Tag: pro punjab tv

Jagraon News : ਪ੍ਰੇਮਿਕਾ ਤੋਂ ਦੁਖੀ ਹੋ ਕੇ ਇਸ ਕਬੱਡੀ ਖਿਡਾਰੀ ਨੇ ਨਿਗਲਿਆ ਜ਼ਹਿਰ,ਹੋਈ ਮੌ.ਤ

ਜਗਰਾਓਂ ਦੇ ਮੁਹੱਲਾ ਆਵਿਆਂ ਵਾਸੀ ਕਬੱਡੀ ਖਿਡਾਰੀ ਗੁਰਪ੍ਰੀਤ ਸਿੰਘ ਉਰਫ ਗੋਪੀ (32) ਦੀ ਸਲਫਾਸ ਦੀਆਂ ਗੋਲ਼ੀਆਂ ਨਿਗਲਣ ਕਾਰਨ ਮੌਤ ਹੋ ਗਈ। ਉਸ ਦੀ ਮੌਤ ਲਈ ਉਸ ਦੀ ਪ੍ਰੇਮਿਕਾ ਨੂੰ ਜ਼ਿੰਮੇਵਾਰ ...

‘ਆਪ’ ਸੁਪਰੀਮੋ ਕੇਜਰੀਵਾਲ ਤੇ CM ਮਾਨ ਅੱਜ ਵੀ ਅੰਮ੍ਰਿਤਸਰ ‘ਚ, ਵਪਾਰੀਆਂ ਨਾਲ ਕਰਨਗੇ ਮੁਲਾਕਾਤ, ਜਾਣਨਗੇ ਮੁਸ਼ਕਿਲਾਂ

ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਜੇ ਵੀ ਅੰਮ੍ਰਿਤਸਰ ਵਿੱਚ ਹਨ। ਰਾਤ ਅੰਮ੍ਰਿਤਸਰ ਰੁਕਣ ਤੋਂ ਬਾਅਦ ...

WhatsApp Channel ਫੀਚਰ ਲਾਂਚ, ਹੁਣ ਯੂਜ਼ਰਸ ਕੈਟਰੀਨਾ, ਅਕਸ਼ੈ ਸੈਲੇਬ੍ਰਿਟੀਜ਼ ਨਾਲ ਸਿੱਧਾ ਜੁੜ ਸਕਣਗੇ, ਜਾਣੋ ਕਿਵੇਂ

ਮੈਟਾ ਨੇ ਹਾਲ ਹੀ 'ਚ ਵਟਸਐਪ ਯੂਜ਼ਰਸ ਲਈ ਇਕ ਖਾਸ ਫੀਚਰ ਪੇਸ਼ ਕੀਤਾ ਹੈ। ਭਾਰਤ ਹੀ ਨਹੀਂ ਸਗੋਂ 150 ਹੋਰ ਦੇਸ਼ਾਂ ਦੇ ਲੋਕ ਵੀ ਇਸ ਦੀ ਵਰਤੋਂ ਕਰ ਸਕਣਗੇ। ਇਸ ...

WhatsApp ‘ਚ ਆਇਆ ‘ਚੈਨਲ’ ਫ਼ੀਚਰ, ਜਾਣੋ ਇਹ ਕੀ ਹੈ ਤੇ ਕਿਵੇਂ ਕਰੇਗਾ ਕੰਮ?

How WhatsApp Channel Work? WhatsApp ਨੇ ਭਾਰਤ ਸਮੇਤ 150 ਤੋਂ ਵੱਧ ਦੇਸ਼ਾਂ ਵਿੱਚ ਚੈਨਲ ਫੀਚਰ ਨੂੰ ਲਾਈਵ ਕੀਤਾ ਹੈ। ਇਹ ਫੀਚਰ ਇੰਸਟਾਗ੍ਰਾਮ 'ਤੇ ਬ੍ਰਾਡਕਾਸਟ ਚੈਨਲ ਦੀ ਤਰ੍ਹਾਂ ਹੀ ਕੰਮ ਕਰੇਗਾ। ...

6 ਦਿਨ ਪਹਿਲਾਂ ਕੈਨੇਡਾ ਗਿਆ ਪੰਜਾਬੀ ਨੌਜਵਾਨ, ਡੱਬੇ ‘ਚ ਬੰਦ ਲਾਸ਼ ਬਣ ਪਰਤਿਆ, ਮਾਂ ਤੇ ਪਤਨੀ ਦੀ ਹਾਲਤ ਬੇਸੁੱਧ

6 ਦਿਨ ਪਹਿਲਾਂ ਕੈਨੇਡਾ ਗਿਆ ਪੰਜਾਬੀ ਨੌਜਵਾਨ, ਡੱਬੇ 'ਚ ਬੰਦ ਲਾਸ਼ ਬਣ ਪਰਤਿਆ, ਮਾਂ ਤੇ ਪਤਨੀ ਦੀ ਹਾਲਤ ਬੇਸੁੱਧ  

ਮੈਕਸੀਕੋ ਦੀ ਸੰਸਦ ‘ਚ ਦਿਖਾਈ ਗਈ ‘ਏਲੀਅਨ’ ਦੀ 1000 ਸਾਲ ਪੁਰਾਣੀ ਲਾਸ਼, ਹੱਥਾਂ ਦੀ ਸਨ ਸਿਰਫ਼ 3 ਉਂਗਲਾਂ :VIDEO

Alien bodies in Mexico parliament Video Viral:ਮੈਕਸੀਕੋ ਦੀ ਸੰਸਦ 'ਚ ਮੰਗਲਵਾਰ ਨੂੰ ਹੈਰਾਨ ਕਰਨ ਵਾਲਾ ਦਾਅਵਾ ਕੀਤਾ ਗਿਆ। ਇੱਥੇ ਮੈਕਸੀਕਨ ਪੱਤਰਕਾਰ ਅਤੇ ਯੂਫਲੋਜਿਸਟ ਜੈਮ ਮੌਸਨ ਨੇ ਹੈਰਾਨ ਕਰਨ ਵਾਲਾ ਦਾਅਵਾ ...

ਕਸ਼ਮੀਰ ‘ਚ 3 ਸਾਲਾਂ ‘ਚ ਸਭ ਤੋਂ ਵੱਡਾ ਆਤੰਕੀ ਹਮਲਾ, ਕਰਨਲ-ਮੇਜਰ ਤੇ DSP ਸਮੇਤ 5 ਜਵਾਨ ਸ਼ਹੀਦ, 1 ਲਾਪਤਾ

ਪਿਛਲੇ 3 ਦਿਨਾਂ 'ਚ ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਨਾਲ ਹੋਏ 2 ਮੁਕਾਬਲੇ 'ਚ 3 ਅਧਿਕਾਰੀ ਅਤੇ 2 ਜਵਾਨ ਸ਼ਹੀਦ ਹੋ ਗਏ। ਜਦੋਂਕਿ ਇੱਕ ਸਿਪਾਹੀ ਲਾਪਤਾ ਹੈ। ਫੌਜ ਦੇ ਕਰਨਲ ਮਨਪ੍ਰੀਤ ਸਿੰਘ, ...

ਅਟਾਰੀ ਬਾਰਡਰ ‘ਤੇ ਲਹਿਰਾਇਆ ਗਿਆ ਸਭ ਤੋਂ ਉੱਚਾ ਤਿਰੰਗਾ: ਪਾਕਿਸਤਾਨੀ ਝੰਡੇ ਤੋਂ 18 ਫੁੱਟ ਉੱਚਾ ਕੀਤਾ ਪੋਲ

ਹੁਣ ਹਰ ਭਾਰਤੀ ਜਲਦੀ ਹੀ ਪੰਜਾਬ ਦੇ ਅੰਮ੍ਰਿਤਸਰ ਦੇ ਅਟਾਰੀ ਬਾਰਡਰ 'ਤੇ ਮਾਣ ਨਾਲ 'ਝੰਡਾ ਉਂਚਾ ਰਹੇ ਹਮਾਰਾ' ਗਾ ਸਕੇਗਾ। ਭਾਰਤ ਨੇ ਅਟਾਰੀ ਸਰਹੱਦ 'ਤੇ ਲਗਾਏ ਗਏ ਤਿਰੰਗੇ ਦੇ ਖੰਭੇ ...

Page 678 of 2142 1 677 678 679 2,142