AIIMS Recruitment 2022: AIIMS ‘ਚ ਇਨ੍ਹਾਂ ਵੈਕੇਂਸੀਆਂ ‘ਤੇ ਨਿਕਲੀਆਂ ਬੰਪਰ ਭਰਤੀਆਂ, ਜਾਣੋ ਪੋਸਟ ਦੀ ਡਿਟੇਲ ਤੇ ਅਪਲਾਈ ਕਰਨ ਦਾ ਤਰੀਕਾ
AIIMS Recruitment 2022: ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (AIIMS) ਦਿੱਲੀ 'ਚ ਕਈ ਵੈਕੇਂਸੀਆਂ 'ਤੇ ਭਰਤੀਆਂ ਕੀਤੀਆਂ ਜਾਣਗੀਆਂ। ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ ਇਨ੍ਹਾਂ ਵੈਕੇਂਸੀਆਂ ਲਈ ਅਪਲਾਈ ਕਰ ਸਕਦੇ ...












