Tag: pro punjab tv

Currency Notes: ਕੇਜਰੀਵਾਲ ਨੇ PM ਮੋਦੀ ਤੋਂ ਕੀਤੀ ਮੰਗ, ਨੋਟਾਂ ‘ਤੇ ਹੋਣੀ ਚਾਹੀਦੀ ਲਕਸ਼ਮੀ ਤੇ ਗਣੇਸ਼ ਜੀ ਦੀ ਫੋਟੋ

Kejriwal to PM Modi: ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (AAP) ਦੇ ਕਨਵੀਨਰ ਅਰਵਿੰਦ ਕੇਜਰੀਵਾਲ (Arvind Kejriwal) ਨੇ ਭਾਰਤੀ ਕਰੰਸੀ (Indian currency) 'ਤੇ ਲਕਸ਼ਮੀ ਅਤੇ ਗਣੇਸ਼ ਜੀ (Lakshmi ...

ਇਹ ਹੈ ਜਰਮਨੀ ਦੇ ਸਭ ਤੋਂ ਖੂਬਸੂਰਤ ਪੁਲਿਸਵਾਲੀ, ਜਿਸ ਨੂੰ ਵੇਖ ਅਪਰਾਧੀ ਕਰਦੇ ਨੇ ਅਜੀਬ ਮੰਗ!

German police officer: ਲੋਕ ਅਕਸਰ ਪੁਲਿਸ ਵਾਲਿਆਂ ਤੋਂ ਡਰਦੇ ਹਨ ਕਿਉਂਕਿ ਉਨ੍ਹਾਂ ਨੂੰ ਕਾਨੂੰਨ ਦੀ ਪਾਲਣਾ ਕਰਵਾਉਣ ਲਈ ਕਈ ਵਾਰ ਸਖ਼ਤ ਰਵੱਈਆ ਅਪਣਾਉਣਾ ਪੈਂਦਾ ਹੈ। ਇਹੀ ਕਾਰਨ ਹੈ ਕਿ ਲੋਕਾਂ ...

ਪੰਜਾਬੀਆਂ ਲਈ ਰਾਹਤ ਦੀ ਗੱਲ! ਮਨਿਸਟਰੀਅਲ ਸਟਾਫ਼ ਦੀ ਹੜਤਾਲ 31 ਅਕਤੂਬਰ ਤੱਕ ਮੁਲਤਵੀ, ਅੱਜ ਤੋਂ ਖੁੱਲ੍ਹਣਗੇ ਸਰਕਾਰੀ ਦਫ਼ਤਰ

Ministerial staff strike postponed: ਪੰਜਾਬ ਭਰ ਦੇ ਸਾਰੇ ਸਰਕਾਰੀ ਦਫ਼ਤਰ 26 ਅਕਤੂਬਰ ਤੋਂ ਖੁੱਲ੍ਹਣਗੇ। ਦਰਅਸਲ ਮਨਿਸਟੀਰੀਅਲ ਮੁਲਾਜ਼ਮਾਂ ਦੀ ਹੜਤਾਲ 31 ਅਕਤੂਬਰ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਦੱਸ ਦੇਈਏ ਕਿ ...

ਤਰਨਤਾਰਨ ਪੁੱਜੇ ਅੰਮ੍ਰਿਤਪਾਲ ਸਿੰਘ ਨੇ ਨੌਜਵਾਨਾਂ ਨੂੰ ਕੀਤੀ ਅਪੀਲ, ਨਸ਼ਾ ਛੱਡੋ ਅੰਮ੍ਰਿਤ ਧਾਰੀ ਸਿੱਖ ਬਣੋ

ਤਰਨਤਾਰਨ: ਜ਼ਿਲ੍ਹਾ ਤਰਨਤਾਰਨ (Tarn Taran) ਨੇੜੇ ਪਿੰਡ ਨੌਰੰਗਾਬਾਦ ਧਾਰਮਿਕ ਸਮਾਗਮ ਵਿਚ ਸ਼ਾਮਲ ਹੋਣ ਲਈ ਅੰਮ੍ਰਿਤਪਾਲ ਸਿੰਘ (Amritpal Singh) ਆਪਣੇ ਸਾਥੀਆਂ ਸਮੇਤ ਪਹੁਮਚੇ। ਜਿੱਖੇ ਉਨ੍ਹਾਂ ਨੇ ਨੌਜਵਾਨ ਨੂੰ ਨਸ਼ਾ ਛੱਡ ਅੰਮ੍ਰਿਤ ...

ਕਿਉਂ ਮਨਾਈ ਜਾਂਦੀ ਹੈ ਭਾਈ ਦੂਜ ? ਇਤਿਹਾਸ ਜਾਨਣ ਲਈ ਪੜ੍ਹੋ ਪੂਰੀ ਖ਼ਬਰ

ਹਿੰਦੂ ਕੈਲੰਡਰ ਦੇ ਅਨੁਸਾਰ, ਭਾਈ ਦੂਜ ਦਾ ਤਿਉਹਾਰ ਹਰ ਸਾਲ ਕਾਰਤਿਕ ਮਹੀਨੇ ਦੇ ਸ਼ੁਕਲ ਪੱਖ ਦੇ ਦੂਜੇ ਦਿਨ ਮਨਾਇਆ ਜਾਂਦਾ ਹੈ। ਇਸਦਾ ਦੂਸਰਾ ਨਾਮ ਯਮ ਦਵਿਤੀਆ ਜਾਂ ਭਰਾ ਦ੍ਵਿਤੀਆ ਵੀ ...

Punjabis Trapped in Abu Dhabi: ਆਬੂਧਾਬੀ ‘ਚ ਪੰਜਾਬ ਦੇ 100 ਨੌਜਵਾਨਾਂ ਨਾਲ ਹੋਇਆ ਧੋਖਾ, ਵਿਦੇਸ਼ ਮੰਤਰੀ ਜੈਸ਼ੰਕਰ ਤੇ CM ਮਾਨ ਤੋਂ ਮੰਗੀ ਮਦਦ

Punjabi youths: ਰੋਜ਼ਗਾਰ ਦੇ ਸਿਲਸਿਲੇ 'ਚ ਆਬੂਧਾਬੀ (Abu Dhabi) 'ਚ ਇੱਕ ਪ੍ਰਾਈਵੇਟ ਕੰਪਨੀ 'ਚ ਕੰਮ ਕਰਨ ਗਏ 100 ਦੇ ਕਰੀਬ ਪੰਜਾਬੀ ਨੌਜਵਾਨ ਉੱਥੇ ਫਸ ਗਏ ਹਨ। ਉਨ੍ਹਾਂ ਨੂੰ ਕੰਮ ਤੋਂ ...

ਚਿੱਟੇ ਦੀ ਓਵਰਡੋਜ਼, ਝਾੜੀਆਂ ‘ਚ ਬੇਹੋਸ਼ੀ ਦੀ ਹਾਲਤ ‘ਚ ਮਿਲੇ 2 ਨੌਜਵਾਨ, ਪਿੰਡ ਵਾਸੀਆਂ ਨੇ ਕੀਤੀ ਸੀਐਮ ਨੂੰ ਅਪੀਲ

ਗੁਰਦਾਸਪੁਰ: ਪੰਜਾਬ 'ਚ ਨਸ਼ੇ ਦਾ ਕਹਿਰ (Drug addiction) ਵਧਦਾ ਜਾ ਰਿਹਾ ਹੈ। ਆਏ ਦਿਨ ਸੂਬੇ ਦੇ ਕਈ ਜ਼ਿਲ੍ਹਿਆਂ 'ਚ ਨੌਜਵਾਨਾਂ ਦੀ ਵੀਡੀਓ ਅਤੇ ਕਿਸੇ ਦੀ ਮੌਤ ਦੀ ਖ਼ਬਰ ਦਿਲ ਨੂੰ ...

ਅਮਰੀਕਾ ਦੇ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫਰਿਜ਼ਨੋ ਵਿਖੇ ਬੰਦੀ ਛੋੜ ਦਿਵਸ ਤੇ ਦੀਵਾਲੀ ਮੌਕੇ ਕਰਵਾਏ ਗਏ ਵਿਸ਼ੇਸ਼ ਸਮਾਗਮ

ਕੈਲੇਫੋਰਨੀਆ: ਦਮਦਮੀ ਟਕਸਾਲ ਜੱਥਾ ਭਿੰਡਰਾ (Damdami Taksal Jatha Bhindra) ਦੀ ਰਹਿਨੁਮਾਈ ਅਧੀਨ ਚਲਾਏ ਜਾ ਰਹੇ “ਗੁਰਦੁਆਰਾ ਗੁਰ ਨਾਨਕ ਪ੍ਰਕਾਸ਼” (Gurdwara Gur Nanak Prakash) ਫਰਿਜ਼ਨੋ, ਕੈਲੇਫੋਰਨੀਆ ਵਿਖੇ ਬੰਦੀ ਛੋੜ ਦਿਵਸ ਅਤੇ ...

Page 1786 of 1922 1 1,785 1,786 1,787 1,922