Tag: pro punjab

1. ਜਦੋਂ ਆਪਣੀ ਮਾਂ ਦੀ ਵੀਡੀਓ ਦੇਖ ਕੇ ਪੀਐਮ ਮੋਦੀ ਹੈਰਾਨ ਹੋਏ 

ਹੀਰਾਬਾ ਦੇ 100ਵੇਂ ਜਨਮਦਿਨ ਤੋਂ ਠੀਕ ਪਹਿਲਾਂ, ਉਨ੍ਹਾਂ ਦੇ ਭਤੀਜੇ ਨੇ ਪੀਐਮ ਮੋਦੀ ਨੂੰ ਇੱਕ ਵੀਡੀਓ ਭੇਜਿਆ ਸੀ। ਇਸ ਵਿੱਚ ਪੀਐਮ ਮੋਦੀ ਦੀ ਮਾਂ ਹੀਰਾਬਾ ਗਾਂਧੀਨਗਰ ਸਥਿਤ ਆਪਣੇ ਘਰ ਵਿੱਚ ਭਜਨ ਕੀਰਤਨ ਕਰ ਰਹੀ ਸੀ। ਪੀਐਮ ਮੋਦੀ ਨੇ ਆਪਣੇ ਲੇਖ ਵਿੱਚ ਲਿਖਿਆ, ‘ਪਿਛਲੇ ਹਫ਼ਤੇ ਹੀ ਮੇਰੇ ਭਤੀਜੇ ਨੇ ਗਾਂਧੀਨਗਰ ਤੋਂ ਮਾਂ ਦੇ ਕੁਝ ਵੀਡੀਓ ਭੇਜੇ ਹਨ। ਸਮਾਜ ਦੇ ਕੁਝ ਨੌਜਵਾਨ ਮੁੰਡੇ ਘਰ ਆਏ ਹਨ, ਪਿਤਾ ਦੀ ਤਸਵੀਰ ਕੁਰਸੀ 'ਤੇ ਰੱਖੀ ਹੋਈ ਹੈ, ਭਜਨ ਕੀਰਤਨ ਚੱਲ ਰਿਹਾ ਹੈ ਅਤੇ ਮਾਂ ਭਜਨ ਗਾ ਰਹੀ ਹੈ ਅਤੇ ਮੰਜੀਰਾ ਵਜਾ ਰਹੀ ਹੈ। ਮਾਂ ਅਜੇ ਵੀ ਉਹੀ ਹੈ। ਸਰੀਰ ਦੀ ਊਰਜਾ ਭਾਵੇਂ ਘੱਟ ਗਈ ਹੋਵੇ ਪਰ ਮਨ ਦੀ ਊਰਜਾ ਉਹੀ ਰਹਿੰਦੀ ਹੈ।

ਪੀਐਮ ਮੋਦੀ ਨੇ ਆਪਣੀ ਮਾਂ ਨਾਲ ਜੁੜੀਆਂ 10 ਦਿਲਚਸਪ ਕਹਾਣੀਆਂ ਸਾਝੀਆਂ ਕੀਤੀਆਂ , ਹੀਰਾਬਾ ਮਚਾਨ ‘ਤੇ ਪਕਾਉਂਦੀ ਸੀ ਖਾਣਾ

'ਮਾਂ, ਸਿਰਫ਼ ਇੱਕ ਸ਼ਬਦ ਨਹੀਂ ਹੈ। ਇਹ ਜੀਵਨ ਦਾ ਅਹਿਸਾਸ ਹੈ ਜਿਸ 'ਚ ਸਨੇਹ, ਸਬਰ, ਵਿਸ਼ਵਾਸ, ਬਹੁਤ ਸਾਰੀਆਂ ਚੀਜ਼ਾਂ ਸ਼ਾਮਲ ਹਨ। ਦੁਨੀਆਂ ਦਾ ਕੋਈ ਵੀ ਕੋਨਾ ਹੋਵੇ, ਕੋਈ ਵੀ ਦੇਸ਼ ...

ਕਰੋੜਾਂ ਦੀ ਕਮਾਈ ਕਰਨ ਵਾਲੀ ਜੋੜੀ Virushka ਨੇ ਕਿਰਾਏ ‘ਤੇ ਲਿਆ ਛੋਟਾ ਜਿਹਾ ਘਰ! ਜਿਸਦਾ ਕਰਾਇਆ ਹੈ ਕਰੀਬ 2.5 ਲੱਖ

Anushka Sharma-Virat Kohli Flat Rent: ਬਾਲੀਵੁੱਡ ਐਕਟਰਸ ਅਨੁਸ਼ਕਾ ਸ਼ਰਮਾ ਅਤੇ ਸਟਾਰ ਕ੍ਰਿਕਟਰ Virat Kohli ਅਕਸਰ ਆਪਣੀਆਂ ਇੰਸਟਾ ਪੋਸਟਾਂ ਨਾਲ ਆਪਣੇ ਫੈਨਸ ਨੂੰ ਹੈਰਾਨ ਕਰ ਦਿੰਦੇ ਹਨ। ਹੁਣ ਇਕ ਵਾਰ ਫਿਰ ...

Guru parv 2022: ਜੈਕੀ ਭਗਨਾਨੀ ਤੇ ਰਕੁਲ ਪ੍ਰੀਤ ਸਿੰਘ ਨੇ ਗੁਰੂਦੁਆਰੇ ‘ਚ ਟੇਕਿਆ ਮੱਥਾ, ਸਾਦਗੀ ਨੇ ਜਿੱਤਿਆ ਫੈਨਸ ਦਾ ਦਿਲ

ਗੁਰੂਪਰਵ ਮੌਕੇ ਐਕਟਰਸ ਰਕੁਲ ਪ੍ਰੀਤ ਸਿੰਘ ਬੁਆਏਫ੍ਰੈਂਡ ਤੇ ਐਕਟਰ ਜੈਕੀ ਭਗਨਾਨੀ ਨਾਲ ਗੁਰਦੁਆਰਾ ਸਾਹਿਬ ਪਹੁੰਚੀ। ਇਸ ਦੌਰਾਨ ਦੋਵੇਂ ਐਥਨਿਕ ਲੁੱਕ 'ਚ ਨਜ਼ਰ ਆਏ।     08 ਨਵੰਬਰ ਨੂੰ ਦੇਸ਼ ਭਰ ...

ਖਿਡੌਣਿਆਂ ਨਾਲ ਖੇਡਣ ਦੀ ਉਮਰ ‘ਚ ਮੋਹਾਲੀ ਦੀਆਂ ਇਨ੍ਹਾਂ ਦੋ ਬੱਚੀਆਂ ਨੇ ਘੋੜ ਸਵਾਰੀ ‘ਚ ਕੀਤੀ ਮਹਾਰਤ ਹਾਸਿਲ

Chandigarh Horse Show ਚੰਡੀਗੜ੍ਹ ਹਾਰਸ ਸ਼ੋਅ ਘੋੜ ਸਵਾਰੀ ਦੇ ਅਜਿਹੇ ਸ਼ੌਕ ਦਾ ਕਾਰਨ ਇਹ ਹੈ ਕਿ ਸਾਢੇ 3 ਸਾਲ ਦੀ ਸਮਰੀਨ ਕੌਰ ਹਵਾ ਵਿੱਚ ਗੱਲਾਂ ਕਰਦੇ ਹੋਏ ਘੋੜੇ ਦੀ ਸਵਾਰੀ ...

ਲਾਰੈਂਸ ਬਿਸ਼ਨੋਈ,ਗੋਲਡੀ ਬਰਾੜ ‘ਤੇ ਯੂਏਪੀਏ ਤਹਿਤ FIR ਦਰਜ…

ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਸਮੇਤ ਕਈ ਵੱਡੇ ਗੈਂਗਸਟਰਾਂ ਖ਼ਿਲਾਫ਼ ਯੂਏਪੀਏ ਤਹਿਤ ਐਫਆਈਆਰ ਦਰਜ ਕੀਤੀ ਹੈ। ਗ੍ਰਹਿ ਮੰਤਰਾਲੇ ਦੇ ਹੁਕਮਾਂ 'ਤੇ ਦਿੱਲੀ ਪੁਲਿਸ ਦਾ ਸਪੈਸ਼ਲ ...

ਜਬਰ ਜਨਾਹ ਮਾਮਲੇ ‘ਚ 2 ਦਿਨਾਂ ਰਿਮਾਂਡ ‘ਤੇ ਸਿਮਰਜੀਤ ਬੈਂਸ, 4 ਦੋਸ਼ੀਆਂ ਨੂੰ ਭੇਜਿਆ ਜੇਲ੍ਹ

ਲੁਧਿਆਣਾ- ਬਲਾਤਕਾਰ ਮਾਮਲੇ ਦੇ ਮੁਲਜ਼ਮ ਸਾਬਕਾ ਵਿਧਾਇਕ ਸਿਮਰਜੀਤ ਬੈਂਸ ਨੂੰ ਅਦਾਲਤ ਨੇ ਦੋ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ। ਬਾਕੀ 4 ਦੋਸ਼ੀਆਂ ਨੂੰ 14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ ...

ਜ਼ਬਤ ਹੋਏ ਵਾਹਨਾਂ ਨੂੰ ਛੁਡਾਉਣ ਦਾ ਆਖਰੀ ਮੌਕਾ, ਨਹੀਂ  ਤਾਂ ਕੀਤੀ ਜਾਵੇਗੀ ਨਿਲਾਮੀ

ਚੰਡੀਗੜ੍ਹ- ਲੋਕ ਅੱਜ ਚੰਡੀਗੜ੍ਹ ਦੇ ਸੈਕਟਰ 43 ਸਥਿਤ ਜ਼ਿਲ੍ਹਾ ਅਦਾਲਤ ਵਿਚ ਚਲਾਨ ਪੇਸ਼ ਕਰ ਸਕਦੇ ਹਨ। ਅਜਿਹਾ ਨਾ ਕਰਨ ਵਾਲਿਆਂ ਦੇ ਵਾਹਨਾਂ ਦੀ ਨਿਲਾਮੀ ਕੀਤੀ ਜਾ ਸਕਦੀ ਹੈ। ਸਾਲ 2020-21 ...

ਸ਼ੂਗਰ ਦੇ ਮਰੀਜ਼ਾਂ ਲਈ ਖੁਸ਼ਖਬਰੀ! 15 ਮਿੰਟਾਂ ‘ਚ ਇਸ ਤਰ੍ਹਾਂ ਘੱਟ ਸਕਦੀ ਹੈ ਬਲੱਡ ਸ਼ੂਗਰ

ਨਵੀਂ ਦਿੱਲੀ- ਟਾਈਪ 2 ਡਾਇਬਟੀਜ਼ ਉਦੋਂ ਹੁੰਦੀ ਹੈ ਜਦੋਂ ਪੈਨਕ੍ਰੀਅਸ ਬਹੁਤ ਘੱਟ ਇਨਸੁਲਿਨ ਪੈਦਾ ਕਰਦਾ ਹੈ। ਇਨਸੁਲਿਨ ਇੱਕ ਹਾਰਮੋਨ ਹੈ ਜੋ ਖੂਨ ਵਿਚ ਗਲੂਕੋਜ਼ ਦੇ ਪੱਧਰ ਨੂੰ ਕੰਟਰੋਲ ਕਰਦਾ ਹੈ। ...

Page 3 of 4 1 2 3 4