Tag: pro punjab tv

Adipurush : ‘ਰਮਾਇਣ-ਕੁਰਾਨ ਵਰਗੇ ਧਾਰਮਿਕ ਗ੍ਰੰਥਾਂ ਨੂੰ ਤਾਂ ਬਖਸ਼ ਦਿਓ’, ਹਾਈ ਕੋਰਟ ਨੇ ਆਦੀਪੁਰਸ਼ ਮੇਕਰਸ ਨੂੰ ਲਗਾਈ ਫਟਕਾਰ

Entertainment News: ਫਿਲਮ 'ਆਦਿਪੁਰਸ਼' ਨੂੰ ਰਿਲੀਜ਼ ਹੋਏ 10 ਦਿਨ ਬੀਤ ਚੁੱਕੇ ਹਨ ਅਤੇ ਇਸ ਨਾਲ ਜੁੜੇ ਵਿਵਾਦ ਅੱਜ ਵੀ ਜਾਰੀ ਹਨ। ਦਰਸ਼ਕਾਂ ਨੇ ਫਿਲਮ ਦੇ ਡਾਇਲਾਗਸ 'ਤੇ ਇਤਰਾਜ਼ ਜਤਾਇਆ। ਐਡਵੋਕੇਟ ...

ਸਬਜ਼ੀਆਂ ‘ਤੇ ਪਈ ਮਹਿੰਗਾਈ ਦੀ ਬਾਰਿਸ਼, ਟਮਾਟਰ ਦੇ ਭਾਅ ਚੜੇ ਅਸਮਾਨੀ, ਦੋ ਦਿਨਾਂ ‘ਚ ਦੁੱਗਣੇ ਹੋਏ ਭਾਅ

Tomato Price Hike: ਟਮਾਟਰਾਂ ਦੀ ਭਾਰੀ ਕਿੱਲਤ ਪਿਛਲੇ ਕੁਝ ਦਿਨਾਂ ਤੋਂ ਭਾਰਤੀਆਂ ਦੀਆਂ ਜੇਬਾਂ ਨੂੰ ਸਾੜ ਰਹੀ ਹੈ। ਪ੍ਰਚੂਨ ਬਾਜ਼ਾਰ 'ਚ ਟਮਾਟਰ ਦਾ ਭਾਅ 80-120 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ...

ਏਅਰ ਇੰਡੀਆ ਦੇ ਜਹਾਜ਼ ‘ਚ ਯਾਤਰੀ ਨੇ ਫਿਰ ਕੀਤਾ ਪਿਸ਼ਾਬ : ਗ੍ਰਿਫਤਾਰ , ਅਫਰੀਕਾ ‘ਚ ਕੁੱਕ ਦੋਸ਼ੀ

ਏਅਰ ਇੰਡੀਆ ਦੀ ਮੁੰਬਈ-ਦਿੱਲੀ ਫਲਾਈਟ 'ਚ ਸਫਰ ਕਰ ਰਹੇ ਇਕ ਯਾਤਰੀ ਨੇ ਜਹਾਜ਼ 'ਚ ਹੀ ਪਿਸ਼ਾਬ ਕਰ ਦਿੱਤਾ। ਦੋਸ਼ੀ ਨੂੰ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ। ਫਲਾਈਟ ਦੇ ਕਪਤਾਨ ਨੇ ...

NIA ਸਾਹਮਣੇ ਲਾਰੈਂਸ ਬਿਸ਼ਨੋਈ ਨੇ ਸਿਆਸਤਦਾਨਾਂ ਤੇ ਵਪਾਰੀਆਂ ਬਾਰੇ ਕੀਤਾ ਵੱਡਾ ਖੁਲਾਸਾ: ਵੀਡੀਓ

ਐਨਆਈਏ ਦੀ ਪੁੱਛਗਿੱਛ 'ਚ ਲਾਰੈਂਸ ਬਿਸ਼ਨੋਈ ਦਾ ਨੇ ਵੱਡਾ ਖੁਲਾਸਾ ਕੀਤਾ ਹੈ।ਲਾਰੈਂਸ ਬਿਸ਼ਨੋਈ ਦਾ ਕਹਿਣਾ ਹੈ ਕਿ ਧਮਕੀ ਲਈ ਪੈਸੇ ਦਿੰਦੇ ਹਨ ਸਿਆਸਤਦਾਨ ਤੇ ਵਪਾਰੀ।ਲਾਰੈਂਸ ਦਾ ਕਹਿਣਾ ਹੈ ਕਿ ਪੁਲਿਸ ...

Cricket News: ਅੱਜ ਜਾਰੀ ਹੋ ਸਕਦਾ ਹੈ ਵਰਲਡ ਕੱਪ ਦਾ ਸ਼ੈਡਿਊਲ: ਓਪਨਿੰਗ ਤੇ ਫਾਈਨਲ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ , ਇਹ 10 ਟੀਮਾਂ ਲੈਣਗੀਆਂ ਹਿੱਸਾ

World cup: ਭਾਰਤ 'ਚ ਹੋਣ ਵਾਲੇ ਵਨਡੇ ਵਿਸ਼ਵ ਕੱਪ 'ਚ ਸਿਰਫ 100 ਦਿਨ ਬਾਕੀ ਹਨ। ਅੱਜ ਕ੍ਰਿਕਟ ਦੇ ਇਸ ਮਹਾਕੁੰਭ ਦਾ ਅਧਿਕਾਰਤ ਸ਼ਡਿਊਲ ਜਾਰੀ ਕੀਤਾ ਜਾ ਸਕਦਾ ਹੈ। ਇਸ ਸਬੰਧ ...

Punjab Weather Update

Weather: ਭਾਰੀ ਮੀਂਹ ਨਾਲ ਕਿਤੇ ਗਰਮੀ ਤੋਂ ਰਾਹਤ, ਕਈ ਥਾਈਂ ਬਣਿਆ ਆਫ਼ਤ, 25 ਸੂਬਿਆਂ ‘ਚ ਅਜੇ ਵੀ ਭਾਰੀ ਮੀਂਹ ਦਾ ਅਲਰਟ

ਕੱਲ੍ਹ ਦੀ ਵੱਡੀ ਖ਼ਬਰ ਭਾਰੀ ਮੀਂਹ ਸੀ। ਮਾਨਸੂਨ ਦੀ ਸ਼ੁਰੂਆਤ ਕਿਤੇ ਰਾਹਤ ਅਤੇ ਕਿਤੇ ਆਫ਼ਤ ਹੈ। ਅਤੇ ਟਮਾਟਰਾਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਕੀਮਤ 'ਤੇ ਕਾਲੇ ਬੱਦਲਾਂ ਨੂੰ ਸਾਫ਼ ...

ਨਵਜੋਤ ਸਿੱਧੂ ਦੇ ਬੇਟੇ ਕਰਨ ਦੀ ਹੋਈ ਮੰਗਣੀ: ਗੰਗਾ ਕਿਨਾਰੇ ਸਿੱਧੂ ਦੇ ਪਰਿਵਾਰ ਨੇ ਕੀਤੀਆਂ ਰਸਮਾਂ , ਦੇਖੋ ਤਸਵੀਰਾਂ

ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਦੇ ਬੇਟੇ ਕਰਨ ਦੀ ਮੰਗਣੀ ਹੋ ਗਈ ਹੈ। ਕੁੜੀ ਕੋਈ ਹੋਰ ਨਹੀਂ ਬਲਕਿ ਪਟਿਆਲਾ ਦੀ ਹੈ। ਨਵਜੋਤ ਸਿੰਘ ਸਿੱਧੂ ਨੇ ਆਪਣੇ ਬੇਟੇ ਦੀ ...

ਪੰਜਾਬ ‘ਚ ਦੋ ਦਿਨ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ, ਮੁਸਾਫ਼ਰਾਂ ਨੂੰ ਹੋਵੇਗੀ ਭਾਰੀ ਮੁਸ਼ਕਿਲ

ਕਰੀਬ 3 ਹਜ਼ਾਰ ਸਰਕਾਰੀ ਬੱਸਾਂ ਨਹੀਂ ਚੱਲਣਗੀਆਂ। ਹੜਤਾਲ 'ਤੇ ਗਏ ਰੋਡਵੇਜ਼ ਦੇ ਕੱਚੇ ਕਰਮਚਾਰੀ ਯੂਨੀਅਨ ਦਾ ਕਹਿਣਾ ਹੈ ਕਿ ਸਰਕਾਰ ਨੇ ਮੰਗਾਂ ਪੂਰੀਆਂ ਨਹੀਂ ਕੀਤੀਆਂ।ਇਸ ਲਈ ਦੋ ਦਿਨਾਂ ਲਈ ਯੂਨੀਅਨਾਂ ...

Page 978 of 2181 1 … 977 978 979 … 2,181

Recent News