Tag: pro punjab tv

1058 ਸਾਲ ਉਮਰ ਦਾ ਇਹਨਾਂ ਭੈਣ -ਭਰਾਵਾਂ ਨੇ ਬਣਾਇਆ ਅਨੋਖਾ ਵਰਲਡ ਰਿਕਾਰਡ ! ਪੜ੍ਹ ਕੇ ਹੋ ਜਾਵੋਂਗੇ ਹੈਰਾਨ

1,058 ਸਾਲ 249 ਦਿਨਾਂ ਦੀ ਇੱਕ ਹੈਰਾਨਕੁਨ ਸੰਚਤ ਉਮਰ ਦੇ ਨਾਲ, ਹਰਨਾਂਡੇਜ਼-ਪੇਰੇਜ਼ ਪਰਿਵਾਰ ਨੇ 12 ਜੀਵਤ ਭੈਣ-ਭਰਾਵਾਂ ਦੀ ਸਭ ਤੋਂ ਵੱਧ ਸੰਯੁਕਤ ਉਮਰ ਦਾ ਗਿਨੀਜ਼ ਵਰਲਡ ਰਿਕਾਰਡ ਹਾਸਲ ਕੀਤਾ ਹੈ। ...

PM ਕਿਸਾਨ ਯੋਜਨਾ ਦੀ 12ਵੀਂ ਕਿਸ਼ਤ ਤੋਂ ਪਹਿਲਾਂ ਕਿਸਾਨਾਂ ਨੂੰ ਵੱਡਾ ਤੋਹਫ਼ਾ, CM ਮਾਨ ਨੇ ਕਰਤਾ ਵੱਡਾ ਐਲਾਨ

PM ਕਿਸਾਨ ਯੋਜਨਾ ਦੀ 12ਵੀਂ ਕਿਸ਼ਤ ਤੋਂ ਪਹਿਲਾਂ ਕਿਸਾਨਾਂ ਨੂੰ ਵੱਡਾ ਤੋਹਫ਼ਾ, CM ਮਾਨ ਨੇ ਕਰਤਾ ਵੱਡਾ ਐਲਾਨ

ਪੰਜਾਬ ਵਿੱਚ ਗੰਨੇ ਦੇ ਭਾਅ ਵਿੱਚ ਵਾਧਾ: ਇੱਕ ਤਰਫ ਕੇਂਦਰ ਸਰਕਾਰ ਦੀ ਤਰਫ ਮ‍ਿਲਨੇ ਵਾਲੀ ਪੀ.ਐਮ. ਕ‍ਿਸਾਨ ਸੰ‍ਮਾਨ ਨਿਧੀ (ਪੀ. ਐੱਮ. ਕਿਸਾਨ ਸਨਮਾਨ ਨਿਧੀ) ਦੀ 12ਵੀਂ ਕ‍‍‍‍‍‍‍‍‍‍‍‍‍‍‍ਸ‍ਤ ਦਾ ਉਡੀਕ ਕਰ ...

Suzuki ਦੇ ਨਵੇਂ ਸਕੂਟਰ ‘ਚ ਦਮਦਾਰ ਫ਼ੀਚਰ, ਫੋਨ ਦੀ ਸਕਰੀਨ ਦਿਖਾਏਗਾ ਇਸਦਾ ਮੀਟਰ, ਐਕਟਿਵਾ,TVS ਨੂੰ ਪਾ ਰਿਹਾ ਮਾਤ

Suzuki Access 125 Dual Tone Colors : Suzuki Motorcycles ਨੇ ਭਾਰਤ ਵਿੱਚ ਆਪਣੇ 125cc ਸਕੂਟਰ Suzuki Access 125 ਨੂੰ ਇੱਕ ਨਵੇਂ ਰੰਗ ਵਿਕਲਪ ਵਿੱਚ ਲਾਂਚ ਕੀਤਾ ਹੈ। ਕੰਪਨੀ ਨੇ ਇਸ ...

california kidnap punjabi family

ਕੈਲੇਫੋਰਨੀਆ ‘ਚ 4 ਪੰਜਾਬੀਆਂ ਨੂੰ ਕੀਤਾ ਗਿਆ ਕਿਡਨੈਪ, 8 ਮਹੀਨਿਆਂ ਦੀ ਬੱਚੀ ਵੀ ਸ਼ਾਮਿਲ…

ਮੀਡੀਆ ਰਿਪੋਰਟਸ ਮੁਤਾਬਕ, ਕਥਿਤ ਅਪਹਰਨ ਦਾ ਸਥਾਨ ਖੁਦਰਾ ਵਿਕਰੇਤਾਵਾਂ ਤੇ ਰੈਸਟੋਰੈਂਟ ਦੇ ਨਾਲ ਇੱਕ ਸੜਕ ਮਾਰਗ ਹੈ।ਪੁਲਿਸ ਅਧਿਕਾਰੀਆਂ ਨੇ ਹੁਣ ਤਕ ਕਿਸੇ ਵੀ ਸ਼ੱਕੀ ਜਾਂ ਸੰਭਾਵਿਤ ਮਕਸਦ ਦੇ ਬਾਰੇ 'ਚ ...

ਇਸ ਲਈ ਹੁੰਦੈ ਵੱਡਾ ਤੇ ਛੋਟਾ ਫਲੱਸ਼ ਬਟਨ , 90% ਲੋਕਾਂ ਨੂੰ ਨਹੀਂ ਪਤਾ ਇਸਦਾ ਕਾਰਨ…

Flush has one large one small button : ਘਰ ਦੀ ਉਸਾਰੀ ਦਾ ਇੱਕ ਵੱਡਾ ਹਿੱਸਾ ਕਿਸੇ ਵੀ ਘਰ ਵਿੱਚ ਲਗਾਏ ਗਏ ਸਮਾਨ 'ਤੇ ਖਰਚ ਹੁੰਦਾ ਹੈ। ਅੱਜਕੱਲ੍ਹ ਜ਼ਿਆਦਾਤਰ ਘਰਾਂ ਵਿੱਚ ...

ਹਸਾ-ਹਸਾ ਕੇ ਢਿੱਡੀ ਪੀੜਾਂ ਪਾਉਣ ਲਈ, ਕੱਲ੍ਹ ਰਿਲੀਜ਼ ਹੋ ਰਹੀ ਦਿਲਜੀਤ ਦੋਸਾਂਝ ਦੀ ਨਵੀਂ ਫ਼ਿਲਮ 'ਬਾਬੇ ਭੰਗੜਾ ਪਾਉਂਦੇ ਨੇ'

ਹਸਾ-ਹਸਾ ਕੇ ਢਿੱਡੀ ਪੀੜਾਂ ਪਾਉਣ ਲਈ, ਕੱਲ੍ਹ ਰਿਲੀਜ਼ ਹੋ ਰਹੀ ਦਿਲਜੀਤ ਦੋਸਾਂਝ ਦੀ ਨਵੀਂ ਫ਼ਿਲਮ ‘ਬਾਬੇ ਭੰਗੜਾ ਪਾਉਂਦੇ ਨੇ’

ਮੋਸਟ ਆਵੇਟਿਡ ਫਿਲਮ 'ਬਾਬੇ ਭੰਗੜਾ ਪਾਉਂਦੇ ਨੇ' ਨੇ ਕੱਲ੍ਹ ਭਾਵ ਕਿ ਦੁਸਹਿਰੇ 'ਤੇ ਰਿਲੀਜ਼ ਹੋਣ ਜਾ ਰਹੀ ਹੈ।ਦੱਸ ਦੇਈਏ ਕਿ ਇਸ ਫਿਲਮ ਦੀ ਖਾਸ ਗੱਲ ਇਹ ਹੈ ਕਿ ਇਸ ਵਾਰ ...

Pakistan-china dogs import

ਪਾਕਿਸਤਾਨ ਤੋਂ ਗਧਿਆਂ ਤੇ ਕੁੱਤਿਆਂ ਦਾ ਆਯਾਤ ਕਰਨਾ ਚਾਹੁੰਦਾ ਹੈ ਚੀਨ, ਇਹ ਹੈ ਖ਼ਾਸ ਮਕਸਦ, ਪੜ੍ਹੋ

ਚੀਨ ਪਾਕਿਸਤਾਨ ਤੋਂ ਖੋਤੇ ਅਤੇ ਕੁੱਤਿਆਂ ਦੀ ਦਰਾਮਦ ਕਰਨਾ ਚਾਹੁੰਦਾ ਹੈ। ਵਣਜ ਬਾਰੇ ਸੈਨੇਟ ਦੀ ਸਥਾਈ ਕਮੇਟੀ ਦੀ ਬੈਠਕ ਸੈਨੇਟਰ ਜ਼ੀਸ਼ਾਨ ਖਾਨਜ਼ਾਦਾ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਦਰਾਮਦ ਅਤੇ ...

ਵੀਡੀਓ: ਪਰਮੀਸ਼ ਵਰਮਾ ਆਪਣੀ ਧੀ ਨੂੰ ਲੈ ਕੇ ਆਏ ਘਰ, ਕੀਤਾ ਬੈਂਡ ਵਾਜਿਆਂ ਨਾਲ ਸਵਾਗਤ

ਵੀਡੀਓ: ਪਰਮੀਸ਼ ਵਰਮਾ ਆਪਣੀ ਧੀ ਨੂੰ ਲੈ ਕੇ ਆਏ ਘਰ, ਕੀਤਾ ਬੈਂਡ ਵਾਜਿਆਂ ਨਾਲ ਸਵਾਗਤ

ਪੰਜਾਬੀ ਗਾਇਕ ਪਰਮੀਸ਼ ਵਰਮਾ ਦੇ ਘਰ ਬੀਤੇ ਦੋ ਦਿਨ ਪਹਿਲਾਂ ਬੇਟੀ ਨੇ ਜਨਮ ਲਿਆ।ਪਾਪਾ ਬਣਨ ਤੋਂ ਬਾਅਦ ਪਰਮੀਸ਼ ਵਰਮਾ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ।ਪਰਮੀਸ਼ ਵਰਮਾ ਨੇ ਪੋਸਟ ਸ਼ੇਅਰ ਕਰਕੇ ...

Page 2083 of 2135 1 2,082 2,083 2,084 2,135