Tag: pro punjab tv

ਚੰਡੀਗੜ੍ਹ: Sippy Sidhu ਕਤਲ ਕੇਸ ‘ਚ ਪੁਲਿਸ ਨੇ ਨਹੀਂ ਲਿਆ ਕਬਜੇ ‘ਚ ਸੀਸੀਟੀਵੀ ਫੁਟੇਜ ਅਤੇ ਡੀਵੀਆਰ

ਪੰਜਾਬ-ਹਰਿਆਣਾ ਹਾਈ ਕੋਰਟ ਦੇ ਵਕੀਲ ਅਤੇ ਕੌਮੀ ਪੱਧਰ ਦੇ ਸ਼ੂਟਰ ਸੁਖਮਨਪ੍ਰੀਤ ਸਿੰਘ ਉਰਫ਼ ਸਿੱਪੀ ਸਿੱਧੂ (35) ਦੇ ਕਤਲ ਦੇ ਮੁਲਜ਼ਮ ਕਲਿਆਣੀ ਨੇ ਸੀਬੀਆਈ ਦੀ ਵਿਸ਼ੇਸ਼ ਅਦਾਲਤ 'ਚ ਸੀਸੀਟੀਵੀ ਫੁਟੇਜ ਅਤੇ ...

Work Permit For Canada: ਕੈਨੇਡਾ ‘ਚ ਰਹਿ ਰਹੇ ਭਾਰਤੀਆਂ ਲਈ ਵੱਡੀ ਖਬਰ, ਸਰਕਾਰ ਨੇ ਵਰਕ ਪਰਮਿਟਾਂ ਲਈ ਕੀਤਾ ਵੱਡਾ ਐਲਾਨ

Work Permit For Canada: ਜਸਟਿਨ ਟਰੂਡੋ ਸਰਕਾਰ ਨੇ ਵਰਕ ਪਰਮਿਟ ਉਪਰ ਕੈਨੇਡਾ ਆਉਣ ਵਾਲਿਆਂ ਲਈ ਇੱਕ ਵੱਡਾ ਐਲਾਨ ਕੀਤਾ। ਕੈਨੇਡਾ ਸਰਕਾਰ ਨੇ ਕਿਹਾ ਹੈ ਕਿ ਹੁਣ ਅਗਲੇ ਸਾਲ ਤੋਂ ਲੋਕ ...

Parliament Live: ‘ਦੇਸ਼ ਦੀ ਵੱਧਦੀ ਅਰਥਵਿਵਸਥਾ ਤੋਂ ਸੜਦੇ ਹਨ ਕੁਝ ਲੋਕ’, ਲੋਕਸਭਾ ‘ਚ ਬੋਲੀ ਵਿੱਤ ਮੰਤਰੀ ਸੀਤਾਰਮਨ

 Parliament Winter Session 2022 Live: 7 ਦਸੰਬਰ ਤੋਂ ਸੰਸਦ ਦੇ ਚੱਲ ਰਹੇ ਸਰਦ ਰੁੱਤ ਸੈਸ਼ਨ ਦਾ ਅੱਜ 5ਵਾਂ ਕੰਮਕਾਜੀ ਦਿਨ ਹੈ। ਸੰਸਦ ਦੇ ਦੋਵੇਂ ਸਦਨਾਂ ਦੀ ਕਾਰਵਾਈ ਸਵੇਰੇ 11 ਵਜੇ ...

Winter Season Diet: ਠੰਡ ਦੇ ਮੌਸਮ ‘ਚ ਚੁਕੰਦਰ ਤੇ ਲਸਣ ਖਾਣਾ ਸਿਹਤ ਲਈ ਹੋਵੇਗਾ ਫਾਇਦੇਮੰਦ, ਜਾਣੋ ਇਸਦੇ ਲਾਭ

Winter Season Diet: ਠੰਡ ਦਾ ਮੌਸਮ ਆਉਂਦੇ ਹੀ ਲੋਕ ਆਪਣੀ ਡਾਈਟ 'ਚ ਕਈ ਬਦਲਾਅ ਕਰਨਾ ਸ਼ੁਰੂ ਕਰ ਦਿੰਦੇ ਹਨ। ਠੰਡ ਦੇ ਮੌਸਮ 'ਚ ਪਾਚਨ ਤੰਤਰ ਸਹੀ ਕੰਮ ਕਰਦਾ ਹੈ, ਇਸ ...

ਬੰਬੇ ਦੇ businessman ਦੀ ਧੀ ਵਿਦੇਸ਼ ‘ਚ ਨੌਕਰੀ ਛੱਡ ਪੰਜਾਬ ‘ਚ ਕਰ ਰਹੀ ਮਿਹਨਤ, ਸੜਕ ‘ਤੇ ਲਾਈ ਰੇਹੜੀ

Punjabi Girl: ਪੰਜਾਬ ਦੇ ਕਪੂਰਥਲਾ ਦੀ ਇਸ ਧੀ ਦੀ ਅਜਿਹੀ ਕਹਾਣੀ ਜਿਹੜੀ ਅਸੀਂ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ।ਇਸ ਧੀ ਦਾ ਅਜਿਹਾ ਸਫ਼ਰ ਜੋ ਪਹਿਲਾਂ ਆਪਣੇ ਸੁਨਹਿਰੇ ਭਵਿੱਖ ਲਈ ਵਿਦੇਸ਼ ...

ਅਮਰੀਕੀ ਪੁਲਾੜ ਏਜੰਸੀ ਨਾਸਾ ਦਾ ਓਰੀਅਨ ਕੈਪਸੂਲ ਐਤਵਾਰ ਨੂੰ ਵਾਸਪ 'ਤੇ ਵਾਪਸ ਆ ਗਿਆ। ਇਸ ਨੂੰ ਸੁਰੱਖਿਅਤ ਢੰਗ ਨਾਲ ਮੈਕਸੀਕੋ ਨੇੜੇ ਪ੍ਰਸ਼ਾਂਤ ਮਹਾਸਾਗਰ ਵਿੱਚ ਉਤਾਰਿਆ ਗਿਆ। ਸ਼ੁਰੂਆਤੀ ਰਿਪੋਰਟ ਮੁਤਾਬਕ ਨਾਸਾ ਦਾ ਇਹ ਮਿਸ਼ਨ ਸਫਲ ਰਿਹਾ ਹੈ।

NASA ਦਾ Orion capsule 25 ਦਿਨਾਂ ਬਾਅਦ 40,000 KM ਪ੍ਰਤੀ ਘੰਟਾ ਦੀ ਰਫਤਾਰ ਨਾਲ ਚੰਦਰਮਾ ਤੋਂ ਆਇਆ ਵਾਪਸ

ਅਮਰੀਕੀ ਪੁਲਾੜ ਏਜੰਸੀ ਨਾਸਾ ਦਾ ਓਰੀਅਨ ਕੈਪਸੂਲ ਐਤਵਾਰ ਨੂੰ ਵਾਸਪ 'ਤੇ ਵਾਪਸ ਆ ਗਿਆ। ਇਸ ਨੂੰ ਸੁਰੱਖਿਅਤ ਢੰਗ ਨਾਲ ਮੈਕਸੀਕੋ ਨੇੜੇ ਪ੍ਰਸ਼ਾਂਤ ਮਹਾਸਾਗਰ ਵਿੱਚ ਉਤਾਰਿਆ ਗਿਆ। ਸ਼ੁਰੂਆਤੀ ਰਿਪੋਰਟ ਮੁਤਾਬਕ ਨਾਸਾ ...

India vs Aus T20: ਭਾਰਤੀ ਮਹੀਲਾ ਟੀਮ ਨੇ ਰੱਚਿਆ ਇਤਿਹਾਸ, ਮੰਧਾਨਾ ਦੀ 79 ਦੌੜਾਂ ਨਾਲ ਭਾਰਤ ਨੇ ਹਾਸਿਲ ਕੀਤੀ ਜਿੱਤ

ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ ਵਿੱਚ ਕੁਝ ਅਜਿਹਾ ਹੋਇਆ, ਜਿਸ ਨੇ ਇੱਕ ਖਾਸ ਰਿਕਾਰਡ ਕਾਇਮ ਕੀਤਾ। ਭਾਰਤੀ ਮਹਿਲਾ ਟੀਮ ਨੇ ਇਸ ਸਾਲ ਦੌਰਾਨ ਆਸਟਰੇਲੀਆਈ ਟੀਮ ਨੂੰ ਹਰਾ ਦਿੱਤਾ। ਇਸ ਮੈਚ ...

Benefits of Guava Juice: ਅਮਰੂਦ ਦਾ ਜੂਸ ਪੀਣਾ ਸਿਹਤ ਲਈ ਹੈ ਫਾਇਦੇਮੰਦ, ਜਾਣੋ ਇਸ ਦੇ ਸਿਹਤਮੰਦ ਲਾਭ

Benefits of Guava Juice: ਠੰਡ ਦੇ ਮੌਸਮ ਵਿੱਚ ਅਮਰੂਦ ਭਰਪੂਰ ਮਾਤਰਾ ਵਿੱਚ ਉਪਲਬਧ ਹੁੰਦਾ ਹੈ। ਇਹ ਫਲ ਹੋਰ ਫਲਾਂ ਨਾਲੋਂ ਸਸਤਾ ਵੀ ਹੈ। ਪੋਸ਼ਕ ਤੱਤਾਂ ਨਾਲ ਭਰਪੂਰ ਅਮਰੂਦ ਪੇਟ ਲਈ ...

Page 1763 of 2161 1 1,762 1,763 1,764 2,161