Tag: pro punjab tv

ਬਰਮਿੰਘਮ ‘ਚ ਡਾਂਸ ਫਲੋਰ ‘ਤੇ 23 ਸਾਲਾ ਨੌਜਵਾਨ ਨੂੰ ਉਦੋਂ ਤੱਕ ਚਾਕੂ ਮਾਰੇ ਗਏ ਜਦ ਤੱਕ ਉਸਦੀ ਜਾਨ ਨਹੀਂ ਨਿਕਲੀ

Birmingham nightclub stabbing Death Case: ਬਰਮਿੰਘਮ ਦੇ ਇੱਕ ਨਾਈਟ ਕਲੱਬ ਦੇ ਡਾਂਸ ਫਲੋਰ 'ਤੇ ਇੱਕ 23 ਸਾਲਾ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਕਤਲ ਕੀਤੇ ਗਏ ਵਿਅਕਤੀ ...

ਇਹ ਹਨ ਦੁਨੀਆ ਦੇ ਸਭ ਤੋਂ ਰਹਸਮਈ ਦਰੱਖਤ! ਕੁਝ ਇਮਾਰਤਾਂ ਤੋਂ ਵੀ ਵੱਡੇ ਤੇ ਕੁਝ ਉਂਗਲ ਤੋਂ ਵੀ ਛੋਟੇ, ਦੇਖੋ ਹੈਰਾਨੀਜਨਕ ਤਸਵੀਰਾਂ

ਸੰਸਾਰ ਵਿੱਚ ਰੁੱਖਾਂ ਤੇ ਪੌਦਿਆਂ ਦੀਆਂ ਸੈਂਕੜੇ ਕਿਸਮਾਂ ਹਨ। ਹਰ ਕੋਈ ਕਿਸੇ ਨਾ ਕਿਸੇ ਤਰੀਕੇ ਨਾਲ ਇੱਕ ਦੂਜੇ ਤੋਂ ਵੱਖਰਾ ਹੈ। ਅੱਜ ਅਸੀਂ ਅਜਿਹੇ 5 ਅਨੋਖੇ ਦਰੱਖਤਾਂ ਬਾਰੇ ਦੱਸਣ ਜਾ ...

Jammu-Kashmir: ਸਿਧਰਾ ‘ਚ ਸੁਰੱਖਿਆ ਬਲਾਂ ਦਾ ਅੱਤਵਾਦੀਆਂ ਨਾਲ ਮੁਕਾਬਲਾ, ਤਿੰਨ ਅੱਤਵਾਦੀ ਢੇਰ

ਪੁਲਿਸ ਨੇ ਦੱਸਿਆ ਕਿ ਜੰਮੂ-ਕਸ਼ਮੀਰ ਦੇ ਸਿਧਰਾ ਵਿੱਚ ਸੁਰੱਖਿਆ ਬਲਾਂ ਦਾ ਅੱਤਵਾਦੀਆਂ ਨਾਲ ਮੁਕਾਬਲਾ ਹੋਇਆ, ਜਿਸ ਵਿੱਚ ਤਿੰਨ ਅੱਤਵਾਦੀ ਮਾਰੇ ਗਏ। ਪੁਲਿਸ ਨੇ ਦੱਸਿਆ ਕਿ ਸੂਤਰਾਂ ਨੂੰ ਸਿਧਰਾ ਇਲਾਕੇ ਤੋਂ ...

5 ਦਿਨਾਂ ‘ਚ ਬਦਲੀ ਡਰਾਈਵਰ ਦੇ ਬੇਟੇ ਦੀ ਜ਼ਿੰਦਗੀ, ਪਹਿਲਾਂ IPL ਫਿਰ Team India ‘ਚ ਮਾਰੀ ਐਂਟਰੀ

India vs Sri Lanka T20 Series: ਸ਼੍ਰੀਲੰਕਾ ਦੇ ਖਿਲਾਫ ਤਿੰਨ ਟੀ-20 ਮੈਚਾਂ ਅਤੇ ਤਿੰਨ ਵਨਡੇ ਮੈਚਾਂ ਦੀ ਸੀਰੀਜ਼ ਲਈ ਚੋਣਕਾਰਾਂ ਨੇ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ। ਰੋਹਿਤ ਸ਼ਰਮਾ, ...

ਫਾਈਲ ਫੋਟੋ

1984 ਕਾਨਪੁਰ ਸਿੱਖ ਕਤਲੇਆਮ ਦੇ ਹਰ ਦੋਸ਼ੀ ਨੂੰ ਮਿਲੇ ਸਖ਼ਤ ਸਜ਼ਾ- ਐਡਵੋਕੇਟ ਧਾਮੀ

ਅੰਮ੍ਰਿਤਸਰ: ਸਾਲ 1984 ’ਚ ਉੱਤਰ ਪ੍ਰਦੇਸ਼ ਦੇ ਕਾਨਪੁਰ (Sikh massacre in Kanpur,) ਅੰਦਰ ਹੋਏ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ (Justice for the Victims) ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ...

Benefits of Giloy: ਗਿਲੋਏ ਦੇ ਹੁੰਦੇ ਹਨ ਬਹੁਤ ਫਾਇਦੇ, ਇਮਿਊਨਿਟੀ ਵਧਾਉਣ ਤੋਂ ਇਲਾਵਾ ਇਨ੍ਹਾਂ ਬਿਮਾਰੀਆਂ ਨੂੰ ਕਰਦੀ ਹੈ ਠੀਕ

Benefits of Giloy: ਆਯੁਰਵੇਦ ਅਨੁਸਾਰ ਗਿਲੋਏ ਦੀਆਂ ਜੜ੍ਹਾਂ, ਤਣਾ ਤੇ ਪੱਤੇ ਸਿਹਤ ਲਈ ਬਹੁਤ ਫਾਇਦੇਮੰਦ ਹਨ। ਇਸ 'ਚ ਐਂਟੀ-ਆਕਸੀਡੈਂਟ ਤੇ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ। ਜੋ ਸਰੀਰ ਨੂੰ ਕਈ ਬੀਮਾਰੀਆਂ ਤੋਂ ...

Tips For Hair care: ਸੁੱਕੇ, ਬੇਜਾਨ ਤੇ ਛੋਟੇ ਵਾਲਾਂ ਤੋਂ ਹੋ ਪਰੇਸ਼ਾਨ, ਤਾਂ ਅਪਨਾਓ ਇਹ ਨੁਸਖ਼ੇ

ਇਨ੍ਹਾਂ ਸੁੱਕੇ ਵਾਲਾ ਨੂੰ ਸੈੱਟ ਕਰਨ ਲਈ ਥੋੜ੍ਹੀ ਮਾਤਰਾ ‘ਚ ‘ਵੈਸਲੀਨ’ ਲੱਗਾ ਸਕਦੇ ਹੋ। ਧਿਆਨਯੋਗ ਹੈ ਕਿ ਬਹੁਤ ਥੋੜ੍ਹੀ ਮਾਤਰਾ ‘ਚ ਹੀ ਲਗਾਉਣੀ ਚਾਹੀਦੀ ਹੈ ਨਹੀਂ ਤਾਂ ਇਸ ਤਰ੍ਹਾਂ ਲੱਗੇਗਾ ...

Alia Bhatt ਤੋਂ ਲੈ ਕੇ Akshay Kumar ਤੱਕ ਇਹ ਸਿਤਾਰੇ ਲੈਂਦੇ ਹਨ ਕਰੋੜਾਂ ਦੀ ਫੀਸ, ਜਾਣੋ ਕਰਨ ਵਾਲੀ ਕੀਮਤ

ਬਾਲੀਵੁੱਡ 'ਚ ਕਈ ਅਜਿਹੇ ਮਸ਼ਹੂਰ ਸਿਤਾਰੇ, ਜੋ ਫਿਲਮਾਂ 'ਚ ਕੰਮ ਕਰਨ ਲਈ ਮੋਟੀ ਰਕਮ ਵਸੂਲਦੇ ਹਨ। ਫਿਲਮਾਂ 'ਚ ਆਪਣੇ ਕਿਰਦਾਰ ਕਾਰਨ ਹੀ ਫਿਲਮਾਂ ਦੀ ਟਿਕਟ ਖਿੜਕੀ 'ਤੇ ਵੀ ਖੂਬ ਕਮਾਈ ...

Page 1526 of 2024 1 1,525 1,526 1,527 2,024