Tag: pro punjab tv

ਵੱਖਰਾ ਟਰਾਂਸਫਾਰਮਰ ਲਗਾਉਣ ਬਦਲੇ 70,000 ਰੁਪਏ ਰਿਸ਼ਵਤ ਲੈਂਦਾ PSPCL ਦਾ ਜੇਈ ਗ੍ਰਿਫ਼ਤਾਰ

PSPCL Junior Engineer Arrested: ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸੂਬੇ 'ਚ ਭ੍ਰਿਸ਼ਟਾਚਾਰ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਲੁਧਿਆਣਾ ਜ਼ਿਲ੍ਹੇ ਦੇ ਸਿੱਧਵਾਂ ਬੇਟ ਵਿਖੇ ਤਾਇਨਾਤ ਪੀਐਸਪੀਸੀਐਲ ਦੇ ਜੂਨੀਅਰ ਇੰਜੀਨੀਅਰ (ਜੇ.ਈ.) ਜਸਮੇਲ ਸਿੰਘ ਨੂੰ ...

ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ, ਮਾਛੀਵਾੜਾ ਸਾਹਿਬ ‘ਚ ਜੰਗਲਾਂ ‘ਚੋਂ ਮਿਲੀ ਲਾਸ਼

Death With Drug Overdose: ਮਾਛੀਵਾੜਾ ਸਾਹਿਬ 'ਚ ਜੰਗਲ ਦੇ ਵਿਚਕਾਰ ਕਬਰਸਤਾਨ 'ਚੋਂ ਨੌਜਵਾਨ ਦੀ ਲਾਸ਼ ਮਿਲੀ ਹੈ। ਮ੍ਰਿਤਕ ਦੀ ਬਾਂਹ 'ਤੇ ਸਰਿੰਜ ਲੱਗੀ ਹੋਈ ਸੀ। ਜਿਸ ਕਾਰਨ ਸ਼ੱਕ ਹੈ ਕਿ ...

1 ਅਗਸਤ ਤੋਂ ਬਦਲਣਗੇ ਇਹ ਅਹਿਮ ਨਿਯਮ, ਤੁਹਾਡੀ ਜੇਬ ‘ਤੇ ਪਵੇਗਾ ਸਿੱਧਾ ਅਸਰ

Rules Changing From 1st August 2023: ਅੱਜ ਜੁਲਾਈ ਮਹੀਨੇ ਦਾ ਆਖਰੀ ਦਿਨ ਹੈ ਅਤੇ ਨਾਲ ਹੀ ਅੱਜ ITR ਫਾਈਲ ਕਰਨ ਦਾ ਵੀ ਆਖਰੀ ਦਿਨ ਹੈ। ਕੱਲ੍ਹ ਤੋਂ ਅਗਸਤ ਦਾ ਮਹੀਨਾ ...

Sonam Bajwa ਨੇ ਦੇਸੀ ਅੰਦਾਜ਼ ‘ਚ ਚਲਾਇਆ ਸਾਦਗੀ ਦਾ ਜਾਦੂ, ਖੂਬਸੂਰਤੀ ਤੋਂ ਨਹੀਂ ਹਟਣਗੀਆਂ ਅੱਖਾਂ

Sonam Bajwa Pictures: ਪੰਜਾਬੀ ਫਿਲਮਾਂ 'ਚ ਆਪਣੀ ਐਕਟਿੰਗ ਨਾਲ ਧਮਾਲ ਮਚਾਉਣ ਵਾਲੀ ਐਕਟਰਸ ਸੋਨਮ ਬਾਜਵਾ ਇਨ੍ਹੀਂ ਦਿਨੀਂ ਆਪਣੇ ਫੋਟੋਸ਼ੂਟ ਕਾਰਨ ਵੀ ਚਰਚਾ 'ਚ ਹੈ। ਸੋਨਮ ਦੇ ਐਥਨਿਕ ਲੁੱਕ ਨੂੰ ਲੈ ...

Dengue Diet: ਡੇਂਗੂ ‘ਚ ਭੁੱਲ ਕੇ ਵੀ ਨਾ ਖਾਓ ਇਹ ਚੀਜ਼ਾਂ, ਹੋ ਜਾਵੇਗੀ ਇਹ ਭਿਆਨਕ ਬੀਮਾਰੀ ਤੇ ਇਮਿਊਨ ਸਿਸਟਮ ਹੋ ਜਾਵੇਗਾ ਕਮਜ਼ੋਰ

 Dengue Diet: ਮਾਨਸੂਨ ਸ਼ੁਰੂ ਹੋਣ ਨਾਲ ਡੇਂਗੂ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਦਰਅਸਲ, ਡੇਂਗੂ ਏਡੀਜ਼ ਮੱਛਰ ਦੇ ਕੱਟਣ ਨਾਲ ਸਰੀਰ ਵਿੱਚ ਫੈਲਦਾ ਹੈ। ਡੇਂਗੂ ਦੇ ਕਾਰਨ ਸਰੀਰ ਵਿੱਚ ਤੇਜ਼ ...

ਜ਼ਹਿਰੀਲੀ ਦਵਾਈਆਂ ਦੀ ਚਪੇਟ ‘ਚ ਆਏ ਚੌਲ, ਪੰਜਾਬ ਸਰਕਾਰ ਨੇ ਲਿਆ ਵੱਡਾ ਫ਼ੈਸਲਾ , ਇਹ 10 ਕੀਟਨਾਸ਼ਕ ਦਵਾਈਆਂ ਕੀਤੀਆਂ ਬੈਨ

ਪੰਜਾਬ ਸਰਕਾਰ ਨੇ 1 ਅਗਸਤ ਤੋਂ ਬਾਸਮਤੀ ਝੋਨੇ ਦੀ ਬਿਜਾਈ ਅਤੇ ਇਸ ਤੋਂ ਬਾਅਦ ਕਟਾਈ ਲਈ ਵਰਤੇ ਜਾਣ ਵਾਲੇ 10 ਕੀਟਨਾਸ਼ਕਾਂ ਦੇ ਉਤਪਾਦਨ, ਸਟੋਰੇਜ, ਵੰਡ ਅਤੇ ਵਿਕਰੀ 'ਤੇ ਪਾਬੰਦੀ ਲਗਾ ...

ਲੁਧਿਆਣਾ ‘ਚ ਐਕਸਾਈਜ਼ ਰੇਡ ਦੌਰਾਨ ਮਹਿਲਾ ਦੀ ਮੌਤ, ਪਰਿਵਾਰ ਦਾ ਦੋਸ਼ ਸ਼ਰਾਬ ਠੇਕਿਆਂ ਦੇ ਇੰਚਾਰਜ ਨੇ ਦਿੱਤੀਆਂ ਧਮਕੀਆਂ

ਲੁਧਿਆਣਾ ਦੇ ਸਿੱਧਵਾਂ ਬੇਟ ਇਲਾਕੇ ਵਿੱਚ ਸ਼ਰਾਬ ਦੇ ਠੇਕਿਆਂ ਦੇ ਇੰਚਾਰਜ ਇੰਦਰਜੀਤ ਸਿੰਘ ਕਰਿੰਦਿਆਂ ਅਤੇ ਆਬਕਾਰੀ ਵਿਭਾਗ ਦੀ ਟੀਮ ਨੇ ਇੱਕ ਔਰਤ ਦੇ ਘਰ ਛਾਪਾ ਮਾਰਿਆ। ਛਾਪੇਮਾਰੀ ਦੌਰਾਨ ਇੰਚਾਰਜ ਇੰਦਰਜੀਤ ...

ਸਿੱਧੂ ਮੂਸੇਵਾਲਾ ਹੱਤਿਆਕਾਂਡ ਦਾ ਮਾਸਟਰਮਾਈਂਡ ਗ੍ਰਿਫ਼ਤਾਰ, ਗੈਂਗਸਟਰ ਸਚਿਨ ਨਕਲੀ ਪਾਸਪੋਰਟ ਬਣਵਾ ਕੇ ਭੱਜਿਆ ਸੀ ਵਿਦੇਸ਼

ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਗੈਂਗਸਟਰ ਸਚਿਨ ਫੜਿਆ ਗਿਆ ਹੈ। ਦੁਬਈ ਪੁਲਸ ਨੇ ਉਸ ਨੂੰ ਅਜ਼ਰਬਾਈਜਾਨ ਤੋਂ ਗ੍ਰਿਫਤਾਰ ਕੀਤਾ ਹੈ। ਹੁਣ ਉਸ ਨੂੰ ਵਿਦੇਸ਼ ਤੋਂ ਭਾਰਤ ...

Page 846 of 2181 1 … 845 846 847 … 2,181

Recent News