Tag: pro punjab tv

2024 ਚੋਣਾਂ ਤੋਂ ਪਹਿਲਾਂ ਭਾਜਪਾ ਨੇ ਨਵੀਂ ਟੀਮ ਦਾ ਕੀਤਾ ਐਲਾਨ, ਪੰਜਾਬ ਤੋਂ ਤਰੁਣ ਚੁੱਘ ਤੇ ਨਰਿੰਦਰ ਰੈਨਾ ਨੂੰ ਮਿਲੀ ਇਹ ਜ਼ਿੰਮੇਵਾਰੀ, ਦੇਖੋ ਪੂਰੀ ਸੂਚੀ

BJP Punjab: ਭਾਜਪਾ ਲੋਕ ਸਭਾ ਚੋਣਾਂ 2024 ਦੀਆਂ ਤਿਆਰੀਆਂ ਵਿੱਚ ਪੂਰੇ ਜੋਸ਼ ਨਾਲ ਰੁੱਝੀ ਹੋਈ ਹੈ। ਜਿਸ ਕਾਰਨ ਪਾਰਟੀ ਵਿੱਚ ਕਈ ਬਦਲਾਅ ਕੀਤੇ ਜਾ ਰਹੇ ਹਨ। ਭਾਜਪਾ ਦੇ ਰਾਸ਼ਟਰੀ ਜੇਪੀ ...

ਡੂੰਘੀ ਖਾਈ ‘ਚ ਡਿੱਗੇ ਵਿਅਕਤੀ ਦੀ ਆਈਫ਼ੋਨ 14 ਕਾਰਨ ਬਚੀ ਜਾਨ, ਜਾਣੋ ਕਿਵੇਂ

ਹਾਲ ਹੀ 'ਚ ਐਪਲ ਵੱਲੋਂ ਆਈਫੋਨ 14 ਸੀਰੀਜ਼ ਨੂੰ ਪੇਸ਼ ਕੀਤਾ ਗਿਆ ਹੈ। ਸਮਾਰਟਫੋਨ ਦੀ ਇਸ ਸੀਰੀਜ਼ 'ਚ ਸੈਟੇਲਾਈਟ ਕਨੈਕਟੀਵਿਟੀ ਉਪਲਬਧ ਹੈ। ਇਸ ਦੇ ਨਾਲ, ਕੰਪਨੀ ਉਪਭੋਗਤਾਵਾਂ ਨੂੰ ਐਮਰਜੈਂਸੀ ਐਸਓਐਸ ...

ਮਹਾਰਾਸ਼ਟਰ ਦੇ ਬੁਲਢਾਨਾ ‘ਚ 2 ਬੱਸਾਂ ਦੀ ਟੱਕਰ: 6 ਦੀ ਮੌਤ, 21 ਜ਼ਖਮੀ, ਇੱਕ ਬੱਸ ਅਮਰਨਾਥ ਯਾਤਰਾ ਤੋਂ ਆ ਰਹੀ ਸੀ ਵਾਪਸ

ਮਹਾਰਾਸ਼ਟਰ ਦੇ ਬੁਲਢਾਨਾ 'ਚ ਦੋ ਨਿੱਜੀ ਬੱਸਾਂ ਦੀ ਟੱਕਰ ਹੋ ਗਈ। ਇਸ ਹਾਦਸੇ 'ਚ ਦੋ ਔਰਤਾਂ ਸਮੇਤ 6 ਲੋਕਾਂ ਦੀ ਮੌਤ ਹੋ ਗਈ, ਜਦਕਿ 20 ਲੋਕ ਜ਼ਖਮੀ ਹੋ ਗਏ। ਇਹ ...

ਰਾਹੁਲ ਗਾਂਧੀ ਫਿਰ ਕੱਢਣਗੇ ਭਾਰਤ ਜੋੜੋ ਯਾਤਰਾ, ਇਸ ਵਾਰ ਵੀ ਰਾਜਸਥਾਨ ‘ਚ 300 ਕਿ.ਮੀ. ਚੱਲਣਗੇ

ਕਾਂਗਰਸ ਨੇਤਾ ਰਾਹੁਲ ਗਾਂਧੀ ਜਲਦ ਹੀ ਭਾਰਤ ਜੋੜੋ ਯਾਤਰਾ ਦਾ ਦੂਜਾ ਹਿੱਸਾ ਸ਼ੁਰੂ ਕਰਨਗੇ। ਖਾਸ ਗੱਲ ਇਹ ਹੈ ਕਿ ਇਸ ਵਾਰ ਵੀ ਇਹ ਯਾਤਰਾ ਰਾਜਸਥਾਨ ਤੋਂ ਹੀ ਗੁਜ਼ਰੇਗੀ। ਯਾਤਰਾ ਦਾ ...

ਸਿਹਤ ਵਿਭਾਗ ਦੀ ਐਡਵਾਇਜ਼ਰੀ: ਆਈ ਫਲੂ ਤੋਂ ਗ੍ਰਸਤ ਵਿਦਿਆਰਥੀਆਂ ਨੂੰ ਸਕੂਲ ਨਾ ਭੇਜੋ, ਘਰ ‘ਚ ਵੱਖਰੇ ਕਮਰੇ ‘ਚ ਰੱਖੋ

Health Tips: ਬਰਸਾਤ ਦੇ ਮੌਸਮ ਦੌਰਾਨ ਕੰਨਜਕਟਿਵਾਇਟਿਸ ਅਤੇ ਫਲੂ ਵਰਗੀਆਂ ਬਿਮਾਰੀਆਂ ਨੂੰ ਫੈਲਣ ਤੋਂ ਰੋਕਣ ਲਈ ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਸਿਹਤ ਵਿਭਾਗ ਨੇ ਅੱਖਾਂ ਲਾਲ ਹੋਣ ...

I.N.D.I.A. ਦੇ 20 ਸੰਸਦ ਮੈਂਬਰ ਮਨੀਪੁਰ ਲਈ ਰਵਾਨਾ: ਕਿਹਾ- ਜ਼ਮੀਨੀ ਸਥਿਤੀ ਦਾ ਜਾਇਜ਼ਾ ਲੈਣਗੇ

ਵਿਰੋਧੀ ਗਠਜੋੜ 'ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਇੰਸ' (I.N.D.I.A.) ਦੇ 20 ਸੰਸਦ ਮੈਂਬਰਾਂ ਦਾ ਇੱਕ ਵਫ਼ਦ 29 ਜੁਲਾਈ ਯਾਨੀ ਸ਼ਨੀਵਾਰ ਸਵੇਰੇ ਮਨੀਪੁਰ ਦੇ ਇੰਫਾਲ ਲਈ ਰਵਾਨਾ ਹੋਇਆ। 30 ਜੁਲਾਈ ਤੱਕ ਉਥੇ ...

Punjab Weather Update

ਭਾਖੜਾ ‘ਚ ਵੱਧ ਰਿਹਾ ਪਾਣੀ ਦਾ ਪੱਧਰ, ਖ਼ਤਰੇ ਤੋਂ 21 ਫੁੱਟ ਹੇਠਾਂ ਪਾਣੀ

Weather: ਪੰਜਾਬ ਵਿੱਚ ਮਾਨਸੂਨ ਹੁਣ ਆਮ ਵਾਂਗ ਹੈ। ਇਸ ਦੇ ਨਾਲ ਹੀ ਪੰਜਾਬ ਹੜ੍ਹਾਂ ਦੀ ਸਥਿਤੀ ਤੋਂ ਬਾਹਰ ਆ ਰਿਹਾ ਹੈ। ਅੱਜ ਪੰਜਾਬ ਦੇ 11 ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀਆਂ ...

ਲੁਧਿਆਣਾ ‘ਚ ਗੈਂਗਸਟਰ ਜ਼ਿੰਦੀ ਗ੍ਰਿਫਤਾਰ, 9 ਮਹੀਨੇ ਪਹਿਲਾਂ CIA ਸਟਾਫ ‘ਤੇ ਗੱਡੀ ਚੜ੍ਹਾ ਕੇ ਕੁਚਲਣ ਦਾ ਕੀਤਾ ਯਤਨ

ਸੀਆਈਏ ਦੀ ਟੀਮ ਗੈਂਗਸਟਰਾਂ ਨੂੰ ਫੜਨ ਲਈ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਵਿੱਚ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਸੀਆਈਏ ਦੀ ਟੀਮ ਨੇ ਹੁਣ ਲੰਬੇ ਸਮੇਂ ਤੋਂ ਭਗੌੜੇ ਗੈਂਗਸਟਰ ਜਤਿੰਦਰ ਸਿੰਘ ਉਰਫ ...

Page 818 of 2146 1 817 818 819 2,146