Tag: pro punjab tv

ਸ਼ਾਂਤਾਰਾਮ ਰਾਜਾਰਾਮ ਵਣਕੁਦਰੇ ਯਾਨੀ ਵੀ ਸ਼ਾਂਤਾਰਾਮ ਦੁਆਰਾ ਡਾਇਰੈਕਟ ਇਸ ਫਿਲਮਾਂ ਦੇ ਗੀਤ ਲੋਕ ਅੱਜ ਵੀ ਸੁਣਨਾ ਅਤੇ ਗਾਉਣਾ ਪਸੰਦ ਕਰਦੇ ਨੇ।V. Shantaram ਇੱਕ ਵਧੀਆ ਫਿਲਮ ਨਿਰਮਾਤਾ ਸਨ ,ਜਿਨ੍ਹਾਂ ਨੂੰ ਸਿਨੇਮਾ ਦੇ 'ਪਿਤਮਾ' ਵਜੋਂ ਜਾਣਿਆ ਜਾਂਦਾ ਹੈ।ਆਪਣੇ ਕਰੀਅਰ ਵਿੱਚ ਵੀ ਸ਼ਾਂਤਾਰਾਮ ਨੇ 90 ਤੋਂ ਵੱਧ ਫ਼ਿਲਮਾਂ ਬਣਾਈਆਂ, ਜਿਨ੍ਹਾਂ ਵਿੱਚੋਂ ਉਸਨੇ 55 ਦਾ ਡਾਇਰੈਕਟ ਕੀਤੀਆਂ।

V. Shantaram : ਕੌਣ ਸੀ ਸ਼ਾਂਤਾਰਾਮ ਅਤੇ ਕਿਉਂ ਉਹਨਾਂ ਨੂੰ ਸਿਨੇਮਾ ਜਗਤ ਦਾ ਕਿਹਾ ਜਾਂਦਾ ਸੀ ‘ਪਿਤਾਮਾ ‘

ਸ਼ਾਂਤਾਰਾਮ ਰਾਜਾਰਾਮ ਵਣਕੁਦਰੇ ਯਾਨੀ ਵੀ ਸ਼ਾਂਤਾਰਾਮ ਦੁਆਰਾ ਡਾਇਰੈਕਟ ਇਸ ਫਿਲਮਾਂ ਦੇ ਗੀਤ ਲੋਕ ਅੱਜ ਵੀ ਸੁਣਨਾ ਅਤੇ ਗਾਉਣਾ ਪਸੰਦ ਕਰਦੇ ਨੇ।V. Shantaram ਇੱਕ ਵਧੀਆ ਫਿਲਮ ਨਿਰਮਾਤਾ ਸਨ ,ਜਿਨ੍ਹਾਂ ਨੂੰ ਸਿਨੇਮਾ ...

ਉਹ ਆਪਣੇ ਦੋਸਤਾਂ ਨੂੰ ਵੀ ਆਪਣੀ ਧੀ ਨੂੰ ਉਦੋਂ ਤੱਕ ਮਿਲਣ ਨਹੀਂ ਦਿੰਦੇ ਜਦੋਂ ਤੱਕ ਉਨ੍ਹਾਂ ਕੋਲ ਇਸ ਗੱਲ ਦਾ ਸਬੂਤ ਨਹੀਂ ਹੁੰਦਾ ਕਿ ਉਸ ਨੂੰ ਕੋਈ ਬੀਮਾਰੀ ਨਹੀਂ ਹੈ।

ਆਲੀਆ-ਰਣਬੀਰ ਕਰੀਬੀ ਦੋਸਤਾਂ ਨੂੰ ਵੀ ਨਹੀਂ ਦਿਖਾਉਣਾ ਚਾਹੁੰਦੇ ਆਪਣੀ ਬੇਟੀ ਦਾ ਚਿਹਰਾ,ਜਾਣੋ ਕਾਰਨ

ਆਲੀਆ ਭੱਟ ਅਤੇ ਰਣਬੀਰ ਕਪੂਰ ਨੇ ਦੁਨੀਆ ਵਿੱਚ ਇੱਕ ਬੱਚੀ ਦਾ ਸਵਾਗਤ ਕੀਤਾ। ਰਣਬੀਰ ਦੀ ਬੇਟੀ ਨੂੰ ਹਰ ਕੋਈ ਦੇਖਣਾ ਚਾਹੁੰਦਾ ਹੈ, ਪਰ ਹਸਪਤਾਲ ਤੋਂ ਘਰ ਜਾਂਦੇ ਸਮੇਂ ਰਣਬੀਰ ਆਪਣੀ ...

bhagwant_mann

ਪੰਜਾਬ ਸਰਕਾਰ ਦਾ ਸਰਕਾਰੀ ਸਕੂਲਾਂ ਨੂੰ ਵੱਡਾ ਤੋਹਫ਼ਾ, CM Mann ਨੇ ਕਰਤਾ ਇਹ ਵੱਡਾ ਐਲਾਨ

ਪੰਜਾਬ ਦੇ ਸਕੂਲਾਂ ਲਈ ਖੁਸ਼ਖਬਰੀ ਹੈ।ਪੰਜਾਬ ਸਰਕਾਰ ਵਲੋਂ ਸੂਬੇ ਦੇ ਸਰਕਾਰੀ ਸਕੂਲਾਂ 'ਚ ਬਿਹਤਰ ਬਣਾਉਣ ਲਈ ਇੱਕ ਹੋਰ ਕਦਮ ਚੁੱਕਿਆ ਹੈ।ਦੱਸ ਦੇਈਏ ਕਿ ਸਰਕਾਰੀ ਸਕੂਲਾਂ 'ਚ ਖਰਾਬ ਹੋ ਚੁੱਕੀਆਂ ਵਸਤੂਆਂ ...

ਜੇ ਹਿੰਦੂ ਰਾਸ਼ਟਰ ਦੀਆਂ ਗੱਲਾਂ ਕਰਨਾ ਗਲਤ ਨਹੀਂ ਤਾਂ ਸਿੱਖ ਰਾਸ਼ਟਰ ਦੀਆਂ ਗੱਲਾਂ ਗਲਤ ਕਿਵੇਂ : ਜਥੇਦਾਰ ਗਿਆਨੀ ਹਰਪ੍ਰੀਤ ਸਿੰਘ

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਸ਼ਿਵ ਸੈਨਾ ਆਗੂ ਹਰਵਿੰਦਰ ਸੋਨੀ ਦੀ ਗ੍ਰਿਫਤਾਰੀ ਦੀ ਮੰਗ ਚੁੱਕੀ ਗਈ ਹੈ।ਜਥੇਦਾਰ ਦਾ ਕਹਿਣਾ ਹੈ ਕਿ ਅਜੇ ਤੱਕ ਗ੍ਰਿਫ਼ਤਾਰੀ ਕਿਉਂ ਨਹੀਂ।ਹਰਿਵਿੰਦਰ ਸੋਨੀ 'ਤੇ ਕਾਰਵਾਈ ਨਾ ...

ram rahim vorod

ਰਾਮ ਰਹੀਮ ਦਾ ਸਤਿਸੰਗ ਦੌਰਾਨ ਹੋਇਆ ਜਬਰਦਸਤ ਵਿਰੋਧ, ਸੰਚਾਲਕਾਂ ਨੂੰ ਪੁਲਿਸ ਨੇ ਹਿਰਾਸਤ ‘ਚ : ਵੀਡੀਓ

ਰਾਮ ਰਹੀਮ ਨਾਲ ਜੁੜੀਆਂ ਹਰ ਰੋਜ਼ ਖਬਰਾਂ ਆਉਂਦੀਆਂ ਹਨ।ਅਜਿਹੀ ਖਬਰ ਯੂਪੀ ਦੇ ਸ਼ਾਹਜਹਾਂਪੁਰ ਤੋਂ ਸਾਹਮਣੇ ਆਈ ਹੈ।ਜਿੱਥੇ ਰਾਮ ਰਹੀਮ ਦਾ ਸਤਿਸੰਗ ਦੌਰਾਨ ਵਿਰੋਧ ਹੋਇਆ ਹੈ।ਇਹ ਵਿਰੋਧ ਸਤਿਸੰਗ ਦੌਰਾਨ ਹਿੰਦੂ ਸੰਗਠਨਾਂ ...

 ਸ੍ਰੀ ਮੁਕਤਸਰ ਸਾਹਿਬ ਦੇ ਸਰੋਵਰ  ‘ਚੋਂ ਮਿਲੀ  ਲਾਸ਼

ਅੱਜ ਸਵੇਰੇ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਦੇ ਸਰੋਵਰ ਵਿਚੋਂ ਨਵ-ਵਿਆਹੁਤਾ ਦੀ ਮਿਲੀ ਲਾਸ਼ ਅੱਜ ਸਵੇਰੇ ਗੁਰਦਵਾਰਾ ਟੁਟੀ ਗੰਢੀ ਸਾਹਿਬ ਵਿਖੇ ਮੱਥਾ ਟੇਕਣ ਆ ਰਹੇ ਅਤੇ ਸਰੋਵਰ ਦੀ ਪਰਿਕਰਮਾ ...

punjabi news

ED: ਇਨਫੋਰਸਮੈਂਟ ਡਾਇਰੈਕਟੋਰੇਟ ਦੇ ਡਾਇਰੈਕਟਰ ਐਸਕੇ ਮਿਸ਼ਰਾ ਦਾ ਕਾਰਜਕਾਲ ਹੋਰ ਵਧਿਆ, ਤੀਜੀ ਵਾਰ ਮਿਲਿਆ ਵਾਧਾ

ED : ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਮੁਖੀ ਸੰਜੇ ਕੁਮਾਰ ਮਿਸ਼ਰਾ ਦਾ ਕਾਰਜਕਾਲ ਇਕ ਸਾਲ ਹੋਰ ਵਧਾ ਦਿੱਤਾ ਗਿਆ ਹੈ। ਉਨ੍ਹਾਂ ਨੂੰ ਇੱਕ ਸਾਲ ਦਾ ਐਕਸਟੈਂਸ਼ਨ ਦਿੱਤਾ ਗਿਆ ਹੈ। ਇਸ ਦੇ ...

sidhu moosewala father

ਸਿੱਧੂ ਮੂਸੇਵਾਲਾ ਦਾ ਮਾਪੇ ਇੰਗਲੈਂਡ ਲਈ ਰਵਾਨਾ, ਕੱਢਿਆ ਜਾਵੇਗਾ ਇਨਸਾਫ਼ ਮਾਰਚ

ਸਿੱਧੂ ਮੂਸੇਵਾਲਾ ਦੇ ਮਾਪੇ ਇੰਗਲੈਂਡ ਪਹੁੰਚ ਗਏ ਹਨ॥ਯੂਕੇ ਕੇ ਸਿੱਧੂ ਦੇ ਇਨਸਾਫ਼ ਲਈ ਮਾਰਚ ਕੱਢਿਆਜਾਵੇਗਾ।ਮੂਸੇਵਾਲਾ ਦਾ ਹੋਲੋਗ੍ਰਾਮ ਵੀ ਬਣਾਇਆ ਜਾਵੇਗਾ।

Page 1712 of 1988 1 1,711 1,712 1,713 1,988