Year Ender Story: ਸਾਲ 2022 ‘ਚ ਇਨ੍ਹਾਂ ਕਾਰਾਂ ਦੇ ਲਾਂਚ ਹੋਣ ਤੋਂ ਬਾਅਦ ਆਟੋ ਇੰਡਸਟਰੀ ‘ਚ ਹੋਇਆ ਵਾਧਾ
Maruti Baleno CNG/Toyota Glanza - Maruti Baleno CNG ਅਤੇ Toyota Glanza CNG ਦੇਸ਼ ਵਿੱਚ ਪਹਿਲੀ ਪ੍ਰੀਮੀਅਮ ਹੈਚਬੈਕ ਬਣ ਗਈਆਂ। ਜੋ ਫੈਕਟਰੀ ਫਿਟਡ CNG ਕਿੱਟਾਂ ਨਾਲ ਪੇਸ਼ ਕੀਤੀਆਂ ਤੇ ਇਹਨਾਂ ਦੀ ...












