ਗਲੀ ਨੂੰ ਲੈ ਕੇ ਦੋਵੇਂ ਧਿਰਾਂ ‘ਚ ਹੋਇਆ ਜ਼ਬਰਦਸਤ ਟਕਰਾਅ, ਨੌਜਵਾਨਾਂ ਨੇ ਸ਼ਰੇਆਮ ਲਹਿਰਾਏ ਹਥਿਆਰ, ਵੀਡੀਓ ਵਾਇਰਲ
ਬਰਨਾਲਾ: ਪੰਜਾਬ ਦੇ ਗੁਰਦਾਸਪੁਰ ਦੇ ਪਿੰਡ ਬਰਨਾਲਾ 'ਚ ਗਲੀ 'ਤੇ ਕਬਜ਼ੇ ਨੂੰ ਲੈ ਕੇ 2 ਧਿਰਾਂ ਵਿਚ ਜ਼ਬਰਦਸਤ ਟਕਰਾਅ ਹੋਇਆ। ਜਿੱਥੇ ਕੁੱਝ ਨੌਜਵਾਨਾਂ ਵਲੋਂ ਗੁੰਡਾਗਰਦੀ ਕਰਦਿਆਂ ਸ਼ਰੇਆਮ ਹਥਿਆਰਾਂ ਲਹਿਰਾਏ ਗਏ। ...