Tag: pro punjab tv

ਸਿਵਲ ਹਸਪਤਾਲ ਬਠਿੰਡਾ ਦਾ ਮੈਡੀਕਲ ਅਫਸਰ ਤੇ ਸਫਾਈ ਸੇਵਕ ਦੂਜੀ ਕਿਸ਼ਤ ਵਜੋਂ 5,000 ਰੁਪਏ ਰਿਸ਼ਵਤ ਲੈਂਦੇ ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਸਿਵਲ ਹਸਪਤਾਲ ਬਠਿੰਡਾ ਦਾ ਮੈਡੀਕਲ ਅਫਸਰ ਤੇ ਸਫਾਈ ਸੇਵਕ ਦੂਜੀ ਕਿਸ਼ਤ ਵਜੋਂ 5,000 ਰੁਪਏ ਰਿਸ਼ਵਤ ਲੈਂਦੇ ਵਿਜੀਲੈਂਸ ਬਿਊਰੋ ਵੱਲੋਂ ਕਾਬੂ   ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ...

ਮਿਸ਼ਨ ਸਮਰਥ ਦੇ ਨਤੀਜੇ ਉਤਸ਼ਾਹਜਨਕ: ਹਰਜੋਤ ਸਿੰਘ ਬੈਂਸ

ਮਿਸ਼ਨ ਸਮਰਥ ਦੇ ਨਤੀਜੇ ਉਤਸ਼ਾਹਜਨਕ: ਹਰਜੋਤ ਸਿੰਘ ਬੈਂਸ   ਭਗਵੰਤ ਸਿੰਘ ਮਾਨ ਸਰਕਾਰ ਦਾ ਟੀਚਾ ਸਰਕਾਰੀ ਸਕੂਲਾਂ ਨੂੰ ਬਿਹਤਰੀਨ ਬਨਾਉਣਾ: ਸਿੱਖਿਆ ਮੰਤਰੀ    ਪੰਜਾਬ ਦੇ ਸਕੂਲ ਸਿੱਖਿਆ ਮੰਤਰੀ  ਹਰਜੋਤ ਸਿੰਘ ...

2024 ਦੇ ਲਈ ਕੀਤੀਆਂ ਗਈਆਂ ‘ਬਾਬਾ ਵੇਂਗਾ’ ਦੀਆਂ ਇਹ 2 ਭਵਿੱਖਬਾਣੀਆਂ ਸੱਚ ਹੋ ਗਈਆਂ! ਪੜ੍ਹੋ

ਬਾਲਕਨ ਦੇ ਨਾਸਤ੍ਰੇਦਮਸ ਕਹੇ ਜਾਣ ਵਾਲੀ ਬਾਬਾ ਵੇਂਗਾ ਨੇ ਕਥਿਤ ਤੌਰ 'ਤੇ 9//11 ਹਮਲੇ ਤੇ ਬ੍ਰੇਕਿਜਟ ਨੂੰ ਲੈ ਕੇ ਭਵਿੱਖਬਾਣੀਆਂ ਕੀਤੀ ਸੀ।ਜੋ ਸੱਚ ਸਾਬਿਤ ਹੋਈਆਂ। ਬਾਬਾ ਵੇਂਗਾ ਇਕ ਭਵਿੱਖਵਕਤਾ ਸੀ।ਜਿਨ੍ਹਾਂ ...

ਪੰਜਾਬ ‘ਚ ਮੁੜ ਵਿਗੜ ਸਕਦਾ ਮੌਸਮ, ਆਉਣ ਵਾਲੇ 2 ਦਿਨਾਂ ‘ਚ ਪਵੇਗਾ ਭਾਰੀ ਮੀਂਹ ਤੇ ਗੜ੍ਹੇਮਾਰੀ

ਭਾਰਤੀ ਮੌਸਮ ਵਿਭਾਗ ਨੇ 2 ਦਿਨਾਂ ਭਾਵ 26 ਤੇ 27 ਫਰਵਰੀ ਨੂੰ ਮੌਸਮ 'ਚ ਬਦਲਾਅ ਦੀ ਸੰਭਾਵਨਾ ਜਤਾਈ ਹੈ।ਆਈ.ਐਮ.ਡੀ. ਨੇ ਦੇਸ਼ ਦੇ ਕਈ ਸੂਬਿਆਂ 'ਚ ਮੀਂਹ, ਹਨੇਰੀ, ਤੂਫ਼ਾਨ ਤੇ ਗੜ੍ਹੇ ...

ਬਿਨ੍ਹਾਂ ਡਰਾਈਵਰ ਪੱਟੜੀ ‘ਤੇ ਟ੍ਰੇਨ ਦੌੜਨ ਦੇ ਮਾਮਲੇ ‘ਚ ਰੇਲਵੇ ਦਾ ਵੱਡਾ ਐਕਸ਼ਨ, 6 ਮੁਲਾਜ਼ਮਾਂ ‘ਤੇ ਡਿੱਗੀ ਗਾਜ

ਜੰਮੂ-ਕਸ਼ਮੀਰ 'ਚ ਪੁਰਾਣੀ ਹਿੰਦੀ ਫਿਲਮ 'ਦ ਬਰਨਿੰਗ ਟਰੇਨ' ਵਰਗਾ ਰੇਲ ਹਾਦਸਾ ਹੋਣ ਦੀ ਖਬਰ ਹੈ। ਇੱਥੇ 53 ਡੱਬਿਆਂ ਵਾਲੀ ਮਾਲ ਗੱਡੀ ਬਿਨਾਂ ਡਰਾਈਵਰ ਦੇ ਚੱਲੀ ਅਤੇ 80 ਕਿਲੋਮੀਟਰ ਦੀ ਦੂਰੀ ...

ਬੇਜ਼ਤੀ ਕਰਾਉਣ ਦੇ ਲਈ ਇਸ ਹੋਟਲ ‘ਚ ਆਉਂਦੇ ਹਨ ਲੋਕ, ਬੇਇੱਜ਼ਤ ਹੋਣ ਲਈ ਮੋਟਾ ਪੈਸਾ ਦਿੰਦੇ ਹਨ ਲੋਕ, ਜਾਣੋ ਕਾਰਨ

ਇਹ ਇੱਕ ਮਹਿੰਗਾ ਹੋਟਲ ਹੈ। ਕਿੰਨਾ ਮਹਿੰਗਾ? 20 ਹਜ਼ਾਰ ਰੁਪਏ ਪ੍ਰਤੀ ਰਾਤ। ਇੱਕ ਔਰਤ ਇਸ ਹੋਟਲ ਵਿੱਚ ਗਈ ਸੀ। ਗਰਮ ਪਾਣੀ ਪੀਣਾ ਮਹਿਸੂਸ ਹੋਇਆ। ਕਮਰੇ ਵਿੱਚ ਕੋਈ ਪਸ਼ੂ ਨਹੀਂ ਸੀ, ...

‘ ਤੈਨੂੰ ਜ਼ਿੰਦਾ ਛੱਡ ਰਹੇ ਹਾਂ, ਜਾ ਕੇ ਇਸ ਦੇ ਘਰ ਦੱਸ ਦੇਵੀਂ’ ਜ਼ਿੰਦਾ ਬਚੇ ਨਫੇ ਸਿੰਘ ਦੇ ਡਰਾਈਵਰ ਨੇ ਦੱਸੀ ਪੂਰੀ ਕਹਾਣੀ..

ਹਰਿਆਣਾ ਦੇ ਬਹਾਦਰਗੜ੍ਹ 'ਚ ਇੰਡੀਅਨ ਨੈਸ਼ਨਲ ਲੋਕ ਦਲ ਦੇ ਸੂਬਾ ਪ੍ਰਧਾਨ ਨੈਫੇ ਸਿੰਘ ਰਾਠੀ ਦੇ ਕਤਲ ਨੇ ਸਿਆਸੀ ਖਲਬਲੀ ਮਚਾ ਦਿੱਤੀ ਹੈ ਅਤੇ ਸੂਬੇ ਦੀ ਕਾਨੂੰਨ ਵਿਵਸਥਾ 'ਤੇ ਸਵਾਲ ਖੜ੍ਹੇ ...

CM ਮਾਨ ਅੱਜ 457 ਨੌਜਵਾਨਾਂ ਨੂੰ ਦੇਣਗੇ ਨਿਯੁਕਤੀ ਪੱਤਰ, 40 ਹਜ਼ਾਰ ਨੌਜਵਾਨਾਂ ਨੂੰ ਨੌਕਰੀ ਦੇਣ ਦਾ ਦਾਅਵਾ

ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਖ-ਵੱਖ ਵਿਭਾਗਾਂ ਵਿੱਚ ਭਰਤੀ ਹੋਏ ...

Page 476 of 2137 1 475 476 477 2,137