Tag: propunjabnews

ਪਟਿਆਲਾ ਦੇ ਪੁਰਾਣੇ ਬੱਸ ਸਟੈਂਡ ਨੇੜੇ ਕਤਲ ਦਾ ਮਾਮਲਾ ਆਇਆ ਸਾਹਮਣੇ

ਪਟਿਆਲਾ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਜਿਸ ਚ ਦੱਸਿਆ ਜਾ ਰਿਹਾ ਹੈ ਕਿ ਪਟਿਆਲਾ ਦੇ ਪੁਰਾਣੇ ਬੱਸ ਸਟੈਂਡ ਕੋਲ ਦੇਰ ਰਾਤ ਇੱਕ ਨੌਜਵਾਨ ਜਿਸ ਦਾ ਨਾਮ ਹਰਜਿੰਦਰ ਸਿੰਘ ...

ਗਾਇਕਾ ਸੁਨੰਦਾ ਸ਼ਰਮਾ ਨਾਲ ਧੋਖਾਧੜੀ ਮਾਮਲੇ ‘ਚ ਪ੍ਰਡਿਊਸਰ ਪਿੰਕੀ ਧਾਲੀਵਾਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਸੁਨੰਦਾ ਸ਼ਰਮਾ ਨੇ ਪੋਸਟ ਸਾਂਝੀ ਕਰ ਕਿਹਾ ਇਹ

ਮਿਊਜ਼ਿਕ ਕੰਪਨੀ ਦੇ ਨਿਰਮਾਤਾ ਪਿੰਕੀ ਧਾਲੀਵਾਲ ਨੂੰ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨਾਲ ਧੋਖਾਧੜੀ ਕਰਨ ਅਤੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ...

ਨਿਊਯਾਰਕ ਜਾ ਰਹੇ ਏਅਰ ਇੰਡੀਆ ਦੇ ਜਹਾਜ਼ ‘ਚ ਹੋਇਆ ਅਜਿਹਾ ਕਿ, ਜਹਾਜ਼ ਮੁੰਬਈ ਪਰਤਿਆ ਵਾਪਸ

ਨਿਊਯਾਰਕ ਜਾਣ ਵਾਲੀ ਏਅਰ ਇੰਡੀਆ ਦੀ ਇੱਕ ਉਡਾਣ ਨੂੰ ਮਿਲੀ ਸੁਰੱਖਿਆ ਧਮਕੀ ਤੋਂ ਬਾਅਦ ਮੁੰਬਈ ਵਾਪਸ ਪਰਤਣਾ ਪਿਆ। ਸੋਮਵਾਰ ਸਵੇਰੇ ਇਹ ਧਮਕੀ ਮਿਲਣ ਤੋਂ ਬਾਅਦ, ਜਹਾਜ਼ ਨੂੰ ਐਮਰਜੈਂਸੀ ਸਥਿਤੀ ਵਿੱਚ ...

ਜਿੱਤ ਤੋਂ ਬਾਅਦ, ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੀਆਂ ਦੇਖੋ ਸਾਂਝੀਆਂ ਕੀਤੀਆਂ ਤਸਵੀਰਾਂ

ICC ਚੈਂਪੀਅਨਜ਼ ਟਰਾਫੀ 2025 ਵਿੱਚ ਭਾਰਤ ਦੀ ਜਿੱਤ ਤੋਂ ਬਾਅਦ, ਮੈਚ ਦੀਆਂ ਵੀਡੀਓ ਅਤੇ ਫੋਟੋਆਂ ਹਰ ਪਾਸੇ ਵਾਇਰਲ ਹੋ ਰਹੀਆਂ ਹਨ। ਇਸ ਦੌਰਾਨ, ਪਾਵਰ ਕਪਲ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ...

ਅੰਮ੍ਰਿਤਸਰ ਦੇ ਕੈਂਟ ਇਲਾਕੇ ‘ਚ ਰਹੱਸਮਈ ਤਰੀਕੇ ਨਾਲ ਗਾਇਬ ਹੋ ਰਹੀਆ ਗਾਵਾਂ, ਪਸ਼ੂ ਪ੍ਰੇਮੀਆਂ ਨੇ ਜਾਲ ਵਿਛਾ ਫੜ ਲਏ ਚੋਰ, ਪੜ੍ਹੋ ਪੂਰੀ ਖ਼ਬਰ

ਅੰਮ੍ਰਿਤਸਰ ਦੇ ਥਾਣਾ ਕੰਟੋਨਮੈਂਟ ਦੇ ਅਧੀਨ ਆਉਦੇ ਕੈਂਟ ਇਲਾਕੇ ਤੋ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਥੋ ਦੇ ਪਸ਼ੂ ਪ੍ਰੇਮਿਆ ਅਤੇ ਐਨਿਮਲ ਵੈਲਫੇਅਰ ਵਾਲੀਆ ਵੱਲੋਂ ਦੋ ਗੳ ਤਸਕਰਾਂ ਨੂੰ ਟਰੇਪ ਲਗਾ ...

ਡਾ.ਪਰਵਿੰਦਰ ਕੌਰ ਬਣ ਸਕਦੀ ਹੈ ਪੱਛਮੀ ਆਸਟ੍ਰੇਲੀਆ ਦੀ ‘ਪਹਿਲੀ ਸਿੱਖ’ ਸੰਸਦ ਮੈਂਬਰ, ਜਾਣੋ ਕੌਣ ਹੈ ਡਾ.ਪਰਵਿੰਦਰ ਕੌਰ

ਪੱਛਮੀ ਆਸਟ੍ਰੇਲੀਆ ਵਿੱਚ ਲੇਬਰ ਪਾਰਟੀ ਦੀ ਸਰਕਾਰ ਲਗਾਤਾਰ ਤੀਜੀ ਵਾਰ ਬਣੀ ਹੈ ਅਤੇ ਉਸ ਦੌਰਾਨ ਲੇਬਰ ਪਾਰਟੀ ਵੱਲੋਂ 'ਅਪਰ ਹਾਊਸ' ਵਿੱਚ ਅਵਾਰਡ ਜੇਤੂ ਪੰਜਾਬੀ ਸਾਇੰਸਦਾਨ ਡਾ. ਪਰਵਿੰਦਰ ਕੌਰ ਨੂੰ ਸੰਸਦ ...

ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਦੇ ਘਰ ED ਦਾ ਛਾਪਾ, ਪੜ੍ਹੋ ਪੂਰੀ ਖਬਰ

ਇਨਫੋਰਸਮੈਂਟ ਡਾਇਰੈਕਟੋਰੇਟ ਨੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਦੇ ਘਰ ਛਾਪਾ ਮਾਰਿਆ ਹੈ। ਈਡੀ ਦੀ ਟੀਮ ਨੇ ਅੱਜ ਸੋਮਵਾਰ ਤੜਕੇ ਭਿਲਾਈ ਸਥਿਤ ਭੁਪੇਸ਼ ਬਘੇਲ ਦੇ ਘਰ ਅਤੇ ਚੈਤੰਨਿਆ ...

ਤਰਨਤਾਰਨ ‘ਚ ਅੰਤਰਰਾਸ਼ਟਰੀ ਨਸ਼ਾ ਤਸਕਰ ਗ੍ਰਿਫ਼ਤਾਰ, ਕੋਲੰਬੀਆ ਤੋਂ ਅਮਰੀਕਾ-ਕੈਨੇਡਾ ਨੂੰ ਸਪਲਾਈ ਕਰਦਾ ਸੀ ਨਸ਼ਾ

ਤਰਨਤਾਰਨ ਪੁਲਿਸ ਨੂੰ ਨਸ਼ਾ ਤਸਕਰੀ ਖਿਲਾਫ ਮੋਰਚੇ 'ਚ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਅੰਤਰਰਾਸ਼ਟਰੀ ਡਰੱਗ ਮਾਫੀਆ ਸ਼ਹਿਨਾਜ਼ ਸਿੰਘ ਉਰਫ਼ ਸ਼ੌਨ ਭਿੰਡਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜੋ ਕਿ ਅਮਰੀਕੀ ...

Page 245 of 328 1 244 245 246 328