Lionel Messi 1000th Match: ਮੇਸੀ ਨੇ 1000ਵਾਂ ਮੈਚ ਨੂੰ ਯਾਦਗਾਰੀ ਬਣਾਉਂਦੇ ਹੋਏ ਕਿਹਾ, ਗੋਲਡਨ ਬੂਟ ਲਈ ਕੀਤਾ ਦਾਅਵਾ
ਸਟਾਰ ਫੁਟਬਾਲਰ ਲਿਓਨਲ ਮੇਸੀ ਨੇ ਫੀਫਾ ਵਿਸ਼ਵ ਕੱਪ 2022 ਵਿੱਚ ਆਪਣੇ ਪੇਸ਼ੇਵਰ ਕਰੀਅਰ ਦਾ 1000ਵਾਂ ਮੈਚ ਖੇਡਿਆ। ਅਰਜਨਟੀਨਾ ਦੀ ਟੀਮ ਨੂੰ ਪ੍ਰੀ-ਕੁਆਰਟਰ ਫਾਈਨਲ ਵਿੱਚ ਆਸਟਰੇਲੀਆ ਦਾ ਸਾਹਮਣਾ ਕਰਨਾ ਪਿਆ। ਮੇਸੀ ...












