਰੇ 'ਚ ...