Tag: pro punjab tv

ਬੈਂਸ ਨੇ ਡੀਸੀਜ਼ ਨੂੰ ਦਿੱਤੇ ਹੁਕਮ, ਸਕੂਲਾਂ ‘ਚ ਛੁੱਟੀਆਂ ਦੇ ਹੁਕਮ ਦੀ ਪਾਲਣਾ ਨਾ ਕਰਨ ਵਾਲੇ ਸਕੂਲਾਂ ਖਿਲਾਫ਼ ਕੀਤੀ ਜਾਵੇ ਕਾਰਵਾਈ

ਚੰਡੀਗੜ੍ਹ: ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਜ਼ਿਲ੍ਹੇ ਦੇ ਸਮੂਹ ਡਿਪਟੀ ਕਮਿਸ਼ਨਰਜ ਨੂੰ ਆਦੇਸ਼ ਦਿੱਤੇ ਹਨ ਕਿ ਜਿਹੜੇ ਸਕੂਲ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਅਤੇ ਪ੍ਰਾਈਵੇਟ ...

ਵੀਡੀਓ ‘ਚ ਕਪਿਲ ਦੇ ਟੈਲੀਪ੍ਰੋਂਪਟਰ ਦੀ ਵਰਤੋਂ ‘ਤੇ ਯੂਜ਼ਰ ਨੇ ਹੈਰਾਨੀ ਜਤਾਈ। ਵਿਅਕਤੀ ਸੋਚਦਾ ਸੀ ਕਿ ਕਪਿਲ ਆਪਣੇ ਆਪ ਬੋਲਦੇ ਹਨ ਤੇ ਚੁਟਕਲੇ ਸੁਣਾਉਂਦੇ ਹਨ। ਪਰ ਯੂਜ਼ਰ ਦਾ ਇਹ ਭਰਮ ਟੁੱਟ ਗਿਆ ਤੇ ਉਸ ਨੂੰ ਪਤਾ ਲੱਗਾ ਕਿ ਕਪਿਲ ਦੇ ਡਾਇਲਾਗ ਅਤੇ ਚੁਟਕਲੇ ਪਹਿਲਾਂ ਹੀ ਲਿਖੇ ਹੁੰਦੇ ਹਨ। ਉਹ ਟੈਲੀਪ੍ਰੋਂਪਟਰ ਦੀ ਵਰਤੋਂ ਕਰਕੇ ਬੋਲਦਾ ਹੈ।

ਖੁੱਲ ਗਈ Kapil Sharma ਦੀ ਪੋਲ ਟੈਲੀਪ੍ਰੋਮਟਰ ਦੇਖ ਕੇ ਕਰਦੇ ਹਨ ਕਾਮੇਡੀ, ਵੀਡੀਓ ਹੋਈ ਵਾਇਰਲ

Kapil Sharma Show Viral Video: ਤੁਸੀਂ ਵੀ ਕਾਮੇਡੀ ਕਿੰਗ ਕਪਿਲ ਸ਼ਰਮਾ ਦੇ ਚੁਟਕਲਿਆਂ ਦੇ ਫੈਨ ਹੋਵੋਗੇ। ਦ ਕਪਿਲ ਸ਼ਰਮਾ ਸ਼ੋਅ ਵਿੱਚ ਕਪਿਲ ਦੀ ਸਟੈਂਡਅੱਪ ਕਾਮੇਡੀ ਨੇ ਲੋਕਾਂ ਦਾ ਵੀਕੈਂਡ ਬਣਾ ...

ਮੋਗਾ ਦੇ ਨੌਜਵਾਨ ਦੀ ਮਨੀਲਾ ‘ਚ ਗੋਲੀਆਂ ਮਾਰ ਹੱਤਿਆ, ਇਲਾਕੇ ‘ਚ ਸੋਗ ਦੀ ਲਹਿਰ

ਪੰਜਾਬ ਦੇ ਮੋਗਾ ਜ਼ਿਲ੍ਹਾ ਦੇ ਇਕ ਪਿੰਡ ਦੇ ਨੌਜਵਾਨ ਦੀ ਮਨੀਲਾ ਵਿਚ ਗੋਲੀਆਂ ਮਾਰ ਕਿ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਗੁਰਪ੍ਰੀਤ ਸਿੰਘ ਨਾਮਕ ਨੌਜਵਾਨ ਕਈ ਵਰ੍ਹੇ ਪਹਿਲਾਂ ਆਪਣੇ ...

IND vs SL: ਜਸਪ੍ਰੀਤ ਬੁਮਰਾਹ ਦੀ ਟੀਮ ਇੰਡੀਆ ‘ਚ ਵਾਪਸੀ, ਸ਼੍ਰੀਲੰਕਾ ਸੀਰੀਜ਼ ਲਈ ਵਨਡੇ ਟੀਮ ‘ਚ ਸ਼ਾਮਲ

IND vs SL: ਆਲ ਇੰਡੀਆ ਸੀਨੀਅਰ ਚੋਣ ਕਮੇਟੀ ਨੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਸ਼੍ਰੀਲੰਕਾ (ਭਾਰਤ ਬਨਾਮ ਸ਼੍ਰੀਲੰਕਾ) ਦੇ ਖਿਲਾਫ ਆਗਾਮੀ 3 ਮੈਚਾਂ ਦੀ ਵਨਡੇ ਸੀਰੀਜ਼ ਲਈ ਭਾਰਤ ਦੀ ਵਨਡੇ ...

Health Tips: ਤਣਾਅ ਤੇ ਮੋਟਾਪੇ ‘ਚ ਹੈ ਗੂੜ੍ਹਾ ਸੰਬੰਧ, ਜਾਣੋ ਤਣਾਅ ਨਾਲ ਕਿਵੇਂ ਵਧਦਾ ਹੈ ਮੋਟਾਪਾ

Health Tips: ਅੱਜ ਦੇ ਸਮੇਂ ਦੀ ਬਦਲ ਰਹੀ ਜੀਵਨ ਸ਼ੈਲੀ ਸਾਡੀ ਸਿਹਤ ਨੂੰ ਬਹੁਤ ਪ੍ਰਭਾਵਿਤ ਕਰ ਰਹੀ ਹੈ। ਅੱਜ ਕੱਲ੍ਹ ਜੀਵਨ ਵਿੱਚ ਬਹੁਤ ਤੇਜ਼ੀ ਆ ਗਈ ਹੈ। ਜਿਸ ਕਰਕੇ ਅਸੀਂ ...

ਮੁੱਖ ਮੰਤਰੀ ਭਗਵੰਤ ਮਾਨ ਨੇ ਖੇਤੀਬਾੜੀ ਵਿਭਾਗ ਤੇ ਖੇਤੀਬਾੜੀ ਯੂਨੀਵਰਸਿਟੀ ਦੇ ਅਫਸਰਾਂ ਨਾਲ ਕੀਤੀ ਮੀਟਿੰਗ

Chandigarh:  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਉਣ ਵਾਲੇ ਸੀਜ਼ਨ ਦੀਆਂ ਫਸਲਾਂ ਤੇ ਬੀਜ਼ਾਂ ਨੂੰ ਲੈ ਕੇ ਅੱਜ ਖੇਤੀਬਾੜੀ ਵਿਭਾਗ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਧਿਕਾਰੀਆਂ ਨਾਲ ਅਹਿਮ ਮੀਟਿੰਗ ...

‘ਯਾਰ ਮੇਰਾ ਤਿਤਲੀਆਂ ਵਰਗਾ’ ਗੀਤ ‘ਤੇ ਅੰਕਲ ਨੇ ਕੀਤਾ ਜਬਰਦਸਤ ਡਾਂਸ, ਵੀਡੀਓ ਦੇਖ ਲੋਕ ਕਹਿ ਰਹੇ ਮਾਧੁਰੀ ਵੀ ਕੀਤੀ ਫੇਲ੍ਹ

Viral Video: ਸੋਸ਼ਲ ਮੀਡੀਆ ਮਜ਼ੇਦਾਰ ਅਤੇ ਗੁੰਝਲਦਾਰ ਵੀਡੀਓਜ਼ ਦਾ ਖਜ਼ਾਨਾ ਹੈ। ਇੰਟਰਨੈੱਟ 'ਤੇ ਹਰ ਰੋਜ਼ ਅਜਿਹੇ ਕਈ ਵੀਡੀਓ ਵਾਇਰਲ ਹੁੰਦੇ ਹਨ, ਜਿਨ੍ਹਾਂ ਨੂੰ ਦੇਖ ਕੇ ਹਾਸੇ 'ਤੇ ਕਾਬੂ ਪਾਉਣਾ ਮੁਸ਼ਕਿਲ ...

ਮਾਨ ਸਰਕਾਰ ਨੇ ਪੰਜ ਸਾਲਾਂ ‘ਚ ਮੁਨਾਫ਼ੇ ਵਾਲੇ ਕਿੱਤੇ ਝੀਂਗਾ ਪਾਲਣ ਅਧੀਨ ਰਕਬਾ ਵਧਾ ਕੇ 5000 ਏਕੜ ਕਰਨ ਦਾ ਟੀਚਾ ਮਿੱਥਿਆ: ਲਾਲਜੀਤ ਸਿੰਘ ਭੁੱਲਰ

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਕਿਸਾਨਾਂ ਲਈ ਲਾਹੇਵੰਦ ਕਿੱਤੇ ਝੀਂਗਾ ਪਾਲਣ ਨੂੰ ਸੂਬੇ ਵਿੱਚ ਹੋਰ ਪ੍ਰਫੁੱਲਤ ਕਰਨ ਦੇ ਉਦੇਸ਼ ਨਾਲ ਅਗਲੇ ਪੰਜ ਸਾਲ ਦੌਰਾਨ 5, ...

Page 1539 of 2067 1 1,538 1,539 1,540 2,067