ਨਿਊਜ਼ੀਲੈਂਡ ਇਮੀਗ੍ਰੇਸ਼ਨ ਨੇ ਕ੍ਰਿਸਮਸ ਤੋਂ ਪਹਿਲਾਂ 131224 ਲੋਕ ਕੀਤੇ ਪੱਕੇ, ਧੜਾ-ਧੜ ਲੱਗ ਰਹੇ ਵਿਜ਼ਟਰ ਵੀਜ਼ੇ
ਔਕਲੈਂਡ: ਨਿਊਜ਼ੀਲੈਂਡ ਇਮੀਗ੍ਰੇਸ਼ਨ (New Zealand Immigration) ਵੱਲੋਂ ‘2021 ਰੈਜ਼ੀਡੈਂਟ ਵੀਜ਼ਾ’ ਸ਼੍ਰੇਣੀ ਤਹਿਤ 21 ਦਸੰਬਰ ਤੱਕ 131, 224 ਲੋਕ ਪੱਕੇ ਕਰਨ 'ਤੇ ਮੋਹਰ ਲੱਗਾ ਦਿੱਤੀ ਹੈ। ਦੱਸ ਦਈਏ ਕਿ ਨਿਊਜ਼ੀਲੈਂਡ ਇਮੀਗ੍ਰੇਸ਼ਨ ...












