Diljit Dosanjh Concert: ਦਿਲਜੀਤ ਦੋਸਾਂਝ ਨੇ ਕੰਸਰਟ ‘ਚ ਕੀਤੀ ਅੰਗਦ ਬੇਦੀ ਦੀ ਤਾਰੀਫ, ਐਕਟਰ ਨੇ ਸ਼ੇਅਰ ਕੀਤਾ ਖਾਸ ਵੀਡੀਓ
Diljit Dosanjh Concert: ਐਕਟਰ ਅੰਗਦ ਬੇਦੀ ਅਤੇ ਸਿੰਗਰ-ਐਕਟਰ ਦਿਲਜੀਤ ਦੋਸਾਂਝ ਉਦੋਂ ਤੋਂ ਦੋਸਤ ਹਨ ਜਦੋਂ ਉਹ ਪਹਿਲੀ ਵਾਰ ਖੇਡ-ਅਧਾਰਤ ਡਰਾਮਾ ਫਿਲਮ 'ਸੂਰਮਾ' ਦੇ ਸੈੱਟ 'ਤੇ ਮਿਲੇ ਸੀ ਤੇ ਦੋਵਾਂ ਨੇ ...