‘ਅਬਕੀ ਕੀ ਬਾਰ ਮੋਦੀ ਸਰਕਾਰ’ ਅਤੇ ‘ਫੇਵੀਕੋਲ ਕਾ ਜੋੜ’ ਲਿਖਣ ਵਾਲੇ ਐਡ ਗੁਰੂ ਪੀਯੂਸ਼ ਪਾਂਡੇ ਦਾ ਹੋਇਆ ਦਿਹਾਂਤ
ਭਾਰਤੀ ਇਸ਼ਤਿਹਾਰਬਾਜ਼ੀ ਉਦਯੋਗ ਦੇ ਇੱਕ ਤਜਰਬੇਕਾਰ ਕਲਾਕਾਰ ਪੀਯੂਸ਼ ਪਾਂਡੇ ਦਾ 70 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਪੀਯੂਸ਼ ਪਾਂਡੇ ਭਾਰਤੀ ਇਸ਼ਤਿਹਾਰਬਾਜ਼ੀ ਜਗਤ ਵਿੱਚ ਰਚਨਾਤਮਕਤਾ ਦੀ ਆਵਾਜ਼, ਮੁਸਕਰਾਹਟ ਅਤੇ ...












