UPI ਭੁਗਤਾਨ ‘ਤੇ ਲਿਮਿਟ ਲਗਾਉਣ ਦੀ ਤਿਆਰੀ ਕਰ ਰਿਹਾ NPCI ! ਹੁਣ ਪਹਿਲਾਂ ਵਾਂਗ ਨਹੀਂ ਕਰ ਸਕੋਗੇ ਮਨਮਾਨਾ ਭੁਗਤਾਨ
ਜੇਕਰ ਤੁਸੀਂ ਯੂਨੀਫਾਈਡ ਪੇਮੈਂਟ ਇੰਟਰਫੇਸ (UPI) ਨਾਲ ਲੈਣ-ਦੇਣ ਕਰਦੇ ਹੋ, ਤਾਂ ਇਹ ਖਬਰ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ। ਦਰਅਸਲ, UPI ਪੇਮੈਂਟ ਸਰਵਿਸ ਦੀਆਂ ਸੇਵਾਵਾਂ ਪ੍ਰਦਾਨ ਕਰਨ ਵਾਲੇ ਐਪਸ ਲਈ ਲੈਣ-ਦੇਣ ...












