Tag: pro punjab tv

Towel Wrapping: ਨਹਾਉਣ ਤੋਂ ਬਾਅਦ ਕਦੇ ਨਾ ਲਪੇਟੋ ਤੌਲੀਆ, ਛੋਟੀ ਜਿਹੀ ਗਲਤੀ ਪੈ ਸਕਦੀ ਭਾਰੀ, ਹੋ ਸਕਦੀ ਗੰਭੀਰ ਬਿਮਾਰੀ, ਪੜ੍ਹੋ

Wrapping Towel Around The Body:ਸਰੀਰ ਦੀ ਸਾਫ਼-ਸਫ਼ਾਈ ਲਈ ਰੋਜ਼ਾਨਾ ਇਸ਼ਨਾਨ ਕਰਨਾ ਬਹੁਤ ਜ਼ਰੂਰੀ ਹੈ, ਜਿਸ ਨਾਲ ਪੂਰੀ ਤਰ੍ਹਾਂ ਸਾਫ਼-ਸਫ਼ਾਈ ਹੋਣ ਦੇ ਨਾਲ-ਨਾਲ ਵਿਅਕਤੀ ਤਰੋਤਾਜ਼ਾ ਮਹਿਸੂਸ ਕਰਦਾ ਹੈ, ਇਸ ਦੇ ਨਾਲ ...

ਕੱਥੂਨੰਗਲ ਨਹਿਰ ‘ਚ ਦਰਾੜ ਨਾਲ ਭਰਿਆ ਡ੍ਰੇਨ, ਅੰਮ੍ਰਿਤਸਰ ‘ਚ ਡੁੱਬੀਆਂ ਕਾਲੋਨੀਆਂ, ਮਜੀਠਾ ‘ਚ ਬੱਚੇ ਦੀ ਮੌਤ

Weather: ਪੰਜਾਬ ਵਿੱਚ ਅੱਜ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ ਪਰ ਅਗਲੇ 2 ਦਿਨਾਂ ਤੱਕ ਮੌਸਮ ਬਹੁਤ ਖ਼ਰਾਬ ਰਹੇਗਾ। ਮੌਸਮ ਵਿਭਾਗ ਮੁਤਾਬਕ ਬੁੱਧਵਾਰ ਤੋਂ ਮੌਸਮ 'ਚ ਫਿਰ ਤੋਂ ਬਦਲਾਅ ...

ਸਰਹੱਦ ਪਾਰੋਂ ਤਸਕਰੀ ਕਰਨ ਵਾਲਿਆਂ ਨੂੰ ਵੱਡਾ ਝਟਕਾ, 20 ਕਿਲੋਗ੍ਰਾਮ ਹੈਰੋਇਨ ਸਮੇਤ ਦੋ ਵਿਅਕਤੀ ਗ੍ਰਿਫ਼ਤਾਰ

SSOC Fazilka: ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ ਨੇ ਐਤਵਾਰ ਨੂੰ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਸਰਹੱਦ ਪਾਰੋਂ ਤਸਕਰੀ ...

ਅਫਗਾਨਿਸਤਾਨ ‘ਚ ਭਾਰੀ ਮੀਂਹ ਤੋਂ ਬਾਅਦ ਹੜ੍ਹ ਨੇ ਮਚਾਈ ਤਬਾਹੀ, ਹੁਣ ਤੱਕ 31 ਦੀ ਮੌਤ, 40 ਤੋਂ ਵੱਧ ਲਾਪਤਾ

Afghanistan Flash Floods: ਮੱਧ ਅਫਗਾਨਿਸਤਾਨ 'ਚ ਭਾਰੀ ਮੀਂਹ ਤੋਂ ਬਾਅਦ ਆਏ ਹੜ੍ਹਾਂ ਕਾਰਨ ਹੁਣ ਤੱਕ 31 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ 40 ਤੋਂ ਵੱਧ ਲੋਕ ਲਾਪਤਾ ਹਨ। ...

ਕਿਸਾਨ ਨੂੰ ਧਮਕੀ ਦੇ ਕੇ ਢਾਈ ਟਨ ਟਮਾਟਰ ਲੁੱਟਣ ਵਾਲਾ ਜੋੜਾ ਗ੍ਰਿਫ਼ਤਾਰ, ਜਾਣੋ ਕਿਵੇਂ ਬਣਾਈ ਸੀ ਯੋਜਨਾ

Tamato Truck highjack: ਕਰਨਾਟਕ ਪੁਲਿਸ ਨੇ ਸ਼ਨੀਵਾਰ ਨੂੰ ਤਾਮਿਲਨਾਡੂ ਦੇ ਵੇਲੋਰ ਤੋਂ ਇੱਕ ਜੋੜੇ ਨੂੰ 8 ਜੁਲਾਈ ਨੂੰ 2.5 ਲੱਖ ਰੁਪਏ ਤੋਂ ਵੱਧ ਕੀਮਤ ਦੇ ਟਮਾਟਰਾਂ ਨਾਲ ਭਰੇ ਟਰੱਕ ਨੂੰ ...

ਇੱਥੇ ਬਣੇਗੀ ਭਗਵਾਨ ਰਾਮ ਦੀ ਸਭ ਤੋਂ ਉੱਚੀ ਮੂਰਤੀ, ਸਟੈਚੂ ਆਫ ਯੂਨਿਟੀ ਨੂੰ ਡਿਜ਼ਾਈਨ ਕਰਨ ਵਾਲੇ ਮੂਰਤੀਕਾਰ ਬਣਾਉਣਗੇ

Lord Ram's Tallest Statue: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਭਗਵਾਨ ਰਾਮ ਦੀ ਸਭ ਤੋਂ ਵੱਡੀ ਮੂਰਤੀ ਦਾ ਨੀਂਹ ਪੱਥਰ ਰੱਖਿਆ। ਕੁਰਨੂਲ ਨੇੜੇ ਨੰਦਯਾਲ ਜ਼ਿਲ੍ਹੇ ਦੇ ਮੰਤਰਾਲਯਮ ਵਿੱਚ ...

ਸ਼੍ਰੋਮਣੀ ਕਮੇਟੀ ਨੇ You Tube ਚੈਨਲ ਤੋਂ ਗੁਰਬਾਣੀ ਕੀਰਤਨ ਦਾ ਲਾਈਵ ਪ੍ਰਸਾਰਣ ਕੀਤਾ ਸ਼ੁਰੂ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ 24 ਜੁਲਾਈ ਤੋਂ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਕੀਰਤਨ ਦਾ ਯੂ ਟਿਊਬ ਚੈਨਲ ਰਾਹੀਂ ਲਾਈਵ ਪ੍ਰਸਾਰਣ ਸ਼ੁਰੂ ਕਰ ਦਿੱਤਾ।ਬੀਤੇ ਕੱਲ੍ਹ 23 ਜੁਲਾਈ ਨੂੰ ਸ਼੍ਰੋਮਣੀ ...

ਭਾਰਤ ਨੇ ਚੌਲਾਂ ਦੇ ਨਿਰਯਾਤ ‘ਤੇ ਲਗਾਈ ਪਾਬੰਦੀ, ਅਮਰੀਕਾ ‘ਚ ਇੱਕ-ਇੱਕ ਆਦਮੀ 10-10 ਪੈਕੇਟ ਖ੍ਰੀਦਣ ਲੱਗਾ…

Rice Export: ਭਾਰਤ ਸਰਕਾਰ ਨੇ ਪਿਛਲੇ ਦਿਨੀਂ ਚੌਲਾਂ ਦੀ ਬਰਾਮਦ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। ਇਸ ਤਹਿਤ ਕੇਂਦਰ ਨੇ ਬਾਸਮਤੀ ਚੌਲਾਂ ਨੂੰ ਛੱਡ ਕੇ ਹਰ ਕਿਸਮ ਦੇ ਕੱਚੇ ...

Page 844 of 2147 1 843 844 845 2,147