EP ਰਿਲੀਜ਼ ਕਰਨ ਦੀ ਦੌੜ ‘ਚ Prem Dhillon ਵੀ ਹੋਏ ਸ਼ਾਮਲ, ਐਲਾਨ ਕੀਤੀ ਨਵੀਂ EP, ਹੋ ਸਕਦੀ Sad Song ਵਾਲੀ
Prem Dhillon New EP: ਐਲਬਮਾਂ ਤੇ ਈਪੀਜ਼ ਦੀ ਲਹਿਰ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ (Punjabi Music Industry) 'ਚ ਵੱਖ-ਵੱਖ ਸਿੰਗਰਸ ਤੇ ਸੰਗੀਤਕ ਕਲਾਕਾਰਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਕਈ ਸਟਾਰਸ ਵੱਲੋਂ ...