Tag: propunjabnews

ਫਿਰੋਜ਼ਪੁਰ ਚ੍ਹ ਐਕਸੀਡੈਂਟ ਦੌਰਾਨ ਮੋਟਰਸਾਈਕਲ ਤੇ ਜਾਂਦੇ ਮਾਂ ਪੁੱਤ ਦੀ ਹੋਈ ਮੌਤ

ਫਿਰੋਜ਼ਪੁਰ ਤੋਂ ਇੱਕ ਬੇਹੱਦ ਮੰਦਭਾਗੀ ਘਟਨਾ ਸਾਹਮਣੇ ਆ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਫਿਰੋਜ਼ਪੁਰ ਦੇ ਥਾਣਾ ਆਰਫਕੇ ਦੇ ਨਜਦੀਕ ਪਿੰਡ ਬੱਗੇਵਾਲਾ ਵਿਖੇ ਪਿੰਡ ਨਿਹਾਲਾ ਲਵੇਰਾ ਦੀ ...

ਜਲੰਧਰ ‘ਚ ਫਿਲਮ ਵਿਵਾਦ ਨੂੰ ਲੈ ਕੇ ਇਹਨਾਂ ਬੋਲੀਵੁਡ ਅਦਾਕਾਰਾਂ ਖਿਲਾਫ ਮਾਮਲਾ ਦਰਜ

ਬਾਲੀਵੁੱਡ ਅਦਾਕਾਰ ਸੰਨੀ ਦਿਓਲ ਅਤੇ ਰਣਦੀਪ ਹੁੱਡਾ ਦੀ ਨਵੀਂ ਫਿਲਮ ਜਾਟ ਆ ਰਹੀ ਹੈ ਜਿਸ ਨੂੰ ਲੈਕੇ ਕਾਫੀ ਵਿਵਾਦ ਬਣਿਆ ਹੋਇਆ ਹੈ। ਇਹ ਵਿਵਾਦ ਇਨ੍ਹਾਂ ਵੱਧ ਗਿਆ ਕਿ ਬਾਲੀਵੁੱਡ ਅਦਾਕਾਰ ...

ਗ੍ਰਨੇਡ ਹਮਲਿਆਂ ਮਾਸਟਰਮਾਈਂਡ ਆਇਆ ਪੁਲਿਸ ਦੇ ਅੜਿੱਕੇ, ਅਮਰੀਕਾ ‘ਚ ਕੀਤਾ ਗ੍ਰਿਫ਼ਤਾਰ

ਪੰਜਾਬ ਚ ਬੀਤੇ ਦਿਨ ਹੀ ਹੋਏ ਗ੍ਰਨੇਡ ਹਮਲੇ ਇੱਕ ਮਾਸਟਰ ਮਾਈਂਡ ਵੱਲੋਂ ਪਲੈਨ ਕੀਤੇ ਗਏ ਸਨ ਜਿਨਾਂ ਨੂੰ ਇੱਕ ਨਾਮੀ ਗੈਂਗਸਟਰ ਵੱਲੋਂ ਬਣਾਇਆ ਗਿਆ ਸੀ। ਗ੍ਰਨੇਡ ਹਮਲਿਆਂ ਦੇ ਮਾਸਟਰਮਾਈਂਡ ਹਰਪ੍ਰੀਤ ...

Punjab Weather Update: ਪੰਜਾਬ ਚ ਅੱਜ ਮੀਂਹ ਦੀ ਸੰਭਾਵਨਾ, 13 ਜਿਲਿਆਂ ‘ਚ ਤੂਫ਼ਾਨ ਦਾ ਅਲਰਟ

Punjab Weather Update: ਬੁੱਧਵਾਰ ਰਾਤ ਨੂੰ ਹੋਈ ਬਾਰਿਸ਼ ਤੋਂ ਬਾਅਦ ਤਾਪਮਾਨ ਵਿੱਚ ਥੋੜ੍ਹੀ ਗਿਰਾਵਟ ਆਉਣ ਨਾਲ ਪੰਜਾਬ ਦੇ ਲੋਕਾਂ ਨੂੰ ਰਾਹਤ ਮਿਲੀ ਹੈ। ਇਹ ਰਾਹਤ ਅਗਲੇ ਕੁਝ ਦਿਨਾਂ ਤੱਕ ਜਾਰੀ ...

Indian_Passport

ਪਰਿਵਾਰ ਤੋਂ ਬੈਂਕਾਕ ਦਾ ਵੀਜਾ ਲੁਕਾਉਣ ਲਈ ਵਿਅਕਤੀ ਨੇ ਪਾੜੇ ਪਾਸਪੋਰਟ ਦੇ ਪੰਨੇ

ਪੁਣੇ ਦੇ ਇੱਕ 51 ਸਾਲਾ ਵਿਅਕਤੀ ਨੂੰ ਆਪਣੇ ਪਾਸਪੋਰਟ ਦੇ ਪੰਨੇ ਪਾੜਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਘਟਨਾ ਮੁੰਬਈ ਹਵਾਈ ਅੱਡੇ 'ਤੇ ਵਾਪਰੀ ਜਦੋਂ ਅਧਿਕਾਰੀਆਂ ਨੂੰ ਪਤਾ ...

ਕੇਂਦਰ ਸਰਕਾਰ ਦਾ ਡੋਗ ਬਰੀਡਰਾਂ ਨੂੰ ਨਵਾਂ ਝਟਕਾ, ਸਖਤ ਕੀਤੇ ਕਾਨੂੰਨ

ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨਾਂ ਤੋਂ ਬਾਅਦ ਹੁਣ ਡੋਗ ਬਰੀਡਰਾਂ ਨੂੰ ਦਿੱਤਾ ਵੱਡਾ ਝਟਕਾ ਦਿੱਤਾ ਹੈ। ਕੇਂਦਰ ਸਰਕਾਰ ਨੇ ਐਨੀਮਲ ਵੈਲਫੇਅਰ ਬੋਰਡ ਬਣਾ ਕੇ ਡੋਗ ਬਰੀਡਰਾਂ ਨੂੰ 130 ਸ਼ਰਤਾਂ ਮੰਨਣ ...

ਯੂਟਿਊਬਰ ਦੇ ਘਰ ਗ੍ਰਨੇਡ ਹਮਲਾ ਮਾਮਲੇ ‘ਚ ਜੰਮੂ-ਕਸ਼ਮੀਰ ਤੋਂ ਔਨਲਾਈਨ ਟ੍ਰੇਨਿੰਗ ਦੇਣ ਵਾਲਾ ਫੌਜੀ ਜਵਾਨ ਗ੍ਰਿਫਤਾਰ

ਜਲੰਧਰ ਪੁਲਿਸ ਵੱਲੋਂ 15-16 ਮਾਰਚ ਦੀ ਰਾਤ ਜਲੰਧਰ ਵਿਚ ਯੂਟਿਊਬਰ ਰੋਜਰ ਸੰਧੂ ਦੇ ਘਰ 'ਤੇ ਗ੍ਰਨੇਡ ਸੁੱਟਣ ਵਾਲੇ ਇਕ ਦੋਸ਼ੀ ਨੂੰ ਸਿਖਲਾਈ ਦੇਣ ਲਈ ਜੰਮੂ-ਕਸ਼ਮੀਰ ਦੇ ਰਾਜੌਰੀ ਵਿਚ ਤਾਇਨਾਤ ਇਕ ...

ਧਮਕੀਆਂ ਤੋਂ ਡਰਦਿਆਂ ਚਾਰ ਭੈਣਾਂ ਦੇ ਇਕਲੌਤੇ ਭਰਾ ਨੇ ਨਿਗਲ ਲਈ ਜਹਰੀਲੀ ਦਵਾਈ

ਗੁਰਦਾਸਪੁਰ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਗੁਰਦਾਸਪੁਰ ਦੇ ਇੱਕ ਨਜ਼ਦੀਕੀ ਪਿੰਡ ਪਾਹੜਾ ਦੇ ਰਹਿਣ ਵਾਲੇ 26 ਸਾਲ ਦੇ ਨੌਜਵਾਨ ਵੱਲੋਂ ਜਹਰੀਲੀ ...

Page 181 of 324 1 180 181 182 324