Tag: pro punjab tv

ਪੂਰੇ ਪੰਜਾਬ ‘ਚ ਸਿੰਥੈਟਿਕ ਟਰੈਕ ਵਾਲੇ ਖੇਡ ਮੈਦਾਨ ‘ਚ ਨਹੀਂ ਹੋਵੇਗੀ ਗਣਰਾਜ ਦਿਹਾੜੇ ਦੀ ਪਰੇਡ-ਮੁੱਖ ਮੰਤਰੀ ਨੇ ਜਾਰੀ ਕੀਤੇ ਨਿਰਦੇਸ਼

ਪੂਰੇ ਪੰਜਾਬ 'ਚ ਸਿੰਥੈਟਿਕ ਟਰੈਕ ਵਾਲੇ ਖੇਡ ਮੈਦਾਨ 'ਚ ਨਹੀਂ ਹੋਵੇਗੀ ਗਣਰਾਜ ਦਿਹਾੜੇ ਦੀ ਪਰੇਡ-ਮੁੱਖ ਮੰਤਰੀ ਨੇ ਜਾਰੀ ਕੀਤੇ ਨਿਰਦੇਸ਼ ਅਸੀਂ ਨਹੀਂ ਚਾਹੁੰਦੇ ਕਿ ਪਰੇਡ ਕਰਕੇ ਖਿਡਾਰੀਆਂ ਲਈ ਬਣੇ ਟਰੈਕ ...

vigilance bureau punjab

ਵਿਜੀਲੈਂਸ ਬਿਊਰੋ ਨੇ ਇੰਪਰੂਵਮੈਂਟ ਟਰੱਸਟ ਦੇ ਲੇਖਾਕਾਰ ਨੂੰ 8 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ’ਚ ਕੀਤਾ ਗ੍ਰਿਫਤਾਰ

ਵਿਜੀਲੈਂਸ ਬਿਊਰੋ ਨੇ ਇੰਪਰੂਵਮੈਂਟ ਟਰੱਸਟ ਦੇ ਲੇਖਾਕਾਰ ਨੂੰ 8 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ’ਚ ਕੀਤਾ ਗ੍ਰਿਫਤਾਰ ਪੰਜਾਬ ਵਿਜੀਲੈਂਸ ਬਿਊਰੋ ਨੇ ਸ਼ਨੀਵਾਰ ਨੂੰ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ (ਏ.ਆਈ.ਟੀ.) ਵਿੱਚ ਲੇਖਾਕਾਰ ...

ਹਾਲੀਵੁੱਡ ਸਟਾਰ ‘ਤੇ ਉਨ੍ਹਾਂ ਦੀ ਦੋ ਬੇਟੀਆਂ ਦਾ ਪਲੇਨ ਕ੍ਰੈਸ਼ ‘ਚ ਹੋਇਆ ਦਿਹਾਂਤ, ਇੰਡਸਟਰੀ ‘ਚ ਛਾਇਆ ਮਾਤਮ

ਜਰਮਨ ਮੂਲ ਦੇ ਮਸ਼ਹੂਰ ਹਾਲੀਵੁੱਡ ਅਦਾਕਾਰ ਕ੍ਰਿਸ਼ਚੀਅਨ ਓਲੀਵਰ ਅਤੇ ਉਨ੍ਹਾਂ ਦੀਆਂ ਦੋ ਜਵਾਨ ਧੀਆਂ ਬਾਰੇ ਇਸ ਸਮੇਂ ਇੱਕ ਦਿਲ ਦਹਿਲਾਉਣ ਵਾਲੀ ਖਬਰ ਆ ਰਹੀ ਹੈ। ਪਤਾ ਲੱਗਾ ਹੈ ਕਿ ਅਭਿਨੇਤਾ ...

ਭਾਰ ਘਟਾਉਣ ਲਈ ਨਾਸ਼ਤੇ ‘ਚ ਖਾਓ ਇਹ 5 ਚੀਜ਼ਾਂ, ਮਿਲੇਗਾ ਪਰਫੈਕਟ ਫਿਗਰ ..

ਅੱਜ-ਕੱਲ੍ਹ ਲੋਕ ਆਪਣੇ ਵਧਦੇ ਭਾਰ ਨੂੰ ਲੈ ਕੇ ਬਹੁਤ ਪ੍ਰੇਸ਼ਾਨ ਹਨ। ਬਦਲਦੀ ਜੀਵਨ ਸ਼ੈਲੀ ਕਾਰਨ ਲੋਕ ਆਪਣੇ ਖਾਣ-ਪੀਣ ਵੱਲ ਧਿਆਨ ਨਹੀਂ ਦੇ ਪਾ ਰਹੇ ਹਨ, ਜਿਸ ਕਾਰਨ ਮੋਟਾਪਾ ਕਾਫੀ ਵਧ ...

ਕੰਗਨਾ ਰਣੌਤ ਨੇ ਦੀਪਿਕਾ ਪਾਦੂਕੋਣ ‘ਤੇ ਕੱਸਿਆ ਤੰਜ਼, ਕਿਹਾ, ਮੈਂਟਲ ਅਵੇਅਰਨੈਂਸ ਦੇ ਨਾਂ ‘ਤੇ ਚਲਾ ਰਹੀ ਧੰਦਾ

Kangana Ranaut to Deepika Padukone: ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਦਾ ਅੱਜ ਜਨਮਦਿਨ ਹੈ। ਅਜਿਹੇ 'ਚ ਉਨ੍ਹਾਂ ਬਾਰੇ ਗੱਲ ਕਰਨੀ ਜ਼ਰੂਰੀ ਹੈ। ਇਸ ਲਈ ਅੱਜ ਅਸੀਂ ਦੀਪਿਕਾ ਪਾਦੂਕੋਣ ਅਤੇ ਕੰਗਨਾ ਰਣੌਤ ...

ਮੰਗੇਤਰ ਦੀ ਇਕ ਬੁਰੀ ਆਦਤ ਤੋਂ ਤੰਗ ਆਇਆ ਸਖ਼ਸ਼, ਸੋਸ਼ਲ ਮੀਡੀਆ ‘ਤੇ ਪੋਸਟ ਲਿਖ ਮੰਗੀ ਸਲਾਹ, ਕਿਹਾ…

ਮੰਗਣੀ ਤੋਂ ਬਾਅਦ ਤੇ ਵਿਆਹ ਤੋਂ ਪਹਿਲਾਂ ਦਾ ਜੋ ਸਮਾਂ ਹੁੰਦਾ ਹੈ, ਉਹ ਲੜਕਾ-ਲੜਕੀ ਦੇ ਲਈ ਬੇਹੱਦ ਜ਼ਰੂਰੀ ਤੇ ਖਾਸ ਹੁੰਦਾ ਹੈ।ਦੋਵੇਂ ਸਿਰਫ਼ ਪ੍ਰੇਮੀ-ਪ੍ਰੇਮਿਕਾ ਜਾਂ ਅਣਜਾਨ ਲੋਕਾਂ ਤੋਂ ਵੱਧ ਕੇ ...

ਜ਼ਿਆਦਾ ਦੇਰ ਤੱਕ ਹੀਟਰ ਸੇਕਣ ਨਾਲ ਸਰੀਰ ਨੂੰ ਹੁੰਦੇ ਹਨ ਇਹ ਭਿਆਨਕ ਨੁਕਸਾਨ, ਜੇਕਰ ਤੁਸੀਂ ਵੀ ਅਜਿਹਾ ਕਰਦੇ ਹੋ ਜ਼ਰੂਰ ਪੜ੍ਹੋ ਇਹ ਖ਼ਬਰ

ਹੀਟਰਾਂ ਤੋਂ ਨਿਕਲਣ ਵਾਲੀ ਗਰਮ ਹਵਾ ਲੋਕਾਂ ਨੂੰ ਕਾਫੀ ਪਸੰਦ ਆਉਂਦੀ ਹੈ ਤੇ ਕਮਰੇ ਤੋਂ ਨਿਕਲਣ ਦਾ ਮਨ ਹੀ ਨਹੀਂ ਕਰਦਾ। ਪਰ ਕੀ ਤੁਸੀਂ ਜਾਣਦੇ ਹੋ ਇਸ ਨਾਲ ਤੁਹਾਡੀ ਸਕਿਨ ...

ਸਿੱਧੂ ਮੂਸੇਵਾਲਾ ਦੇ ਚਾਹੁਣ ਵਾਲਿਆਂ ਨੂੰ ਭਾਵੁਕ ਕਰ ਦੇਵੇਗਾ ‘ਦਿ ਲਾਸਟ ਵਿਸ਼’ ਗੀਤ, ਦੇਖੋ ਵੀਡੀਓ

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਯੂਟਿਊਬ ਚੈਨਲ 5911 ਰਿਕਾਰਡਸ 'ਤੇ ਇੱਕ ਨਵਾਂ ਗੀਤ ਰਿਲੀਜ਼ ਹੋਇਆ ।ਜਿਸਦਾ ਨਾਮ 'ਦਿ ਲਾਸਟ ਵਿਸ਼' ਹੈ।ਇਸ ਗੀਤ ਰਾਹੀਂ ਟਾਈਗਰ ਹਲਵਾਰਾ ਨੇ ਡੈਬਿਊ ਕੀਤਾ, ਉਸਨੇ ...

Page 529 of 2139 1 528 529 530 2,139