Tag: pro punjab tv

Bollywood ਫ਼ਿਲਮ ਯਾਰੀਆਂ 2 ਦੇ ਗਾਣੇ ‘ਸਹੁਰੇ ਘਰ’ ‘ਚ ਕੀਤੀ ਗਈ ਕਕਾਰਾਂ ਦੀ ਬੇਅਦਬੀ, SGPC ਨੇ ਲਿਆ ਸਖ਼ਤ ਨੋਟਿਸ: ਵੀਡੀਓ

ਫ਼ਿਲਮ ਯਾਰੀਆਂ 2 ਦਾ ਪਹਿਲਾ ਗਾਣਾ 'ਸਹੁਰੇ ਘਰ' ਰਿਲੀਜ਼ ਹੋ ਗਿਆ ਹੈ।ਇਸ ਗਾਣੇ 'ਚ ਦਿਵਿਆ ਖੋਸਲਾ ਕੁਮਾਰ, ਪਰਲ ਵੀ ਪੁਰੀ, ਮੀਜ਼ਾਨ ਜਾਫਰੀ ਮੁੱਖ ਭੂਮਿਕਾ ਨਿਭਾਈ ਹੈ।ਇਸ ਬਾਲੀਵੁੱਡ ਗਾਣੇ 'ਚ ਸਿੱਖਾਂ ...

ਪੰਜਾਬ ਕੈਬਨਿਟ ਮੀਟਿੰਗ ‘ਚ ਲਏ ਗਏ ਕਈ ਅਹਿਮ ਫ਼ੈਸਲੇ, CM -ਮੰਤਰੀਆਂ ਦੀ ਗ੍ਰਾਂਟ ‘ਚ ਕਟੌਤੀ, ਪੜ੍ਹੋ ਪੂਰੀ ਖ਼ਬਰ

ਪੰਜਾਬ ਮੰਤਰੀ ਮੰਡਲ ਦੀ ਅੱਜ ਹੋਈ ਮੀਟਿੰਗ ਵਿੱਚ ਕਈ ਫੈਸਲੇ ਲਏ ਗਏ। ਮੁੱਖ ਮੰਤਰੀ ਭਗਵੰਤ ਮਾਨ ਅਤੇ ਹੋਰ ਕੈਬਨਿਟ ਮੰਤਰੀਆਂ ਨੂੰ ਮਿਲੀਆਂ ਗ੍ਰਾਂਟਾਂ ਵਿੱਚ ਕਟੌਤੀ ਕੀਤੀ ਗਈ ਹੈ। ਮੁੱਖ ਮੰਤਰੀ ...

ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਪੰਜਾਬ CM’ਤੇ ਕੱਸਿਆ ਤੰਜ਼

ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਦੋਵਾਂ ਮੁੱਖ ਮੰਤਰੀਆਂ ਨੇ ਝੂਠ ...

Meat ‘ਚ ਪਾਇਆ ਜਾਣ ਵਾਲਾ ਫੈਟ ਇੱਕ ਨਹੀਂ 9 ਗੰਭੀਰ ਬੀਮਾਰੀਆਂ ਨੂੰ ਦਿੰਦਾ ਹੈ ਸੱਦਾ, ਹਫ਼ਤੇ ‘ਚ 1 ਵਾਰ ਤੋਂ ਵੱਧ ਖਾਣ ਵਾਲੇ ਹੋ ਜਾਓ ਸਾਵਧਾਨ

Side Effects of Eating Too Much Meat: ਜੋ ਲੋਕ ਚਿਕਨ, ਮਟਨ ਅਤੇ ਰੈੱਡ ਮੀਟ ਵਰਗੇ ਮਾਸਾਹਾਰੀ ਭੋਜਨ ਖਾਣਾ ਪਸੰਦ ਕਰਦੇ ਹਨ, ਤਾਂ ਇਹ ਖਬਰ ਤੁਹਾਡੇ ਲਈ ਹੈ। ਕੁਝ ਲੋਕ ਮਾਸਾਹਾਰੀ ...

CM ਮਾਨ ਨੇ ਨੀਰਜ ਚੋਪੜਾ ਨੂੰ ਸੋਨ ਤਮਗਾ ਜਿੱਤਣ ‘ਤੇ ਦਿੱਤੀ ਵਧਾਈ, ਕਿਹਾ- ‘ਦੇਸ਼ ਨੂੰ ਨੀਰਜ ‘ਤੇ ਮਾਣ ਹੈ’

ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ 'ਚ ਸੋਨ ਤਮਗਾ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ ਨੀਰਜ ਚੋਪੜਾ ਨੂੰ ਵਧਾਈ ਦਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ: 'ਭਾਰਤ ਦੇ ਨੀਰਜ ਚੋਪੜਾ ਨੇ ...

Giani Jagtar Singh ਦੇ ਦਿਹਾਂਤ ‘ਤੇ PM Modi ਨੇ ਪ੍ਰਗਟਾਇਆ ਦੁੱਖ

ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਦਾ ਅੱਜ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ...

Health Tips: ਸੌਣ ਤੋਂ ਪਹਿਲਾਂ ਚਾਹ ਦੀ ਚੁਸਕੀ, ਇਹ ਹਨ ਪੰਜ ਵੱਡੇ ਫਾਇਦੇ, ਜਾਣੋ

ਜੇਕਰ ਤੁਸੀਂ ਤਣਾਅ ਦੇ ਦੌਰ ਵਿੱਚੋਂ ਗੁਜ਼ਰ ਰਹੇ ਹੋ। ਜੇਕਰ ਦਫਤਰ 'ਚ ਤਣਾਅ ਹੈ ਜਾਂ ਘਰ 'ਚ ਤਣਾਅ ਹੈ ਅਤੇ ਇਸ ਦਾ ਅਸਰ ਤੁਹਾਡੀ ਨੀਂਦ 'ਤੇ ਪੈ ਰਿਹਾ ਹੈ ਤਾਂ ...

ਡਾਕਟਰਾਂ ਦੀ ਲਾਪਰਵਾਹੀ: ਲੁਧਿਆਣਾ ਵਿਖੇ ਹਸਤਪਾਲ ‘ਚ ਬੈੱਡ ਤੋਂ ਡਿੱਗਿਆ ਮਰੀਜ਼, ਹੋਈ ਮੌਤ

ਲੁਧਿਆਣਾ ਦਾ ਸਿਵਲ ਹਸਪਤਾਲ ਰੱਬ ਦੇ ਭਰੋਸਾ ਹੈ। ਇੱਥੋਂ ਦੇ ਵਾਰਡ ਲਾਵਾਰਿਸ ਹਾਲਤ ਵਿੱਚ ਹਨ। ਵਾਰਡਾਂ ਵਿੱਚ ਮਰੀਜ਼ ਕਿਸ ਹਾਲਤ ਵਿੱਚ ਜ਼ਿੰਦਾ ਹੈ ਜਾਂ ਮਰਿਆ ਹੈ, ਸਟਾਫ਼ ਵਿੱਚੋਂ ਕਿਸੇ ਨੂੰ ...

Page 715 of 2143 1 714 715 716 2,143