Mahindra ਦੀਆਂ ਇਨ੍ਹਾਂ SUV ਕਾਰਾਂ ਦੇ ਦੀਵਾਨੇ ਹੋਏ ਲੋਕ, ਹਾਲੇ ਵੀ 2.60 ਲੱਖ ਗੱਡੀਆਂ ਦੀ ਡਿਲਿਵਰੀਜ ਦੀ ਹੋ ਰਹੀ ਉਡੀਕ
Mahindra ਨੂੰ ਦੇਸ਼ ਵਿੱਚ ਇੱਕ ਪ੍ਰਮੁੱਖ ਸਪੋਰਟ ਯੂਟਿਲਿਟੀ ਵਹੀਕਲ (SUV) ਨਿਰਮਾਤਾ ਵਜੋਂ ਜਾਣਿਆ ਜਾਂਦਾ ਹੈ। ਪਿਛਲੇ ਮਹੀਨਿਆਂ ਵਿੱਚ, ਮਹਿੰਦਰਾ ਨੇ ਆਪਣੀ ਨਵੀਂ Scorpio-N ਤੋਂ XUV700 ਤੇ ਕਈ ਨਵੇਂ ਮਾਡਲਾਂ ਨੂੰ ...











